India Lok Sabha Election 2024 Punjab

ਸੁਨੀਲ ਜਾਖੜ ਨੇ ਲਿਖੀ CM ਯੋਗੀ ਨੂੰ ਚਿੱਠੀ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਸੀਐਮ ਯੋਗੀ ਨੂੰ ਚਿੱਠੀ ਲਿਖੀ ਹੈ ਜਿਸ ਵਿਚ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ CM ਆਦਿਤਿਆਨਾਥ ਯੋਗੀ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ। ਜਾਖੜ ਨੇ ਮੁੱਖ ਮੰਤਰੀ ਯੋਗੀ ਨੂੰ ਬਟਾਲਾ, ਜਲੰਧਰ ਤੇ ਲੁਧਿਆਣਾ ਆਉਣ ਦਾ ਸੱਦਾ ਦਿੱਤਾ ਹੈ। ਚਿੱਠੀ ਵਿਚ ਜਾਖੜ ਨੇ ਲਿਖਿਆ ਹੈ

Read More
India

ਟਰੈਕਟਰ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼, 200 ਲੋਕ ਸਨ ਸਵਾਰ

ਬਹੁਤ ਸਾਰੇ ਲੋਕ ਫਲਾਈਟ ਰਾਹੀਂ ਸਫਰ ਕਰਨ ਤੋਂ ਡਰਦੇ ਹਨ। ਕੀ ਹੁੰਦਾ ਹੈ ਜਦੋਂ ਇਹ ਡਰ ਹਕੀਕਤ ਵਿੱਚ ਬਦਲ ਜਾਂਦਾ ਹੈ? ਅਜਿਹੀ ਹੀ ਇੱਕ ਡਰਾਉਣੀ ਘਟਨਾ ਏਅਰ ਇੰਡੀਆ ਦੀ ਇੱਕ ਫਲਾਈਟ ਨਾਲ ਵਾਪਰੀ ਹੈ। ਦਰਅਸਲ, ਵੀਰਵਾਰ ਨੂੰ ਪੁਣੇ ਹਵਾਈ ਅੱਡੇ ‘ਤੇ ਲਗਭਗ 180 ਯਾਤਰੀ ਉਸ ਸਮੇਂ ਫਸ ਗਏ ਸਨ ਜਦੋਂ ਦਿੱਲੀ ਜਾ ਰਹੀ ਏਅਰ ਇੰਡੀਆ

Read More
India International

ਭਾਰਤੀ ਵਿਦੇਸ਼ ਮੰਤਰੀ ਦੀ ਕੈਨੇਡਾ ਨੂੰ ਚਿਤਾਵਨੀ, ਇਹ ਕੰਮ ਨਾ ਕਰੋ ਉਲਟਾ ਪੈ ਜਾਵੇਗਾ

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ (S JAISHANKAR) ਕੈਨੇਡਾ (CANADA) ’ਤੇ ਵਾਰ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਉਨ੍ਹਾਂ ਨੇ ਇੱਕ ਵਾਰ ਫਿਰ ਕੈਨੇਡਾ ’ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ ਨਾਸਿਕ ਵਿੱਚ ‘ਵਿਸ਼ਵਬੰਧੂ ਭਾਰਤ’ (Vishwabandhu Bharat) ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਹਿੰਸਾ ਦੀ ਵਕਾਲਤ ਕਰਨ ਦੀ ਆਜ਼ਾਦੀ ਨਹੀਂ ਹੋ ਸਕਦੀ,

Read More
India International

ਨੇਪਾਲ ਨੇ ਕੁਝ ਭਾਰਤੀ ਬ੍ਰਾਂਡਾਂ ਦੇ ਮਸਾਲਿਆਂ ‘ਤੇ ਲਗਾਇਆ ਬੈਨ

ਨੇਪਾਲ ਨੇ ਕੁਝ ਭਾਰਤੀ ਬਰਾਂਡਾਂ ਦੇ ਮਸਾਲਿਆਂ ਦੀ ਗੁਣਵੱਤਾ ‘ਤੇ ਸਵਾਲ ਉਠਾਏ ਜਾਣ ਤੋਂ ਬਾਅਦ ‘ਤੁਰੰਤ ਪ੍ਰਭਾਵ’ ਨਾਲ ਉਨ੍ਹਾਂ ‘ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ।ਨੇਪਾਲ ਨੇ ਦੋ ਭਾਰਤੀ ਕੰਪਨੀਆਂ ਦੇ ਚਾਰ ਤਰ੍ਹਾਂ ਦੇ ਮਸਾਲਿਆਂ ‘ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ ਅਤੇ ਉਨ੍ਹਾਂ ਦੇ ਆਯਾਤ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਨੇਪਾਲ ਦੇ ਫੂਡ ਟੈਕਨਾਲੋਜੀ ਅਤੇ

Read More
India

ਸਭ ਤੋਂ ਭਰੋਸੇਮੰਦ ਸਾਥੀ ਵੱਲੋਂ ਕੇਜਰੀਵਾਲ ਖਿਲਾਫ਼ ਖੁੱਲ ਕੇ ਬਗਾਵਤ ਦਾ ਐਲਾਨ! ਦਿੱਲੀ ਪੁਲਿਸ ‘ਚ ਸ਼ਿਕਾਇਤ ਦਰਜ!

ਬਿਉਰੋ ਰਿਪੋਰਟ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਦੇ ਖੱਬੇ ਹੱਥ ਸਵਾਤੀ ਮਾਲੀਵਾਲ (Swati Maliwal) ਨੇ ਸੱਜੇ ਹੱਥ ਬਿਭਵ ਕੁਮਾਰ ਖਿਲਾਫ ਖੁੱਲ ਕੇ ਮੋਰਚਾ ਖੋਲ ਦਿੱਤਾ ਹੈ। ਮੁੱਖ ਮੰਤਰੀ ਦੇ ਘਰ ਆਪਣੇ ਨਾਲ ਬਿਭਵ ਕੁਮਾਰ ਵੱਲੋਂ ਕੀਤੀ ਗਈ ਬਦਸਲੂਕੀ ਅਤੇ ਕੁੱਟਮਾਰ ਦੇ ਖਿਲਾਫ ਸਵਾਤੀ ਨੇ ਤੀਜੇ ਦਿਨ ਆਪਣੇ ਬਿਆਨ

Read More