ਸ੍ਰੀ ਦਰਬਾਰ ਸਾਹਿਬ ਸਰ੍ਹਾਂ ‘ਚ ਕਮਰਾ ਬੁਕਿੰਗ ਦੇ ਨਾਂ ‘ਤੇ ਵੱਡੀ ਠੱਗੀ ! ਤੁਸੀਂ ਤਾਂ ਇਸ ਦਾ ਸ਼ਿਕਾਰ ਨਹੀਂ !
- by Khushwant Singh
- August 27, 2024
- 0 Comments
6 ਮਹੀਨੇ ਪਹਿਲਾਂ ਵੀ ਫੇਕ ਵੈੱਬਸਾਇਟ ਦੇ ਜ਼ਰੀਏ ਸਰ੍ਹਾਂ ਬੁਕਿੰਗ ਨੂੰ ਲੈਕੇ ਫਰਾਡ ਸਾਹਮਣੇ ਆਇਆ ਸੀ
ਇਸ ਵਾਰ ਬੁਰੀ ਤਰ੍ਹਾਂ ਫਸੀ ਕੰਗਨਾ! ਬੀਜੇਪੀ ਪ੍ਰਧਾਨ ਨੇ ਕੀਤਾ ਤਲਬ, ਇਸ ਐਕਸ਼ਨ ਦੀ ਤਿਆਰੀ
- by Preet Kaur
- August 27, 2024
- 0 Comments
ਬਿਉਰੋ ਰਿਪੋਰਟ – ਕਿਸਾਨਾਂ ’ਤੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਪੰਜਾਬ ਬੀਜੇਪੀ ਦੇ ਪ੍ਰਧਾਨ ਜੇ ਪੀ ਨੱਢਾ ਨੇ ਮੰਡੀ ਤੋਂ MP ਕੰਗਨਾ ਰਣੌਤ ਨੂੰ ਤਲਬ ਕੀਤਾ ਹੈ। ਕੁਝ ਹੀ ਦੇਰ ਵਿੱਚ ਕੰਗਨਾ ਜੇ ਪੀ ਨੱਢਾ ਦੇ ਨਾਲ ਮੁਲਾਕਾਤ ਕਰੇਗੀ। ਹਾਲਾਂਕਿ ਬੀਤੇ ਦਿਨ ਬੀਜੇਪੀ ਨੇ ਕੰਗਨਾ ਨੂੰ ਨਸੀਹਤ ਦਿੱਤੀ ਸੀ ਕਿ ਉਹ ਪਾਰਟੀ ਲਾਈਨ ਤੋਂ ਵੱਖ
ਸੁਖਬੀਰ ਖਿਲਾਫ MP ਅੰਮ੍ਰਿਤਪਾਲ ਦਾ ਪਹਿਲਾ ਵੱਡਾ ਕਦਮ !
- by Khushwant Singh
- August 27, 2024
- 0 Comments
ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਸੁਖਬੀਰ ਬਾਦਲ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ
ਪੁਰਾਣੀਆਂ ਕਾਰਾਂ ਦੇ ਸਕਰੈਪ ’ਤੇ ਨਵੀਂ ਗੱਡੀ ਖਰੀਦਣ ’ਤੇ ਮੁੜ ਤੋਂ ਮਿਲੇਗਾ ਡਿਸਕਾਊਂਟ! ਪਰ ਪੂਰੀ ਕਰਨੀ ਹੋਵੇਗੀ ਇਹ ਸ਼ਰਤ
- by Preet Kaur
- August 27, 2024
- 0 Comments
ਬਿਉਰੋ ਰਿਪੋਰਟ – ਪੰਜਾਬ ਸਰਕਾਰ (PUNJAB GOVT) ਨੇ ਜਿੱਥੇ ਪੁਰਾਣੇ ਵਾਹਨਾਂ ਨੂੰ ਗ੍ਰੀਨ ਟੈਕਸ (GREEN TAX) ਦੇ ਨਾਲ ਚਲਾਉਣ ਦੀ ਛੋਟ ਦਿੱਤੀ ਹੈ, ਉੱਥੇ ਹੀ ਕੇਂਦਰ ਸਰਕਾਰ ਨੇ ਪੁਰਾਣੀ ਗੱਡੀਆਂ ਨੂੰ ਸਕਰੈਪ (CAR SCRAP) ਵਿੱਚ ਬਦਲਣ ਦੇ ਬਦਲੇ ਨਵੀਆਂ ਗੱਡੀਆਂ ’ਤੇ ਛੋਟ ਦੇਣ ਦਾ ਫੈਸਲਾ ਲਿਆ ਹੈ। ਹਾਲਾਂਕਿ ਇਸ ਯੋਜਨਾ ਨੂੰ ਕੇਂਦਰ ਨੇ 2 ਸਾਲ
ਜੰਮੂ-ਕਸ਼ਮੀਰ ’ਚ ਭਾਜਪਾ ਦੀ ਤੀਜੀ ਸੂਚੀ ਜਾਰੀ! ਕੱਲ੍ਹ ਵਾਪਸ ਲਈ ਸੂਚੀ ’ਚੋਂ ਇੱਕ ਉਮੀਦਵਾਰ ਬਦਲਿਆ, ਨੈਸ਼ਨਲ ਕਾਨਫਰੰਸ ਨੇ ਵੀ 32 ਹੋਰ ਉਮੀਦਵਾਰ ਐਲਾਨੇ
- by Preet Kaur
- August 27, 2024
- 0 Comments
ਬਿਉਰੋ ਰਿਪੋਰਟ: ਭਾਜਪਾ ਨੇ ਅੱਜ ਮੰਗਲਵਾਰ (27 ਅਗਸਤ) ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਕੁੱਲ 29 ਨਾਮ ਹਨ। ਪਾਰਟੀ ਨੇ ਪਹਿਲੀ ਸੂਚੀ ਵਿੱਚ 15 ਅਤੇ ਦੂਜੀ ਸੂਚੀ ਵਿੱਚ ਇੱਕ ਨਾਮ ਦਾ ਐਲਾਨ ਕੀਤਾ ਸੀ। ਦਵਿੰਦਰ ਸਿੰਘ ਰਾਣਾ ਨਗਰੋਟਾ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਸ਼੍ਰੀਮਾਤਾ
ਹਰਿਆਣਾ ‘ਚ ਜਨਨਾਇਕ ਜਨਤਾ ਪਾਰਟੀ ਤੇ ਆਜ਼ਾਦ ਸਮਾਜ ਪਾਰਟੀ ਦਾ ਹੋਇਆ ਸਮਝੌਤਾ
- by Manpreet Singh
- August 27, 2024
- 0 Comments
ਬਿਊਰੋ ਰਿਪੋਰਟ – ਹਰਿਆਣਾ ਵਿੱਚ ਜਨਨਾਇਕ ਜਨਤਾ ਪਾਰਟੀ (JJP) ਅਤੇ ਆਜ਼ਾਦ ਸਮਾਜ ਪਾਰਟੀ (Azad Samaaj Party) ਵੱਲੋਂ ਮਿਲ ਕੇ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ। ਇਸ ਸਬੰਧੀ ਹਰਿਆਣਾ ਦੇ ਸਾਬਕਾ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਐਲਾਨ ਕੀਤਾ ਕਿ ਦੋਵਾਂ ਪਾਰਟੀਆਂ ਵਿੱਚ ਗਠਜੋੜ ਹੋ ਗਿਆ ਹੈ। ਜਜਪਾ 90 ਤੇ ਆਜ਼ਾਦ ਸਮਾਜ ਪਾਰਟੀ ਵੱਲੋਂ 20
ਕੋਲਕਾਤਾ ਜ਼ਬਰਜਨਾਹ-ਕਤਲ ਮਾਮਲਾ- CBI ਤੋਂ ਬਾਅਦ ED ਦਾ ਸ਼ਿਕੰਜਾ, ਹਸਪਤਾਲ ’ਚ ਵਿੱਤੀ ਬੇਨਿਯਮੀਆਂ ’ਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ
- by Preet Kaur
- August 27, 2024
- 0 Comments
ਬਿਉਰੋ ਰਿਪੋਰਟ: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕੋਲਕਾਤਾ ਦੇ ਸਰਕਾਰੀ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਦੇ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ 31 ਸਾਲਾ ਸਿਖਿਆਰਥੀ ਡਾਕਟਰ ਦਾ ਜ਼ਬਰਜਨਾਹ ਅਤੇ ਕਤਲ ਕਰ ਦਿੱਤਾ ਗਿਆ ਸੀ। ਕੇਂਦਰੀ ਏਜੰਸੀ ਨੇ ਇਹ ਕੇਸ ਕੇਂਦਰੀ ਜਾਂਚ ਬਿਊਰੋ ਦੀ ਮੁੱਢਲੀ
