ਹਿਮਾਚਲ ‘ਚ ਸ਼ਰਧਾਲੂਆਂ ਨਾਲ ਭਰੀ ਬੋਲੈਰੋ ਖੱਡ ‘ਚ ਡਿੱਗੀ…
ਹਿਮਾਚਲ ਪ੍ਰਦੇਸ਼ ‘ਚ ਮੰਡੀ ਜ਼ਿਲ੍ਹੇ ਦੇ ਬੀ ਐੱਸ ਐੱਲ ਥਾਣੇ ਅਧੀਨ ਪੈਂਦੇ ਕੁਸ਼ਾਲਾ ਇਲਾਕੇ ‘ਚ ਇਕ ਬੋਲੈਰੋ ਗੱਡੀ ਡੂੰਘੀ ਖੱਡ ‘ਚ ਡਿੱਗ ਗਈ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਵੀਰਵਾਰ ਦੇਰ ਰਾਤ ਡੂੰਘੀ ਖਾਈ ਵਿੱਚੋਂ ਕੱਢ ਕੇ ਸੜਕ ’ਤੇ ਲਿਜਾ ਕੇ ਮੈਡੀਕਲ ਕਾਲਜ ਵਿੱਚ