ਚੰਡੀਗੜ੍ਹ ਪੀ.ਜੀ.ਆਈ ‘ਚ ਕੱਲ ਤੋਂ ਅੰਸ਼ਿਕ ਰੂਪ ‘ਚ ਸ਼ੁਰੂ ਹੋਣਗੀਆਂ ਇਹ ਸੇਵਾਵਾਂ
- by Manpreet Singh
- August 18, 2024
- 0 Comments
ਪੀ.ਜੀ.ਆਈ ਚੰਡੀਗੜ੍ਹ (Chandigarh PGI) ਵਿੱਚ ਕੱਲ੍ਹ ਤੋਂ ਅੰਸ਼ਿਕ ਰੂਪ ਵਿੱਚ OPD ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਇਸ ਸਬੰਧੀ ਪੀ.ਜੀ.ਆਈ ਦੇ ਬੁਲਾਰੇ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਇਹ ਐਲਾਨ ਕੀਤਾ ਹੈ। ਇਸ ਸਮੇਂ ਭਾਵੇ ਪੀ.ਜੀ.ਆਈ ਵਿੱਚ ਰੈਜ਼ੀਡੈਟ ਡਾਕਟਰਾਂ ਦੀ ਹੜਤਾਲ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅਜੇ ਸਿਰਫ ਪੁਰਾਣੇ ਮਰੀਜ਼ਾਂ ਨੂੰ ਹੀ ਚੈਕ ਕੀਤਾ ਜਾਵੇਗਾ ਅਤੇ ਪੁਰਾਣੇ ਮਰੀਜ਼ਾਂ
ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਬਾਸਮਤੀ ਚੌਲਾਂ ਨੂੰ ਲੈ ਕੇ ਕੀਤੀ ਵੱਡੀ ਅਪੀਲ!
- by Manpreet Singh
- August 18, 2024
- 0 Comments
ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕੇਂਦਰ ਸਰਕਾਰ ਨੂੰ ਬਾਸਮਤੀ ਦੇ ਨਿਰਯਾਤ ਮੁੱਲ ਨੂੰ ਘੱਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਐਕਸ ਤੇ ਪਾਈ ਪੋਸਟ ਵਿੱਚ ਲਿਖਿਆ ਕਿ ਉਹ ਭਾਰਤ ਸਰਕਾਰ ਨੂੰ ਬਾਸਮਤੀ ਚੌਲਾਂ ਦੇ ਘੱਟੋ-ਘੱਟ ਨਿਰਯਾਤ ਮੁੱਲ (MEP) ਨੂੰ 950
ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਘੱਗਰ ਦਰਿਆ, ਐਕਸ਼ਨ ਮੋਡ ’ਚ ਆਇਆ ਪ੍ਰਸ਼ਾਸਨ
- by Preet Kaur
- August 18, 2024
- 0 Comments
ਬਿਉਰੋ ਰਿਪੋਰਟ: ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈ ਰਿਹਾ ਤੇ ਪੰਜਾਬ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹਰਿਆਣਾ ਤੋਂ ਆਉਣ ਵਾਲੇ ਪਾਣੀ ਕਰਕੇ ਪੰਜਾਬ ਵਿੱਚ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਜ਼ਿਆਦਾ ਪਾਣੀ ਕਰਕੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ ਹੈ। ਖਨੌਰੀ
ਔਰਤਾਂ ਨੂੰ ਲੈ ਕੇ ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਸਰਕਾਰੀ ਭਰਤੀ ’ਚ ਹੁਣ ਨਹੀਂ ਮਾਪੀ ਜਾਵੇਗੀ ਔਰਤਾਂ ਦੀ ਛਾਤੀ
- by Preet Kaur
- August 18, 2024
- 0 Comments
ਬਿਉਰੋ ਰਿਪੋਰਟ: ਹਰਿਆਣਾ ’ਚ ਸਰਕਾਰੀ ਭਰਤੀ ’ਚ ਔਰਤਾਂ ਦੀ ਛਾਤੀ ਦੇ ਮਾਪ ਨੂੰ ਲੈ ਕੇ ਸਰਕਾਰ ਨੇ ਵੱਡਾ ਬਦਲਾਅ ਕੀਤਾ ਹੈ। ਨਿਯਮਾਂ ਵਿੱਚ ਬਦਲਾਅ ਕਰਦੇ ਹੋਏ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਜੰਗਲਾਤ ਵਿਭਾਗ ਵਿੱਚ ਰੇਂਜਰ, ਡਿਪਟੀ ਰੇਂਜਰ ਅਤੇ ਹੋਰ ਅਸਾਮੀਆਂ ਲਈ ਔਰਤਾਂ ਦੇ ਸਰੀਰਕ ਟੈਸਟ (ਪੀਐਮਟੀ) ਵਿੱਚ ਛਾਤੀ ਦਾ ਮਾਪ ਨਹੀਂ ਹੋਵੇਗਾ। ਸਰਕਾਰ
ਚੰਡੀਗੜ੍ਹ ਦੇ ਹਸਪਤਾਲ ‘ਚ ਮਚੀ ਹਫੜਾ ਦਫੜੀ, ਫਾਇਰ ਬਿਰਗੇਡ ਨੇ ਆ ਕੇ ਟਾਲੀ ਘਟਨਾ
- by Manpreet Singh
- August 18, 2024
- 0 Comments
ਚੰਡੀਗੜ੍ਹ (Chandigarh) ਦੇ ਸੈਕਟਰ 16 (Sector 16) ਦੇ ਹਸਪਤਾਲ ਵਿੱਚ ਅਚਾਨਕ ਅੱਜ ਸਵੇਰੇ 8 ਵਜੇ ਦੇ ਕਰੀਬ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਦੀ ਪਿਛਲੀ ਵਜਾ ਕਲੋਰੀਨ ਗੈਸ ਲੀਕ ਹੋਣਾ ਹੈ। ਇਹ ਘਟਨਾ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿਚ ਵਾਪਰੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਹਸਪਤਾਲ ਦੇ ਕੰਪਲੈਕਸ ਵਿੱਚ ਬਣੇ ਟਿਊਬਵੈੱਲ ਨੇੜੇ ਕਲੋਰੀਨ ਲੀਕ ਹੋਈ
ਦੇਹਰਾਦੂਨ ISBT ’ਤੇ ਰੋਡਵੇਜ਼ ਬੱਸ ’ਚ ਪੰਜਾਬ ਦੀ ਨਾਬਾਲਿਗ ਬੱਚੀ ਨਾਲ ਸਮੂਹਿਕ ਜਬਰ ਜਨਾਹ, ਦੋ ਬੱਸ ਡਰਾਈਵਰਾਂ ਸਮੇਤ 5 ਗ੍ਰਿਫ਼ਤਾਰ
- by Preet Kaur
- August 18, 2024
- 0 Comments
ਬਿਉਰੋ ਰਿਪੋਰਟ: ਦੇਹਰਾਦੂਨ ISBT ’ਤੇ ਇੱਕ ਨਾਬਾਲਿਗ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ’ਚ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਅਜੈ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਬੱਸ ਸਟਾਫ਼ ਲੜਕੀ ਨੂੰ ਦਿੱਲੀ ਤੋਂ ਦੇਹਰਾਦੂਨ ਲੈ ਕੇ ਆਇਆ ਸੀ। ਇਸ ਬੱਸ ਵਿੱਚ ਪੰਜ ਲੋਕਾਂ ਨੇ ਬੱਚੀ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਇਸ
ਬੱਸ ਅਤੇ ਪਿਕਅੱਪ ਦੀ ਟੱਕਰ ’ਚ 10 ਦੀ ਮੌਤ, ਢਾਈ ਦਰਜਨ ਤੋਂ ਵੱਧ ਜ਼ਖ਼ਮੀ, ਕਈ ਗੰਭੀਰ
- by Preet Kaur
- August 18, 2024
- 0 Comments
ਬਿਉਰੋ ਰਿਪੋਰਟ: ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਮੈਕਸ ਪਿਕਅੱਪ ਅਤੇ ਬੱਸ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ’ਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਢਾਈ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚ ਵੀ ਅੱਧੀ ਦਰਜਨ ਦੇ ਕਰੀਬ ਲੋਕਾਂ ਦੀ ਹਾਲਤ
