India Lok Sabha Election 2024

ਕਾਂਗਰਸ ਨੂੰ ਵੱਡਾ ਝਟਕਾ! ਸਾਬਕਾ ਕਾਂਗਰਸੀ ਮੰਤਰੀ ਨੇ 7 ਸਾਲਾਂ ਵਿੱਚ ਤੀਜੀ ਵਾਰ ਬਦਲੀ ਪਾਰਟੀ

ਬਿਉਰੋ ਰਿਪੋਰਟ – ਦਿੱਲੀ ਕਾਂਗਰਸ (Delhi Congress ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ (Arvinder Singh Lovely) ਦੂਜੀ ਵਾਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਲਵਲੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਭਾਜਪਾ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਵਰਿੰਦਰ ਸਚਦੇਵਾ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋੇਏ। ਪਿਛਲੇ ਹਫਤੇ ਉਨ੍ਹਾਂ ਨੇ ਆਪ ਨਾਲ ਗਠਜੋੜ ਹੋਣ ‘ਤੇ ਪਾਰਟੀ

Read More
India Punjab

ਹਿਮਾਚਲ ਪੁਲਿਸ ਨੇ ਫੜੇ ਖ਼ੌਫ਼ਨਾਕ ਸਟੰਟ ਕਰਦੇ 8 ਪੰਜਾਬੀ ਹੁੱਲ੍ਹੜਬਾਜ਼, ‘ਖ਼ਤਰਨਾਕ ਡਰਾਈਵਿੰਗ’ ਦਾ ਕੀਤਾ ਚਲਾਨ

ਹਿਮਾਚਲ ਪੁਲਿਸ ਨੇ ਪੰਜਾਬ ਦੇ 8 ਨੌਜਵਾਨ ਕਾਬੂ ਕੀਤੇ ਸਨ ਜਿਹੜੇ ਸੜਕ ’ਤੇ ਚੱਲਦੀ ਗੱਡੀ ’ਤੇ ਬੈਠ ਕੇ ਖ਼ਤਰਨਾਕ ਸਟੰਟ ਕਰ ਰਹੇ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਪੰਜਾਬ ਤੋਂ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਘੁੰਮਣ ਗਏ ਇਨ੍ਹਾਂ 8 ਨੌਜਵਾਨਾਂ ਨੂੰ ਕਾਰ ’ਤੇ ਸਟੰਟ ਤੇ ਹੁੱਲ੍ਹੜਬਾਜ਼ੀ ਕਰਨੀ ਮਹਿੰਗੀ ਪੈ ਗਈ। ਜਾਣਕਾਰੀ ਮੁਤਾਬਕ

Read More
India Lok Sabha Election 2024 Punjab

ਪੰਜਾਬ ’ਚ ਕੇਜਰੀਵਾਲ ਦੀ ਪਤਨੀ ਕਰੇਗੀ ਚੋਣ ਪ੍ਰਚਾਰ, ਤਿੰਨ ਵੱਡੇ ਸ਼ਹਿਰਾਂ ਵਿੱਚ ਕਰਨਗੇ ਸੰਬੋਧਨ

ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਇਸ ਸਮੇਂ ਜੇਲ੍ਹ ਵਿੱਚ ਬੰਦ ਹਨ, ਤੇ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਉਨ੍ਹਾਂ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ (Sunita Kejriwal) ਪੰਜਾਬ ਆਉਣਗੇ ਅਤੇ ਲੋਕ ਸਭਾ ਚੋਣਾਂ ਪ੍ਰਚਾਰ ਕਰਨਗੇ। ਆਮ ਆਦਮੀ ਪਾਰਟੀ ਵੱਲੋਂ ਸੁਨੀਤਾ ਕੇਜਰੀਵਾਲ ਦੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਚੋਣ ਸਮਾਗਮ

Read More
India Lok Sabha Election 2024

ਸਾਵਧਾਨ! ਇਨ੍ਹਾਂ ‘ਨਕਲੀ ਉਂਗਲਾਂ’ ਤੋਂ ਬਚਕੇ! 5 ਸਾਲ ਬਰਬਾਦ ਕਰ ਦੇਣਗੀਆਂ!

ਬਿਉਰੋ ਰਿਪੋਰਟ – ਭਾਰਤ ਵਿੱਚ ਅਗਲੀ ਸਰਕਾਰ ਚੁਣਨ ਲਈ ਹੁਣ ਤੱਕ 2 ਗੇੜ੍ਹ ਦੀ ਵੋਟਿੰਗ ਹੋ ਚੁੱਕੀ ਹੈ। ਤੀਜੇ ਗੇੜ੍ਹ ਦੀ ਵੋਟਿੰਗ ਤੋਂ ਪਹਿਲਾਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ। ਇਸ ਤਸਵੀਰ ਦੇ ਜ਼ਰੀਏ ਦਾਅਵਾ ਕੀਤਾ ਗਿਆ ਹੈ ਕਿ ਚੋਣਾਂ ਪ੍ਰਭਾਵਿਤ ਕਰਨ ਲਈ ਨਕਲੀ ਉਂਗਲੀਆਂ ਵੋਟਰਾਂ ਨੂੰ

Read More