ਹਰਿਆਣਾ ’ਚ ਸਿਆਸੀ ਉਥਲ-ਪੁਥਲ! ਕਿਰਨ ਚੌਧਰੀ ਨੇ ਵਿਧਾਇਕੀ ਤੋਂ ਦਿੱਤਾ ਅਸਤੀਫਾ, ਰਾਜ ਸਭਾ ਚੋਣ ਲੜਨ ਦੀ ਤਿਆਰੀ!
- by Preet Kaur
- August 20, 2024
- 0 Comments
ਬਿਉਰੋ ਰਿਪੋਰਟ: ਹਰਿਆਣਾ ਵਿੱਚ ਕੁਝ ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਈ ਕਿਰਨ ਚੌਧਰੀ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਿਰਨ ਚੌਧਰੀ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਵੀ ਕਰ ਲਿਆ ਹੈ। ਹੁਣ ਉਨ੍ਹਾਂ ਦੇ ਰਾਜ ਸਭਾ ਮੈਂਬਰ ਚੁਣੇ
ਕੋਲਕਾਤਾ ਜਬਰਜਨਾਹ-ਕਤਲ ਮਾਮਲੇ ’ਚ ਅੱਜ ਸੁਪਰੀਮ ਕੋਰਟ ’ਚ ਵੱਡੀ ਸੁਣਵਾਈ, ਮੁਲਜ਼ਮ ਦਾ ਹੋਏਗਾ ਪੋਲੀਗ੍ਰਾਫ ਟੈਸਟ
- by Preet Kaur
- August 20, 2024
- 0 Comments
ਬਿਉਰੋ ਰਿਪੋਰਟ: ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਦੇ ਸਰਕਾਰੀ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ 31 ਸਾਲਾ ਪੋਸਟ ਗ੍ਰੈਜੂਏਟ ਜੂਨੀਅਰ ਡਾਕਟਰ ਦੇ ਜਬਰਜਨਾਹ ਅਤੇ ਕਤਲ ਦੇ ਮਾਮਲੇ ਨੂੰ ਫਾਸਟ ਟਰੈਕ ਅਦਾਲਤ ਵਿੱਚ ਲਿਜਾਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਹੈ ਕਿ ਜੇ ਲੋੜ ਪਈ ਤਾਂ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਦਿੱਤੀ
ਜੰਮੂ-ਕਸ਼ਮੀਰ ਵਿੱਚ ਆਪਣੇ ਮੁੱਦਿਆਂ ਨੂੰ ਲੈ ਕੇ ਚੋਣਾਂ ਲੜਨਗੇ ਸਿੱਖ!
- by Preet Kaur
- August 20, 2024
- 0 Comments
ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਖ਼ਬਰ ਹੈ ਕਿ ਜੰਮੂ-ਕਸ਼ਮੀਰ ਦੇ ਸਿੱਖ ਆਪਣੇ ਮੁੱਦਿਆਂ ਨਾਲ ਚੋਣ ਮੈਦਾਨ ਵਿੱਚ ਉੱਤਰਨਗੇ। ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਇਸ ਸਬੰਧੀ ਐਲਾਨ ਕੀਤਾ ਹੈ ਕਿ ਉਹ ਬਹੁਗਿਣਤੀ ਦੀ ਮਦਦ ਨਾਲ ਜੰਮੂ ਅਤੇ ਕਸ਼ਮੀਰ ਦੀਆਂ ਅੱਠ ਤੋਂ ਬਾਰਾਂ ਵਿਧਾਨ ਸਭਾ ਸੀਟਾਂ ’ਤੇ ਚੋਣ ਲੜ ਸਕਦੇ ਹਨ। ਆਲ
ਗੁਆਂਢੀ ਦੇਸ਼ ਪਾਕਿਸਤਾਨ ਤੱਕ ਪਹੁੰਚ ਗਿਆ ਐਮਪਾਕਸ ਵਾਇਰਸ, ਭਾਰਤ ’ਤੇ ਵੀ ਮੰਡਰਾ ਰਿਹਾ ਖ਼ਤਰਾ
- by Preet Kaur
- August 20, 2024
- 0 Comments
ਬਿਉਰੋ ਰਿਪੋਰਟ: ਐਮਪਾਕਸ ਵਾਇਰਸ ਨੇ ਦੁਨੀਆ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਦੀ ਲਾਗ ਹੁਣ ਗੁਆਂਢੀ ਦੇਸ਼ ਪਾਕਿਸਤਾਨ ਤੱਕ ਪਹੁੰਚ ਗਈ ਹੈ। ਪਾਕਿਸਤਾਨ ਵਿੱਚ ਇਸ ਦੇ ਤਿੰਨ ਮਰੀਜ਼ ਪਾਏ ਗਏ ਹਨ। ਇਸ ਦੀ ਲਾਗ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਸ ਲਈ ਹੁਣ ਭਾਰਤ ਨੂੰ ਵੀ ਇਸ ਵਾਇਰਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਪਾਕਿਸਤਾਨ
‘ਇਨਾਂ ਦੀ ਜ਼ਬਾਨ ਸੜਜੂਗੀ ਜੇ ਕਿਤੇ ਇਹ ਸਾਡੀ ਤਾਰੀਫ ਕਰ ਦੇਣ’
- by Khushwant Singh
- August 19, 2024
- 0 Comments
ਬਾਬਾ ਬਕਾਲਾ ਦੀ ਸਿਆਸੀ ਕਾਂਫਰੰਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ
ਕੱਲ ਛੁੱਟੀ ਹੈ ! 8 ਖਾਸ ਖਬਰਾਂ !
- by Khushwant Singh
- August 19, 2024
- 0 Comments
ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ 'ਤੇ ਕੱਲ ਸੰਗਰੂਰ ਹਲਕੇ ਵਿੱਚ ਛੁੱਟੀ
ਭੈਣ ਨੇ ਰੱਖੜੀ ਵਾਲੇ ਦਿਨ ਭਰਾ ਨੂੰ ਦਿੱਤਾ ਜੀਵਨਦਾਨ !
- by Khushwant Singh
- August 19, 2024
- 0 Comments
ਫਰੀਦਾਬਾਦ ਵਿੱਚ ਭੈਣ ਨੇ ਭਰਾ ਨੂੰ ਕਿਡਨੀ ਦਾਨ ਕੀਤੀ
