India

ਦਿੱਲੀ ਵਾਲਿਆਂ ਦੀਆਂ ਲੱਗੀਆਂ ਮੌਜਾਂ, ਹੁਣ ਵਾਹਨ ਚਲਾਨ ‘ਤੇ 50% ਦੀ ਛੂਟ

ਦਿੱਲੀ : ਜੇਕਰ ਤੁਸੀਂ ਦਿੱਲੀ ‘ਚ ਰਹਿੰਦੇ ਹੋ ਤਾਂ ਤੁਹਾਨੂੰ ਭਾਰੀ ਟ੍ਰੈਫਿਕ ਚਲਾਨ ਜੁਰਮਾਨੇ ਤੋਂ ਰਾਹਤ ਮਿਲਣ ਵਾਲੀ ਹੈ। ਤੁਹਾਨੂੰ ਆਪਣੇ ਵਾਹਨਾਂ ਦੇ ਚਲਾਨ ‘ਤੇ ਬੰਪਰ ਛੋਟ ਮਿਲੇਗੀ। ਕੇਜਰੀਵਾਲ ਸਰਕਾਰ ਨੇ ਇਹ ਫੈਸਲਾ ਲਿਆ ਹੈ। ਹੁਣ ਇਸ ਪ੍ਰਸਤਾਵ ‘ਤੇ ਸਿਰਫ LG ਦੀ ਮਨਜ਼ੂਰੀ ਦੀ ਉਡੀਕ ਹੈ। ਜੀ ਹਾਂ, ਦਿੱਲੀ ਸਰਕਾਰ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ

Read More
India

ਕਰਨਾਟਕ ’ਚ ਗਣੇਸ਼ ਵਿਸਰਜਨ ਜਲੂਸ ‘ਤੇ ਪੱਥਰਬਾਜ਼ੀ: ਭੀੜ ਨੇ ਦੁਕਾਨਾਂ ਅਤੇ ਵਾਹਨਾਂ ਨੂੰ ਲਗਾਈ ਅੱਗ

ਕਰਨਾਟਕ ਦੇ ਮਾਂਡਿਆ ਦੇ ਨਾਗਮੰਗਲਾ ‘ਚ ਬੁੱਧਵਾਰ ਰਾਤ ਨੂੰ ਗਣਪਤੀ ਵਿਸਰਜਨ ਜਲੂਸ ‘ਤੇ ਪਥਰਾਅ ਕੀਤਾ ਗਿਆ। ਘਟਨਾ ਰਾਤ 8 ਵਜੇ ਦੀ ਹੈ। ਮੈਸੂਰ ਰੋਡ ‘ਤੇ ਦਰਗਾਹ ਕੋਲ ਪਹੁੰਚਣ ‘ਤੇ ਕੁਝ ਲੋਕਾਂ ਨੇ ਪੱਥਰ ਸੁੱਟੇ। ਇਸ ਤੋਂ ਬਾਅਦ ਹਿੰਦੂਆਂ ਨੇ ਪ੍ਰਦਰਸ਼ਨ ਵੀ ਕੀਤਾ। ਇਲਾਕੇ ਦੀਆਂ ਕੁਝ ਦੁਕਾਨਾਂ ਅਤੇ ਉਥੇ ਖੜ੍ਹੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ।

Read More
India

ਹੁਣ ਇਸ ਉਮਰ ਦੇ ਹਰ ਇੱਕ ਸ਼ਖਸ ਨੂੰ ਆਯੂਸ਼ਮਾਨ ਯੋਜਨਾ ਤਹਿਤ ਮਿਲੇਗਾ 5 ਲੱਖ ਦਾ ਮੁਫਤ ਇਲਾਜ! ਬੀਜੇਪੀ ਨੇ ਵੱਡਾ ਚੋਣ ਵਾਅਦਾ ਪੂਰਾ ਕੀਤਾ

ਬਿਉਰੋ ਰਿਪੋਰਟ – ਕੇਂਦਰ ਸਰਕਾਰ (CENTER GOVT) ਨੇ ਬਜ਼ੁਰਗਾਂ ਦੇ ਇਲਾਜ ਨੂੰ ਲੈਕੇ ਵੱਡਾ ਐਲਾਨ ਕੀਤਾ ਹੈ। ਹੁਣ 70 ਸਾਲ ਦੀ ਉਮਰ ਤੋਂ ਉੱਤੇ ਹਰ ਇੱਕ ਸ਼ਖਸ ਨੂੰ ਆਯੂਸ਼ਮਾਨ ਭਾਰਤ ਪੀਐੱਮ ਜਨ ਅਰੋਗ ਯੋਜਨਾ (AYUSHMAN BHARAT YOJNA) ਵਿੱਚ ਸ਼ਾਮਲ ਕੀਤਾ ਗਿਆ ਹੈ। ਮੋਦੀ ਕੈਬਨਿਟ ਦੇ ਇਸ ਫੈਸਲੇ ਦੀ ਜਾਣਕਾਰੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਦਿੱਤੀ

Read More
India

ਹਰਿਆਣਾ ਕੈਬਨਿਟ ਨੇ ਸੰਵਿਧਾਨਕ ਸੰਕਟ ਟਾਲਣ ਲਈ ਰਾਜਪਾਲ ਨੂੰ ਕੀਤੀ ਵੱਡੀ ਸਿਫਾਰਿਸ਼

ਬਿਊਰੋ ਰਿਪੋਰਟ – ਹਰਿਆਣਾ (Haryana) ਵਿਚ ਵਿਧਾਨ ਸਭਾ ਚੋਣਾ ਹੋ ਰਹੀਆਂ ਹਨ, ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਰਹੀਆਂ ਹਨ। ਇਸ ਦੇ ਨਾਲ ਹੀ ਕੈਬਨਿਟ ਨੇ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ ਕਰ ਦਿੱਤੀ ਹੈ। ਇਸ ਦੇ ਨਾਲ ਹੀ ਰਾਜਪਾਲ ਨੂੰ ਇਸ ਦੀ ਸਿਫਾਰਿਸ ਕਰ ਦਿੱਤੀ ਹੈ। ਦੱਸ ਦੇਈਏ ਕਿ 5 ਅਕਤੂਬਰ ਨੂੰ ਚੋਣਾਂ ਲਈ ਵੋਟਿੰਗ

Read More
India Punjab

ਚੰਡੀਗੜ੍ਹ ਵਿੱਚ ਧਮਾਕਾ! ਹੈਂਡ ਗ੍ਰੇਨੇਡ ਨਾਲ ਹਮਲਾ, ਦਰਵਾਜ਼ੇ,ਖਿੜਕੀਆਂ ਟੁੱਟੀਆਂ!

ਬਿਉਰੋ ਰਿਪੋਰਟ – ਚੰਡੀਗੜ੍ਹ ਦੇ ਸੈਕਟਰ 10 ਸਥਿਤ ਘਰ ਵਿੱਚ ਗ੍ਰੇਨੇਡ ਅਟੈਕ ਹੋਇਆ ਹੈ। ਇੱਥੇ 3 ਅਣਪਛਾਤੇ ਲੋਕਾਂ ਨੇ ਇੱਕ ਘਰ ‘ਤੇ ਗ੍ਰੇਨੇਡ ਨਾਲ ਧਮਾਕਾ ਕੀਤਾ ਹੈ। ਜਿਸ ਨਾਲ ਘਰ ਦੀਆਂ ਬਾਰੀਆਂ ਟੁੱਟ ਗਈਆਂ ਅਤੇ ਸ਼ੀਸ਼ੇ ਚਕਨਾਚੂਰ ਹੋ ਗਏ। ਧਮਾਕਾ ਕਰਨ ਵਾਲੇ ਆਟੋ ਵਿੱਚ ਆਏ ਸਨ। ਵਾਰਦਾਤ ਦੇ ਬਾਅਦ ਉਹ ਉਸੇ ਆਟੋ ਵਿੱਚ ਬੈਠ ਕੇ

Read More
India International

ਸਿੱਖ ਫਾਰ ਜਸਟਿਸ ਦੇ ਪੰਨੂ ਖਿਲਾਫ ਕੇਂਦਰ ਸਰਕਾਰ ਦਾ ਵੱਡਾ ਐਕਸ਼ਨ !

ਪਿਛਲੇ ਸਾਲ NIA ਨੇ ਪੰਨੂ ਦੀ ਪੰਜਾਬ ਵਿੱਚ ਕਈ ਥਾਵਾਂ 'ਤੇ ਜਾਇਦਾਦ ਵੀ ਜ਼ਬਤ ਕੀਤੀ ਸੀ

Read More
India International

ਕੈਨੇਡਾ ਸਰਕਾਰ ਦੇ ਨਵੇਂ ਫੈਸਲੇ ਨਾਲ ਅੱਧੀ ਰਹਿ ਗਈ ਵਿਦਿਆਰਥੀਆਂ ਦੀ ਗਿਣਤੀ! 75 ਹਜ਼ਾਰ ’ਤੇ ਡਿਪੋਰਟ ਹੋਣ ਦਾ ਖ਼ਤਰਾ

ਬਿਉਰੋ ਰਿਪੋਰਟ – ਕੈਨੇਡਾ ਸਰਕਾਰ (CANADA GOVT) ਵੱਲੋਂ ਭਾਰਤੀ ਵਿਦਿਆਰਥੀਆਂ ’ਤੇ ਇੱਕ ਹੋਰ ਸਖ਼ਤੀ ਕੀਤੀ ਗਈ ਹੈ ਜਿਸ ਦਾ ਅਸਰ ਵੱਡਾ ਨਜ਼ਰ ਆ ਰਿਹਾ ਹੈ। ਇਸ ਸਾਲ ਹੁਣ ਤੱਕ ਕੈਨੇਡਾ ਪੜ੍ਹ ਨ(CANADA STUDY VISA) ਵਾਲੇ ਅੱਧੇ ਵਿਦਿਆਰਥੀਆਂ ਨੂੰ ਹੀ ਪਿਛਲੇ ਸਾਲ ਦੇ ਮੁਕਾਬਲੇ ਮਨਜ਼ੂਰੀ ਮਿਲੀ ਹੈ। ਕੈਨੇਡਾ ਦੇ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਦੀ

Read More