ਪੰਜਾਬੀ ਗਾਇਕਾ ਗੁਰਮੀਤ ਬਾਵਾ ਦੇ ਪਰਿਵਾਰ ਦੀ ਮਦਦ ਲਈ ਅਕਸ਼ੇ ਕੁਮਾਰ ਅੱਗੇ ਆਏ! ਬਿਨਾਂ ਦੱਸੇ 25 ਲੱਖ ਐਕਾਉਂਟ ‘ਚ ਪਾਏ!
- by Manpreet Singh
- July 6, 2024
- 0 Comments
ਬਿਉਰੋ ਰਿਪੋਰਟ – ਪੰਜਾਬੀ ਲੋਕ ਗਾਇਕਾ ਅਤੇ ਸਭ ਤੋਂ ਲੰਮੀ ਹੇਕ ਲਈ ਮਸ਼ਹੂਰ ਪਦਮ ਭੂਸ਼ਣ ਅਵਾਰਡੀ ਗੁਰਮੀਤ ਬਾਵਾ ਦੇ ਪਰਿਵਾਰ ਦੀ ਆਰਥਿਕ ਮਦਦ ਦੇ ਲਈ ਅਦਾਕਾਰ ਅਕਸ਼ੇ ਕੁਮਾਰ ਅੱਗੇ ਆਏ ਹਨ। ਉਨ੍ਹਾਂ ਨੇ ਚੁੱਪ-ਚਪੀਤੇ ਗੁਰਮੀਤ ਬਾਵਾ ਦੀ ਧੀ ਗਲੋਰੀ ਦੇ ਐਕਾਉਂਟ ਵਿੱਚ 25 ਲੱਖ ਟ੍ਰਾਂਸਫਰ ਕਰ ਦਿੱਤੇ ਹਨ। ਗਲੋਰੀ ਬਾਵਾ ਦੇ ਪਰਿਵਾਰ ਦੀ ਆਰਥਿਕ ਹਾਲਤ
ਸੁਨੀਤਾ ਕੇਜਰੀਵਾਲ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦਾ ਦੱਸਿਆ ਕਾਰਨ, NDA ਦੇ ਸੰਸਦ ਮੈਂਬਰ ਬਾਰੇ ਕੀਤਾ ਵੱਡਾ ਖੁਲਾਸਾ
- by Manpreet Singh
- July 6, 2024
- 0 Comments
ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ NDA ਦੇ ਸੰਸਦ ਮੈਂਬਰ ਮੰਗੁਟਾ ਰੈਡੀ ਦੇ ਬਿਆਨਾ ਦੇ ਆਧਾਰ ਉੱਤੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੰਗੁਟਾ ਰੈਡੀ ਆਂਧਰ ਪ੍ਰਦੇਸ਼ ਤੋਂ NDA ਦੇ ਸੰਸਦ ਮੈਂਬਰ ਹਨ। 17 ਸਤੰਬਰ 2022 ਨੂੰ ਉਨ੍ਹਾਂ ਦੇ ਠਿਕਾਣਿਆਂ ਉੱਤੇ ਈਡੀ ਵੱਲੋਂ ਰੇਡ ਮਾਰੀ ਸੀ। ਇਸ ਦੌਰਾਨ ਉਨ੍ਹਾਂ
ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਘਰ ਬਣਾਉਣ ਦੀ ਜਗ੍ਹਾ ਘਰ ਉਜਾੜੇ, ਪਤੀਆਂ ਨੇ ਦੂਜੀ ਕਿਸ਼ਤ ਜਾਰੀ ਨਾ ਕਰਨ ਦੀ ਕੀਤੀ ਅਪੀਲ
- by Manpreet Singh
- July 6, 2024
- 0 Comments
ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲੋਕਾਂ ਨੂੰ ਘਰ ਬਣਾਉਣ ਲਈ ਮਦਦ ਦਿੱਤੀ ਜਾਂਦੀ ਹੈ। ਪਰ ਉੱਤਰ ਪ੍ਰਦੇਸ਼ ਤੋਂ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿੱਥੇ ਘਰ ਬਣਾਉਣ ਦੀ ਥਾਂ ਕਈ ਲੋਕਾਂ ਦੇ ਘਰ ਬਰਬਾਦ ਹੋ ਗਏ ਹਨ। ਕਿਉਂਕਿ ਸਰਕਾਰ ਵੱਲੋਂ ਦਿੱਤੀ ਇਸ ਮਦਦ ਦੀ ਔਰਤਾਂ ਵੱਲੋਂ ਗਲਤ ਵਰਤੋਂ ਕੀਤੀ ਗਈ ਹੈ। ਉੱਤਰ
23 ਜੁਲਾਈ ਨੂੰ ਪੇਸ਼ ਹੋਵੇਗਾ ਕੇਂਦਰੀ ਬਜਟ, ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਕੀਤਾ ਐਲਾਨ
- by Preet Kaur
- July 6, 2024
- 0 Comments
ਬਿਉਰੋ ਰਿਪੋਰਟ: ਮੋਦੀ ਸਰਕਾਰ ਆਪਣੇ ਤੀਜੇ ਕਾਰਜਕਾਲ ਦਾ ਪਹਿਲਾ ਫੁੱਲ ਬਜਟ ਪੇਸ਼ ਕਰਨ ਦਾ ਰਹੀ ਹੈ। ਇਸ ਦੇ ਲਈ 23 ਜੁਲਾਈ ਤਰੀਕ ਮਿੱਥੀ ਗਈ ਹੈ। 22 ਜੁਲਾਈ ਨੂੰ ਇਜਲਾਸ ਦੀ ਸ਼ੁਰੂਆਤ ਹੋਵੇਗੀ ਅਤੇ 23 ਜੁਲਾਈ ਨੂੰ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨਗੇ। Hon’ble President of India, on the recommendation of Government of India,
