India

ਜੰਮੂ ਕਸ਼ਮੀਰ ‘ਚ ਦੋ ਮੁਕਾ ਬਲਿਆਂ ਦੌਰਾਨ ਚਾਰ ਅੱਤ ਵਾਦੀ ਢੇਰ

‘ਦ ਖ਼ਾਲਸ ਬਿਊਰੋ : ਜੰਮੂ-ਕਸ਼ਮੀਰ ਦੇ ਪੁਲਵਾਮਾ ਅਤੇ ਸ੍ਰੀਨਗਰ ‘ਚ ਮੁਕਾਬਲੇ ਦੌਰਾਨ ਲਸ਼ਕਰ-ਏ- ਤੋਇਬਾ ਦੇ ਚਾਰ ਅਤੱ ਵਾਦੀ ਮਾ ਰੇ ਗਏ। ਸਥਾਨਿਕ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾ ਰੇ ਗਏ ਚਾਰ ਅਤੱ ਵਾਦੀਆਂ ਵਿੱਚੋਂ ਦੋ ਕਸ਼ਮੀਰੀ ਟੈਲੀਵਿਜ਼ਨ ਕਲਾਕਾਰ ਦੀ ਹਾਲ ਹੀ ਵਿੱਚ ਹੋਈ ਹੱ ਤਿਆ ਵਿੱਚ ਸ਼ਾਮਲ ਸਨ। ਪੁਲਿਸ ਅਧਿਕਾਰੀ ਅਨੁਸਾਰ ਇਹ

Read More
India Punjab

ਪੰਜਾਬ ਦੇ ਸਿਰ ਸਜਿਆ ਤਾਜ

‘ਦ ਖ਼ਾਲਸ ਬਿਊਰੋ : ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਨੈਸ਼ਨਲ ਅਚੀਵਮੈਂਟ ਸਰਵੇ (NAS) 2021 ਦੀ ਰਿਪੋਰਟ ਵਿੱਚ ਪੰਜਾਬ ਬਾਕੀ ਰਾਜਾਂ ਵਿੱਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਰਾਜ ਬਣਿਆ ਹੈ। NAS ਇੱਕ ਰਾਸ਼ਟਰੀ ਪੱਧਰ ਦਾ ਮੁਲਾਂਕਣ ਸਰਵੇਖਣ ਹੈ ਜੋ ਨਵੀਆਂ ਵਿਦਿੱਅਕ ਨੀਤੀਆਂ ਨੂੰ ਤਿਆਰ ਕਰਨ ਲਈ ਲਾਭਦਾਇਕ ਹੈ। 2021 ਦੀ ਜਾਰੀ ਰਿਪੋਰਟ ਮੁਤਾਬਕ ਤੀਜੀ,

Read More
India

ਭਾਰਤ ਨੂੰ ਚੜਨ ਲੱਗੀ ਪੱਛਮ ਦੀ ਪਾਹ

‘ਦ ਖ਼ਾਲਸ ਬਿਊਰੋ : ਦੇਸ਼ ਦੀ ਸੁਪਰੀਮ ਕੋਰਟ ਨੇ ਨੌਜਵਾਨਾਂ ਵਿੱਚ ਖੁੱਲ੍ਹ ਖੇਡ ਦੇ ਹੱਕ ਵਿੱਚ ਭੁਗਤਦਿਆਂ ਬਾਲਗ ਅਤੇ ਸਹਿਮਤੀ ਨਾਲ ਸਰੀਰਕ ਸਬੰਧ ਬਣਾਉਣ ਵਾਲਿਆਂ ਵਿਰੁੱਧ ਡੰਡਾ ਨਾ ਖੜਕਾਉਣ ਦੀ ਹਦਾਇਤ ਕੀਤੀ ਹੈ। ਅਦਾਲਤ ਨੇ ਸਿੱਧੇ ਤੌਰ ਉੱਤੇ ਵੇਸਵਾਗਨੀ ਨੂੰ ਕਿੱਤੇ ਵਜੋਂ ਮਾਨਤਾ ਦਿੱਤੀ ਹੈ ਅਤੇ ਨਾਲ ਹੀ ਕਿਹਾ ਹੈ ਕਿ ਸੈਕਸ ਵਰਕਰਾਂ ਨੂੰ ਵੀ

Read More
India

ਜੰਮੂ ਕਸ਼ਮੀਰ ਦੇ ਕੁਪਵਾੜਾ ‘ਚ ਸੁਰੱਖਿਆ ਬਲਾਂ ਅਤੇ ਅੱਤ ਵਾਦੀਆਂ ਵਿਚਾਲੇ ਮੁੱਠ ਭੇ ੜ

‘ਦ ਖ਼ਾਲਸ ਬਿਊਰੋ : ਜੰਮੂ-ਕਸ਼ਮੀਰ ਦੇ ਕੁਪਵਾੜਾ ਸ਼ਹਿਰ ਦੇ ਇਲਾਕੇ ‘ਚ ਅੱਜ ਸੁਰੱਖਿਆ ਬਲਾਂ ਅਤੇ ਅਤਿ ਵਾਦੀਆਂ ਵਿਚਾਲੇ ਹੋਏ ਮੁੱਠ ਭੇੜ ਦੌਰਾਨ ਤਿੰਨ ਅੱਤ ਵਾਦੀ ਮਾ ਰੇ ਗਏ। ਸਥਾਨਿਕ ਪੁਲਿ ਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਲਾਕੇ ‘ਚ ਕੁਝ ਅੱ ਤਵਾ ਦੀਆਂ ਵੱਲੋਂ ਘੁ ਸ ਪੈਠ ਕਰਨ ਦੀ ਕੋਸ਼ਿਸ਼ ਬਾਰੇ ਸੂਚਨਾ ਮਿਲੀ ਸੀ, ਜਿਸ

Read More
India Punjab

ਡੀਜੇ ਵਾਲਿਆਂ ‘ਤੇ ਡਿੱਗੀ ਹਾਈਕੋਰਟ ਦੀ ਗਾਜ਼

‘ਦ ਖ਼ਾਲਸ ਬਿਊਰੋ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਕਾਪੀਰਾਈਟ ਲਾਇਸੈਂਸ ਤੋਂ ਬਿਨਾਂ ਗਾਣੇ ਚਲਾਉਣਾ ਜ਼ੁਰਮ ਹੈ। ਜਸਟਿਸ ਰਾਜ ਮੋਹਨ ਸਿੰਘ ਨੇ ਇਹ ਫੈਸਲਾ ਸੁਣਾਇਆ ਹੈ। ਜੱਜ ਨੇ ਕਿਹਾ ਕਿ ਲਾਇਸੈਂਸ ਤੋਂ ਬਿਨਾਂ ਗਾਣਾ ਚਲਾਉਣਾ ਕਾਪੀਰਾਈਟ ਐਕਟ ਦੀ ਉਲੰਘਣਾ ਹੈ। ਅੱਜ ਤੋਂ ਬਾਅਦ ਜਿਸ ਡੀਜੇ ਵਾਲੇ ਕੋਲ ਕਾਪੀਰਾਈਟ ਲਾਇਸੈਂਸ

Read More
India

ਆਜ਼ਾਦੀ ਦਾ ਤਾਂ ਪਤਾ ਨਹੀਂ ਗੁੜ ਨਾਲ ਭੁੰਨੇ ਚਨੇ ਖਾਣ ਨੂੰ ਜਰੂਰ ਮਿਲਗੇ

‘ਦ ਖ਼ਾਲਸ ਬਿਊਰੋ : ਜੰਮੂ ਕਸ਼ਮੀਰ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਧੱਕੇ ਦੀ ਹਕੂਮਤ ਚਲਾ ਰਹੇ ਯਾਸਿਨ ਮਲਿਕ ਉੱਪਰ ਦੇਸ਼ ਦੇ ਖ਼ਿ ਲਾਫ਼ ਯੁੱ ਧ ਛੇੜਨ, ਅਪਰਾ ਧਿਕ ਸਾਜ਼ਿ ਸ਼ ਰਚਨ ਅਤੇ ਅੱ ਤਵਾਦੀਆਂ ਨੂੰ ਫੰਡਿੰਗ ਕਰਨ ਜਿਹੇ ਗੰਭੀਰ ਦੋਸ਼ ਹਨ। ਉਹ 2019 ਤੋਂ ਤਿਹਾੜ ਜੇ ਲ੍ਹ ਦੀਆਂ ਸਲਾਖਾਂ ਪਿਛੇ ਬੰਦ ਹਨ। ਉਨ੍ਹਾਂ ਨੇ 25

Read More
India

ਸਿੱਖਾਂ ਦੇ ਹੱਕ ਵਿੱਚ ਅਲਾਹਾਬਾਦ ਹਾਈਕੋਰਟ ਦਾ ਵੱਡਾ ਫ਼ੈਸਲਾ

‘ਦ ਖ਼ਾਲਸ ਬਿਊਰੋ : ਅਲਾਹਾਬਾਦ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ 32 ਸਾਲ ਪਹਿਲਾਂ 10 ਸਿੱਖ ਸ਼ਰਧਾਲੂਆਂ ਨੂੰ ਅੱ ਤ ਵਾਦੀ ਦੱਸ ਕੇ ਨਕਲੀ ਮੁ ਠ ਭੇ ੜ ਵਿੱਚ ਮਾਰ ਨ ਵਾਲੇ ਪੀਏਸੀ ਦੇ 34 ਕਾਂਸਟੇਬਲਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਰਮੇਸ਼ ਸਿਨਹਾ ਅਤੇ ਜਸਟਿਸ ਬ੍ਰਿਜ ਰਾਜ ਸਿੰਘ ਦੇ

Read More
India Punjab

ਹਾਈ ਕੋਰਟ ਵੱਲੋਂ ਵਿਧਾਇਕ ਗਿਆਸਪੁਰਾ ਦੀ ਜਵਾਬ ਤਲਬੀ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਇੰਸਪੈਕਟਰ ਕਰਨੈਲ ਸਿੰਘ ਨੇ ਪਾਇਲ ਪੁਲਿਸ ਵੱਲੋਂ ਗਿਆਸਪੁਰਾ ਖਿਲਾਫ ਦਰਜ ਮਾਮਲੇ ਵਿੱਚ ਕਾਰਵਾਈ ਨਾ ਹੋਣ ਦੇ ਮਾਮਲੇ ਨੂੰ ਲੈ ਕੇ ਨੇ ਹਾਈਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ

Read More
India Punjab

ਅੱਜ ਦਿੱਲੀ ਜਾਣਗੇ ਮੁੱਖ ਮੰਤਰੀ ਮਾਨ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਮੁੜ ਦਿੱਲੀ ਦੌਰੇ ‘ਤੇ ਜਾਣਗੇ। ਮੁੱਖ ਮੰਤਰੀ ਮਾਨ ਦਿੱਲੀ ਵਿਖੇ ਅੱਜ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕਰਨਗੇ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਮਾਨ ਕੇਂਦਰੀ ਮੰਤਰੀ ਨਾਲ ਪੰਜਾਬ ਦੇ ਪਾਣੀਆਂ ਦੇ ਮੁੱਦੇ ‘ਤੇ ਵਿਚਾਰ ਵਟਾਂਦਰਾ ਕਰਨਗੇ। ਜਾਣਕਾਰੀ ਮੁਤਾਬਕ ਬਾਅਦ ਦੁਪਹਿਰ 3 ਵਜੇ ਦੇ

Read More
India

ਕੌਣ ਹੈ ਯਾਸੀਨ ਮਲਿਕ ਜਿਸਨੂੰ ਅੱਜ ਹੋਈ ਹੈ ਸ ਜ਼ਾ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਅੱਤਵਾਦ ਲਈ ਫੰਡਿੰਗ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਉਸਨੂੰ 10 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਫ਼ੈਸਲੇ ਦੌਰਾਨ ਮਲਿਕ ਕੋਰਟ ‘ਚ ਮੌਜੂਦ ਸੀ। ਯਾਸੀਨ ਮਲਿਕ ‘ਤੇ ਫ਼ੈਸਲੇ ਨੂੰ ਦੇਖ਼ਦਿਆਂ

Read More