India

Weather Alert-ਮਾਨਸੂਨ ਦੇ ਨਾਲ ਹੀ ਹੋ ਗਈ ਇਨ੍ਹਾਂ ਸੂਬਿਆਂ ਵਿਚ ‘ਤਬਾਹੀ ਦੀ ਐਂਟਰੀ’

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੌਸਮ ਵਿਭਾਗ ਦੇ ਅਨੁਸਾਰ ਮੌਨਸੂਨ ਯੂ ਪੀ, ਬਿਹਾਰ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਆਪਣਾ ਰੰਗ ਦਿਖਾ ਰਿਹਾ ਹੈ।ਇਸ ਨਾਲ ਲੋਕਾਂ ਨੂੰ ਰਾਹਤ ਤੇ ਮਿਲੀ ਹੀ ਹੈ, ਨਾਲ ਹੀ ਮੁਸੀਬਤਾਂ ਵੀ ਵਧੀਆਂ ਹਨ।ਮੀਂਹ ਕਾਰਨ ਯੂ ਪੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਕਈ ਥਾਵਾਂ ਤੇ ਬਿਜਲੀ ਡਿੱਗਣ ਨਾਲ 75 ਲੋਕਾਂ ਦੀ

Read More
India

ਚੋਣ ਲੜਨ ਤੋਂ ਪਹਿਲਾਂ ਗਿਣ ਲਓ ਆਪਣੇ ਨਿਆਣੇ, ਸਰਕਾਰ ਨੇ ਪਾ ਦਿੱਤਾ ‘ਨਵਾਂ ਪੰਗਾ’

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਸਰਕਾਰ ਨੇ ਅਬਾਦੀ ਕੰਟਰੋਲ ਦਾ ਤੋੜ ਕੱਢਦਿਆਂ ਕਈ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਸਰਕਾਰ ਵਲੋਂ ਪ੍ਰਸਤਾਵਿਤ ਆਬਾਦੀ ਕੰਟਰੋਲ ਬਿੱਲ ਦੇ ਖਰੜੇ ਮੁਤਾਬਕ, ਜਿਸ ਵਿਅਕਤੀ ਦੇ ਦੋ ਤੋਂ ਵੱਧ ਬੱਚੇ ਹਨ, ਉਹਨਾਂ ਨੂੰ ਸਥਾਨਕ ਚੋਣਾਂ ਲੜਨ ਦੀ ਇਜਾਜਤ ਨਹੀਂ ਹੋਵੇਗੀ। ਸਰਕਾਰ ਨੇ ਤਾਂ ਇੱਥੋ ਤੱਕ ਕਹਿ

Read More
India

ਮੋਦੀ ਦਾ ਮੰਤਰੀ ਮੰਡਲ ਜਾਂ ‘ਅਪ ਰਾਧੀਆਂ ਦਾ ਟੋਲਾ’ !

‘ਦ ਖ਼ਾਲਸ ਬਿਊਰੋ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਸ਼ਾਮਿਲ 78 ਮੰਤਰੀਆਂ ਵਿੱਚੋਂ 33 ਦੇ ਖਿਲਾਫ ਫੌਜਦਾਰੀ ਕੇਸ ਚੱਲ ਰਹੇ ਹਨ। ਇਸ ਸੰਖਿਆ 42 ਫੀਸਦੀ ਦੇ ਕਰੀਬ ਬਣਦੀ ਹੈ। ਹੈਰਾਨੀ ਦੀ ਗੱਲ ਹੈ ਕਿ ਚਾਰ ਮੰਤਰੀਆਂ ਖਿਲਾਫ ਕਤਲ ਦੀ ਸਾਜਿਸ਼ ਰਚਣ ਦਾ ਦੋਸ਼ ਹੈ। ਰਾਜ ਗ੍ਰਹਿ ਮੰਤਰੀ ਉੱਤੇ ਕਤਲ ਦਾ ਮਾਮਲਾ ਹੈ। ਉਸਦੀ

Read More
India International Khalas Tv Special Punjab

ਖ਼ਾਸ ਰਿਪੋਰਟ-ਸੰਸਾਰ ਭਰ ‘ਚ ਇਕ ਮਿੰਟ ਵਿੱਚ 11 ਲੋਕ ਮਰ ਜਾਂਦੇ ਨੇ ਭੁੱਖਣ ਭਾਣੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿਸੇ ਵਿਆਹ-ਸ਼ਾਦੀ ਜਾਂ ਦਾਵਤ ਦੇ ਪ੍ਰੋਗਰਾਮ ਵਿਚ ਅਸੀਂ ਉੰਨਾਂ ਖਾਂਦੇ ਨਹੀਂ, ਜਿੰਨਾਂ ਪਲੇਟਾਂ ਵਿੱਚ ਛੱਡ ਦਿੰਦੇ ਹਾਂ। ਪਰ ਕੀ ਕਦੇ ਸੋਚਿਆ ਹੈ ਕਿ ਕਿੰਨੇ ਲੋਕ ਰੋਜਾਨਾ ਭੁੱਖ ਦਾ ਕਾਲ ਬਣਦੇ ਹਨ। ਜੇਕਰ ਨਹੀਂ ਤਾਂ ਔਕਸਫੈਮ ਯਾਨੀ ਕਿ ਐਂਟੀ ਪੋਵਰਟੀ ਆਰਗੇਨਾਇਜੇਸ਼ਨ ਦੀ ਇਹ ਰਿਪੋਰਟ ਜਰੂਰ ਇੱਕ ਵਾਰ ਪੜ੍ਹ ਲਵੋ। ਔਕਸਫਾਮ ਨੇ

Read More
India Punjab

ਮੈਂ ਵੀ ਕਿਸਾਨ ਹਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੈਂ ਵੀ ਕਿਸਾਨ ਹਾਂ। ਕਿਸਾਨਾਂ ਨੂੰ ਰੋਕਣ ਵਾਲੇ ਐੱਨਆਈਟੀ ਦੇ ਗੇਟ ਦੇ ਸਿਕਿਊਰਿਟੀ ਗਾਰਡ ਨੇ ਰੋ-ਰੋ ਕੇ ਇਹ ਸ਼ਬਦ ਕਹੇ। ਇਹ ਸਕਿਊਰਿਟੀ ਗਾਰਡ ਇੱਕ ਰਿਹਾਇਸ਼ੀ ਬਿਲਡਿੰਗ ਦਾ ਹੈ, ਜੋ ਅੱਜ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕ ਕੇ ਖੁਦ ਭਾਵੁਕ ਹੋ ਗਿਆ। ਇੱਥੇ ਇੱਕ ਰਾਜਨੀਤਿਕ ਪ੍ਰੋਗਰਾਮ ਚੱਲ ਰਿਹਾ ਹੈ ਅਤੇ

Read More
India

ਕੀ ਕੇਜਰੀਵਾਲ ਕਰਕੇ ਭਾਰਤ ਸਰਕਾਰ ਨੇ ਬਲੈਕਲਿਸਟਡ ਕਰ ਦਿੱਤਾ ਇਹ ਬਲਾਗਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਨਿਊਜੀਲੈਂਡ ਦੇ ਇਕ ਚਰਚਿਤ ਬਲਾਗਰ ਨੇ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਨੇ ਬਿਨਾਂ ਕਾਰਣ ਉਸਦੀ ਭਾਰਤ ਵਿੱਚ ਐਂਟਰੀ ‘ਤੇ ਪਾਬੰਦੀ ਲਾ ਦਿੱਤੀ ਹੈ ਤੇ ਉਸਦਾ ਨਾਂ ਕਾਲੀ ਸੂਚੀ ਵਿੱਚ ਪਾ ਦਿੱਤਾ ਹੈ।ਜ਼ਿਕਰਯੋਗ ਹੈ ਕਿ ਕਾਰਲ ਰੌਕ ਨਾਂ ਦੇ ਇਸ ਬਲਾਗਰ ਦੇ ਯੂਟਿਊਬ ਉੱਤੇ 17 ਲੱਖ ਸਬਸਕ੍ਰਾਇਬਰ ਹਨ, ਜਿੱਥੇ ਉਹ

Read More
India Punjab

ਸਾਵਧਾਨ ! ਹੁਣ ਤੁਹਾਡਾ ਮੋਬਾਇਲ ਦੇ ਰਿਹਾ ਤੁਹਾਨੂੰ ਇਹ ਗੰਭੀਰ ਬਿਮਾਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹੁਣ ਇਹ ਗੱਲਾਂ ਵੀ ਆਮ ਹੋ ਗਈਆਂ ਹਨ ਕਿ ਮੋਬਾਇਲ ਸਾਡੀ ਜਿੰਦਗੀ ਦਾ ਹਿੱਸਾ ਬਣ ਗਿਆ ਹੈ। ਅਸਲ ਵਿੱਚ ਮੋਬਾਇਲ ਤੋਂ ਬਗੈਰ ਜਿੰਦਗੀ ਖਾਲੀ ਹੈ ਤੇ ਇਸ ਤੋਂ ਬਿਨਾਂ ਹੁਣ ਕਿਸੇ ਦਾ ਵੀ ਸਰਦਾ ਨਹੀਂ ਹੈ। ਪਰ ਮੋਬਾਇਲ ਦੀ ਵੱਧ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਵਿੱਚ ਵਿਗਿਆਨੀਆਂ ਨੇ ਨਵਾਂ ਖੁਲਾਸਾ

Read More
India Punjab

ਪਹਾੜ ‘ਤੇ ਲੋਕਾਂ ਦੀ ਲਾਪਰਵਾਹੀ ਚਾੜ੍ਹੇਗੀ ਨਵਾਂ ਚੰਦ, PM ਮੋਦੀ ਹੋਏ ਫਿਕਰਮੰਦ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਦੇ ਕੇਸ ਬੇਸ਼ੱਕ ਦੇਸ਼ ਵਿੱਚ ਘਟ ਗਏ ਹਨ, ਪਰ ਲੋਕਾਂ ਦੀ ਲਾਪਰਵਾਹੀ ਕੋਈ ਨਵਾਂ ਚੰਦ ਚਾੜ੍ਹਨ ਦੀ ਤਿਆਰੀ ਕਰ ਰਹੀ ਹੈ।ਜਾਣਕਾਰੀ ਅਨੁਸਾਰ ਲੰਘੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਮੰਤਰੀ ਮੰਡਲ ਦੀ ਬੈਠਕ ਵਿੱਚ ਵੀ ਇਸ ਬਾਰੇ ਜ਼ਿਕਰ ਕਰਦਿਆਂ ਚਿੰਤਾ ਦਾ ਇਜ਼ਹਾਰ ਕੀਤਾ ਹੈ।ਸੋਸ਼ਲ ਮੀਡੀਆ ਉੱਤੇ ਪਹਾੜੀ ਖੇਤਰਾਂ

Read More
India International Punjab

ਓਮਾਨ ਨੇ ਭਾਰਤ ਸਣੇ 24 ਦੇਸ਼ਾਂ ਦੇ ਯਾਤਰੀ ਜਹਾਜ਼ਾਂ ’ਤੇ ਲਾਈ ਪਾਬੰਦੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਓਮਾਨ ਨੇ 24 ਦੇਸ਼ਾਂ ਤੋਂ ਯਾਤਰੀ ਜਹਾਜ਼ਾਂ ਦੇ ਦੇਸ਼ ਵਿਚ ਦਾਖਲੇ ਲਈ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਵਿੱਚ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵੀ ਸ਼ਾਮਿਲ ਹਨ। ਇਹ ਫੈਸਲਾ ਕਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਿਆ ਗਿਆ ਹੈ।

Read More