India

ਫੇਰਿਆਂ ਤੋਂ ਪਹਿਲਾਂ ਲਾੜੀ ਨੇ ਦਿਖਾਏ ਅਜਿਹੇ ਨਖਰੇ, ਹੋ ਗਿਆ ਹੰਗਾਮਾ, ਅੱਧੇ ਬਰਾਤੀ ਪੁੱਠੇ ਈ ਮੁੜ ਗਏ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੋਚ ਕੇ ਦੇਖੋ ਕਿ ਜੇਕਰ ਜੈਮਾਲਾ ਹੋਣ ਤੋਂ ਬਾਅਦ ਲਾਵਾਂ ਵੇਲੇ ਕੋਈ ਲਾੜੀ ਲਾੜੇ ਨੂੰ ਇਹ ਕਹਿ ਦੇਵੇ ਕਿ ਲਾੜਾ ਸੋਹਣਾ ਨਹੀਂ ਹੈ ਤੇ ਮੈਂ ਵਿਆਹ ਨਹੀਂ ਕਰਵਾਉਣਾ, ਤਾਂ ਪੂਰੀ ਬਰਾਤ ਉੱਤੇ ਕੀ ਬੀਤੇਗੀ। ਇਸੇ ਤਰ੍ਹਾਂ ਦਾ ਮਾਮਲਾ ਕਾਨਪੁਰ ਦੇ ਥਾਣਾ ਖੇਤਰ ਪਿੰਡ ਸਰਪਾਰਪੁਰ ਨਗਰੀਆ ਦਾ ਦੱਸਿਆ ਜਾ ਰਿਹਾ ਹੈ।

Read More
India Punjab

ਕੇਂਦਰ ‘ਚ ਪੰਜਾਬੀ ਬਣੀ ਪਟਰਾਣੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਪੜ੍ਹ ਕੇ ਆਈਏਐੱਸ ਹੀ ਨਹੀਂ, ਡਾਕਟਰ ਵੀ ਬਣ ਸਕੋਗੇ। ਕੇਂਦਰ ਸਰਕਾਰ ਨੇ ਨੀਟ ਦੀ ਪ੍ਰੀਖਿਆ ਪੰਜਾਬੀ ਸਮੇਤ 13 ਭਾਸ਼ਾਵਾਂ ਵਿੱਚ ਦੇਣ ਦੀ ਆਗਿਆ ਦਿੱਤੀ ਹੈ। ਜਿਨ੍ਹਾਂ ਹੋਰ ਭਾਸ਼ਾਵਾਂ ਵਿੱਚ ਡਾਕਟਰੀ ਦੀ ਪ੍ਰੀਖਿਆ ‘ਨੀਟ’ ਇਸ ਵਾਰ ਤੋਂ ਦਿੱਤੀ ਜਾ ਸਕੇਗੀ, ਉਨ੍ਹਾਂ ਵਿੱਚ ਮਰਾਠੀ, ਅਸਮੀ, ਬੰਗਲਾ, ਗੁਜਰਾਤੀ, ਕੰਨੜ, ਮਲਿਆਲਮ, ਉੜੀਆ,

Read More
India Punjab

ਨਹੀਂ ਰਿਹਾ ਪੰਜਾਬ ਦਾ ਸੂਫੀ ਸਿੰਗਰ ਮਨਮੀਤ ਸਿੰਘ, ਹਿਮਾਚਲ ਵਿੱਚ ਵਾਪਰਿਆ ਭਿਆਨਕ ਹਾਦਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਬੱਦਲ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ।ਇਸ ਹਾਦਸੇ ਤੋਂ ਬਾਅਦ ਲਾਪਤਾ ਹੋਏ ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਲਾਸ਼ ਵੀ ਹਿਮਾਚਲ ਦੀ ਕਰੇਰੀ ਝੀਲ ਵਿੱਚੋਂ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਭਰਾ ਅਤੇ ਦੋਸਤਾਂ ਨੇ ਮਨਮੀਤ ਸਿੰਘ ਦਾ ਮੋਬਾਈਲ ਨੰਬਰ ਨਾ ਲੱਗਣ ‘ਤੇ

Read More
India Punjab

ਕਿਸਾਨ ਲੀਡਰਾਂ ਦੀ ਵੱਖ-ਵੱਖ ਪਿੰਡਾਂ ਨੂੰ ਖ਼ਾਸ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੰਘੂ ਬਾਰਡਰ ਦਿੱਲੀ ਕਜਾਰੀਆ ਦਫਤਰ ਵਿਖੇ ਅੱਜ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਬਲਵੀਰ ਸਿੰਘ ਰਾਜੇਵਾਲ ਵੀ ਮੌਜੂਦ ਰਹੇ। ਇਸ ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਏਜੰਡੇ ਪਾਸ ਕੀਤੇ ਗਏ। ਕਿਸਾਨ ਲੀਡਰਾਂ ਨੇ ਕਿਹਾ ਕਿ ਜਿਹੜੇ

Read More
India Punjab

ਦੋ ਕਿਸਾਨਾਂ ਦੀ ਜ਼ਮਾਨਤ, ਹੁਣ ਨਹੀਂ ਰਹੇਗਾ ਜੇਲ੍ਹ ‘ਚ ਕੋਈ ਕਿਸਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਗ੍ਰਿਫਤਾਰ ਹੋਏ ਦੋ ਹੋਰ ਕਿਸਾਨਾਂ ਗੁਰਜੋਤ ਸਿੰਘ ਤੇ ਬੂਟਾ ਸਿੰਘ ਦੀ ਜ਼ਮਾਨਤ ਹੋ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕਾਨੂੰਨੀ ਟੀਮ ਦੇ ਸਦਕਾ ਇਨ੍ਹਾਂ ਕਿਸਾਨਾਂ ਦੀ ਜ਼ਮਾਨਤ ਹੋ ਸਕੀ ਹੈ। ਇਸਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ

Read More
India Punjab

ਮਾਸੀ ਨੂੰ ਮਿਲਣ ਗਏ ਭੈਣ-ਭਰਾ ਦਾ ਸਫਰ ਹੋਇਆ ਲੰਮਾ, ਜਿੱਥੋਂ ਨਹੀਂ ਮੁੜਨ ਦੀ ਕੋਈ ਉਮੀਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਮੇਤ ਦੇਸ਼ ਭਰ ਵਿੱਚ ਕਈ ਜਗ੍ਹਾਵਾਂ ‘ਤੇ ਮੌਸਮ ਦਾ ਮਿਜਾਜ਼ ਬਦਲਿਆ ਹੈ। ਦੇਸ਼ ਵਿੱਚ ਵੱਖ-ਵੱਖ ਥਾਂਵਾਂ ‘ਤੇ ਭਾਰੀ ਮੀਂਹ ਪੈ ਰਿਹਾ ਹੈ। ਇਸ ਦੌਰਾਨ ਜੈਪੁਰ ਤੋਂ ਇੱਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਜੈਪੁਰ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ

Read More
India Lifestyle Punjab

Health Update-ਇਸ ਤਰੀਕੇ ਖਾਓ ਅਖਰੋਟ, ਦਿਮਾਗ ਹੋ ਜਾਵੇਗਾ ਤੇਜ਼, ਖੰਘ ਹੋ ਜਾਵੇਗੀ ਛੂ-ਮੰਤਰ (ਵੀਡੀਓ)

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਹੀ ਮਾਤਰਾ ਵਿਚ ਅਖਰੋਟ ਖਾਣ ਦੇ ਇਕ ਨਹੀਂ ਹਜਾਰ ਫਾਇਦੇ ਹੁੰਦੇ ਹਨ।ਸਿਹਤ ਦੇ ਲਈ ਫਾਈਦੇਮੰਦ ਕਿਹਾ ਜਾਣ ਵਾਲਾ ਅਖਰੋਟ ਛਾਤੀ ਦੇ ਕੈਂਸਰ ਨੂੰ ਵਧਣ ਤੋਂ ਰੋਕਦਾ ਹੈ ਅਤੇ ਇਸ ਤਕਲੀਫ ਨੂੰ ਜੜ੍ਹੋਂ ਖਤਮ ਕਰਨ ਲਈ ਵੀ ਇਹ ਲਾਭਕਾਰੀ ਹੁੰਦਾ ਹੈ। ਸਿਹਤ ਮਾਹਿਰਾਂ ਦੀ ਮੰਨੀਏ ਤਾਂ ਚੂਹੇ ‘ਤੇ ਕੀਤੇ ਗਏ ਪ੍ਰਯੋਗ

Read More
India International Punjab

ਪਾਕਿਸਤਾਨ ‘ਚ 60 ਤੋਂ ਵੱਧ ਹਿੰਦੂਆਂ ਦਾ ਧੱਕੇ ਨਾਲ ਧਰਮ ਪਰਿਵਰਤਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਮਾਲਤੀ ਇਲਾਕੇ ਵਿਚ 60 ਤੋਂ ਵੱਧ ਹਿੰਦੂਆਂ ਦਾ ਧੱਕੇ ਨਾਲ ਇਸਲਾਮ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ ਹੈ।ਇਨ੍ਹਾਂ ਹਿੰਦੂਆਂ ਨੂੰ ਇਸਲਾਮਿਕ ਵਫਾਦਾਰੀ ਦੀ ਸਹੁੰ ਕਾਲੀਮਾਸ ਵੀ ਦਹੁਰਾਉਣ ਲਈ ਮਜ਼ਬੂਰ ਕੀਤਾ ਗਿਆ। ਇਹ ਸਾਰਾ ਕੁੱਝ ਮਿਉਂਸਿਪਲ ਚੇਅਰਮੈਨ ਅਬਦੁਲ ਰੌਫ ਨਿਜ਼ਮਾਨੀ ਦੇ ਸਾਹਮਣੇ ਵਾਪਰਿਆ ਹੈ। ਅਬਦੁਲ ਰੌਫ ਨੇ

Read More
India International

ਲੱਦਾਖ ਦੇ ਦੇਮਚੋਕ ‘ਚ ਕਿਉਂ ਦਾਖਿਲ ਹੋਏ ਚੀਨੀ ਸੈਨਿਕ, ਦਲਾਈ ਲਾਮਾ ਦੇ ਜਨਮਦਿਨ ਦਾ ਵੀ ਕੀਤਾ ਵਿਰੋਧ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਲੱਦਾਖ ਦੇ ਦੇਮਚੋਕ ਖੇਤਰ ਵਿਚ ਸਿੰਧੂ ਦਰਿਆ ਦੇ ਦੂਜੇ ਪਾਸੇ ਕੁੱਝ ਚੀਨੀ ਸੈਨਿਕ ਤੇ ਹੋਰ ਨਾਗਰਿਕ ਦੇਖੇ ਗਏ ਹਨ। ਇਨ੍ਹਾਂ ਨੇ ਹੱਥਾਂ ਵਿੱਚ ਚੀਨੀ ਝੰਡੇ ਤੇ ਬੈਨਰ ਫੜ੍ਹੇ ਹੋਏ ਸਨ ਤੇ ਇਹ ਦਲਾਈ ਲਾਮਾ ਦਾ ਜਨਮ ਦਿਨ ਮਨਾਂ ਰਹੇ ਭਾਰਤੀਆਂ ਦਾ ਵਿਰੋਧ ਕਰ ਰਹੇ ਸਨ। ਇੰਡੀਆ ਟੁਡੇ ਦੀ ਖਬਰ

Read More