ਇੰਫਾਲ ਦੀਆਂ ਸੜਕਾਂ ‘ਤੇ ਮਸ਼ਾਲਾਂ ਲੈ ਕੇ ਨਿਕਲੀਆਂ ਔਰਤਾਂ, ਡਰੋਨ ਹਮਲਿਆਂ ਦਾ ਕੀਤਾ ਵਿਰੋਧ
- by Gurpreet Singh
- September 10, 2024
- 0 Comments
ਮਣੀਪੁਰ ‘ਚ ਪ੍ਰਦਰਸ਼ਨਕਾਰੀਆਂ ‘ਤੇ ਡਰੋਨ ਹਮਲੇ ਦੇ ਵਿਰੋਧ ‘ਚ ਸੋਮਵਾਰ (9 ਸਤੰਬਰ) ਦੀ ਰਾਤ ਨੂੰ ਇੰਫਾਲ ‘ਚ ਔਰਤਾਂ ਨੇ ਮਸ਼ਾਲ ਜਲੂਸ ਕੱਢਿਆ। ਇਹ ਲੋਕ ਡੀਜੀਪੀ ਅਤੇ ਸੁਰੱਖਿਆ ਸਲਾਹਕਾਰ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਇੰਫਾਲ ਦੇ ਥੰਗਾਮੀਬੰਦ ਵਿੱਚ ਮਸ਼ਾਲਾਂ ਅਤੇ ਪੋਸਟਰ ਲੈ ਕੇ ਅਤੇ ਨਾਅਰੇਬਾਜ਼ੀ ਕਰਦੇ ਹੋਏ ਮਾਰਚ ਕੀਤਾ। ਇਸ ਤੋਂ ਪਹਿਲਾਂ
ਕੋਲਕਾਤਾ ਰੇਪ-ਕਤਲ ਮਾਮਲਾ, ਕੰਮ ‘ਤੇ ਨਹੀਂ ਪਰਤਣੇ ਜੂਨੀਅਰ ਡਾਕਟਰ : ਕਿਹਾ- ਇਹ ਜਨ ਅੰਦੋਲਨ ਹੈ
- by Gurpreet Singh
- September 10, 2024
- 0 Comments
ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ 9 ਅਗਸਤ ਨੂੰ ਇੱਕ ਸਿਖਿਆਰਥੀ ਡਾਕਟਰ ਦੀ ਬਲਾਤਕਾਰ-ਕਤਲ ਦੇ ਵਿਰੋਧ ਵਿੱਚ ਜੂਨੀਅਰ ਡਾਕਟਰਾਂ ਦੀ ਹੜਤਾਲ ਜਾਰੀ ਹੈ। 9 ਸਤੰਬਰ ਨੂੰ ਹੜਤਾਲ ਦਾ ਇੱਕ ਮਹੀਨਾ ਪੂਰਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਜੂਨੀਅਰ ਡਾਕਟਰਾਂ ਨੂੰ ਮੰਗਲਵਾਰ ਸ਼ਾਮ 5 ਵਜੇ ਤੱਕ ਕੰਮ ‘ਤੇ ਪਰਤਣ ਦਾ ਅਲਟੀਮੇਟਮ ਵੀ ਦਿੱਤਾ
ਐਪਲ ਦੀ iPhone 16 Series ਹੋਈ ਲਾਂਚ, AI ਫੀਚਰ ਮਿਲਣਗੇ, ਜਾਣੋ India ‘ਚ iPhone ਦੀ ਕੀਮਤ
- by Gurpreet Singh
- September 10, 2024
- 0 Comments
ਅਮਰੀਕਾ : ਐਪਲ ਨੇ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਆਪਣੇ ਹੈੱਡਕੁਆਰਟਰ ‘ਤੇ ਇਕ ਸ਼ਾਨਦਾਰ ਈਵੈਂਟ ਦਾ ਆਯੋਜਨ ਕੀਤਾ, ਜਿਸ ਦਾ ਨਾਂ ਇਟਸ ਗਲੋਟਾਈਮ ਹੈ। ਇਸ ਈਵੈਂਟ ‘ਚ ਕੰਪਨੀ ਨੇ ਆਈਫੋਨ ਸੀਰੀਜ਼ ਦੇ ਨਾਲ-ਨਾਲ ਕਈ ਨਵੇਂ ਐਪਲ ਪ੍ਰੋਡਕਟ ਵੀ ਲਾਂਚ ਕੀਤੇ ਹਨ। ਇਸ ਆਈਫੋਨ ਸੀਰੀਜ਼ ਦਾ ਨਾਂ iPHONE 16 ਹੈ। ਇਸ ਸੀਰੀਜ਼ ‘ਚ ਕੰਪਨੀ ਨੇ 4 ਨਵੇਂ
ਰਾਮ ਰਹੀਮ ਦੀਆਂ ਮੁਸੀਬਤਾਂ ਵਧੀਆਂ: ਸੁਪਰੀਮ ਕੋਰਟ ਨੇ 2002 ਕਤਲ ਕੇਸ ‘ਚ ਜਾਰੀ ਕੀਤਾ ਨੋਟਿਸ
- by Gurpreet Singh
- September 10, 2024
- 0 Comments
ਦਿੱਲੀ : ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੇ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਨੋਟਿਸ ਜਾਰੀ ਕਰਕੇ 2002 ‘ਚ ਸਾਬਕਾ ਮੈਨੇਜਰ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਜਵਾਬ ਮੰਗਿਆ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸੁਣਵਾਈ ਦੌਰਾਨ ਰਾਮ ਰਹੀਮ ਅਤੇ ਚਾਰ ਹੋਰਾਂ ਨੂੰ ਬਰੀ ਕਰਨ ਵਾਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ
ਕੈਂਸਰ ਦੀ ਦਵਾਇਆਂ ਹੋਇਆਂ ਸਸਤੀਆਂ! GST ਕੌਂਸਲ ਨੇ ਕਾਰ ਦੀ ਇਸ ਅਸੈਸਰੀ ‘ਤੇ GST 28% ਕੀਤਾ
- by Manpreet Singh
- September 9, 2024
- 0 Comments
ਬਿਉਰੋ ਰਿਪੋਰਟ – GST ਕੌਂਸਿਲ ਦੀ 54ਵੀਂ ਮੀਟਿੰਗ ਵਿੱਚ ਸਿਹਤ (HEALTH),ਸਿੱਖਿਆ (EDUCATION) ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ GST ਵਿੱਚ ਵੱਡਾ ਬਦਲਾਅ ਕੀਤਾ ਹੈ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਕੈਂਸਰ ਦੀਆਂ ਦਵਾਇਆਂ (CANCER MEDICINE) ‘ਤੇ GST 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਨਮਕੀਨ ‘ਤੇ 18 ਦੀ ਥਾਂ 12
APPLE ਨੇ ਹਿਲਾਈ AI ਦੀ ਦੁਨੀਆ,ਲਾਂਚ ਹੋ ਰਿਹਾ ਸੁਪਰ ਸਮਾਰਟ iphone
- by Khushwant Singh
- September 9, 2024
- 0 Comments
apple ਅੱਜ iphone 16 ਲਾਂਚ ਕਰੇਗਾ
ਅੱਜ ਪੰਜਾਬ ਦੀਆਂ 7 ਵੱਡੀਆਂ ਖਬਰਾਂ
- by Khushwant Singh
- September 9, 2024
- 0 Comments
ਪੰਜਾਬ ਸਰਕਾਰ ਨੇ ਕੇਂਦਰ ਤੋਂ 10 ਹਜ਼ਾਰ ਕਰੋੜ ਕਰਜ਼ ਦੀ ਹੱਦ ਵਧਾਉਣ ਦੀ ਅਪੀਲ ਕੀਤੀ
