India

ਜਹਾਜ਼ ਦੀ ਕਰਵਾਈ ਤਤਕਾਲ ਲੈਂਡਿੰਗ, ਟੁੱਟਿਆ ਸ਼ੀਸ਼ਾ

ਉਡਾਣ ਭਰਨ ਤੋਂ ਥੋੜੀ ਦੇਰ ਬਾਅਦ ਹੀ ਗੜੇਮਾਰੀ ਵਿੱਚ ਘਿਰਨ ਕਾਰਨ ਵਿਸਤਾਰਾ ਏਅਰਲਾਈਨਜ਼ (Vistara Airlines) ਦੇ ਇੱਕ ਜਹਾਜ਼ ਨੂੰ ਭੁਵਨੇਸ਼ਵਰ ਹਵਾਈ ਅੱਡੇ(Bhubaneswar Airport) ‘ਤੇ ਤਤਕਾਲ ਵਿੱਚ ਉਤਾਰਨਾ ਪਿਆ। ਗੜੇਮਾਰੀ ਦੇ ਕਾਰਨ ਜਹਾਜ਼ ‘ਚ ਆਈ ਖਰਾਬੀ ਕਾਰਨ ਤਤਕਾਲ ‘ਚ ਭੁਵਨੇਸ਼ਵਰ ਹਵਾਈ ਅੱਡੇ ‘ਤੇ ਜਹਾਜ਼ ਨੂੰ ਉਤਾਰਿਆ ਗਿਆ। ਇਹ ਜਹਾਜ਼ ਭੁਵਨੇਸ਼ਵਰ ਤੋਂ ਦਿੱਲੀ ਜਾ ਰਿਹਾ ਸੀ ਅਤੇ

Read More
India Lok Sabha Election 2024

PM ਮੋਦੀ ਦਾ ਸਭ ਤੋਂ ਵੱਡਾ ਮੁਰੀਦ ਹੁਣ ਉਨ੍ਹਾਂ ਖ਼ਿਲਾਫ਼ ਲੜੇਗਾ ਚੋਣ! ‘ਮੇਰੀ ਕਾਮੇਡੀ ’ਚ ਦਿੱਤਾ ਸੀ ਸਿਆਸੀ ਦਖ਼ਲ’

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਕਲ ਕਰਨ ਲਈ ਜਾਣਿਆ ਜਾਂਦਾ ਸ਼ਿਆਮ ਰੰਗੀਲਾ ਹੁਣ ਪ੍ਰਧਾਨ ਮੰਤਰੀ ਖ਼ਿਲਾਫ਼ ਲੋਕ ਸਭਾ ਚੋਣ ਲੜਨ ਲਈ ਖੜਾ ਹੋਵੇਗਾ। ਉਸ ਨੇ ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕ ਸਭਾ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਰੰਗੀਲਾ ਦਾ ਕਹਿਣਾ ਹੈ ਕਿ ਉਹ ਇਸ ਹਫ਼ਤੇ ਦੇ ਅੰਤ ਤੱਕ ਵਾਰਾਣਸੀ ਪਹੁੰਚੇਗਾ ਤੇ ਪੀਐੱਮ ਮੋਦੀ

Read More
India

ਸਲਮਾਨ ਖ਼ਾਨ ਦੇ ਘਰ ਗੋਲੀਬਾਰੀ ਮਾਮਲਾ: ਪੁਲਿਸ ਹਿਰਾਸਤ ‘ਚ ਇੱਕ ਨੇ ਕੀਤੀ ਖੁਦਕੁਸ਼ੀ

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ (Salman Khan) ਦੇ ਘਰ ਕੁੱਝ ਵਿਅਕਤੀਆਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕੁੱਝ ਮੁਲਜ਼ਮਾਂ ਨੂੰ  ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਵਿੱਚੋਂ ਇੱਕ ਮੁਲਜ਼ਮ ਅਨੁਜ ਥਾਪਨ ਤੇ ਹਥਿਆਰ ਦੇਣ ਦੇ ਦੋਸ਼ ਲੱਗੇ ਸਨ, ਜਿਸ ਨੇ ਅੱਜ ਮੁੰਬਈ ਪੁਲਿਸ ਦੀ ਹਿਰਾਸਤ ਵਿੱਚ ਖੁਦਕੁਸ਼ੀ ਕਰ ਲਈ।ਜਾਣਕਾਰੀ ਮੁਤਾਬਕ ਥਾਪਨ ਨੇ ਮੁੰਬਈ

Read More
India Punjab

ਪੰਜਾਬ ਦੀ ਧੀ ਨੇ ਫਿਰ ਕੀਤਾ ਕਮਾਲ, ਡਿਸਕਸ ਥਰੋਅ ਵਿੱਚ ਜਿੱਤੀ ਚਾਂਦੀ

ਫ਼ਾਜਿਲਕਾ (Fazilka) ਦੇ ਪਿੰਡ ਆਲਮਸ਼ਾਹ ਦੀ ਰਹਿਣ ਵਾਲੀ 16 ਸਾਲਾ ਅਮਾਨਤ ਕੰਬੋਜ ਨੇ ਦੁਬਈ ਵਿੱਚ ਹੋਈ ਏਸ਼ੀਅਨ ਅਥਲੈਟਿਕ ਅੰਡਰ 20 ਚੈਂਪੀਅਨਸ਼ਿਪ ਵਿੱਚ ਡਿਸਕਸ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਪੂਰਾ ਫ਼ਾਜਿਲਕਾ ਜ਼ਿਲ੍ਹਾ ਮਾਣ ਮਹਿਸੂਸ ਕਰ ਰਿਹਾ

Read More