ਧਮਾਕਿਆਂ ‘ਚ ਭਾਰਤੀ ਮੂਲ ਦੇ ਨੌਜਵਾਨ ਦਾ ਆਇਆ ਨਾਮ! ਨਾਰਵੇ ਦਾ ਹੈ ਵਸਨੀਕ
- by Manpreet Singh
- September 21, 2024
- 0 Comments
ਬਿਊਰੋ ਰਿਪੋਰਟ – ਲੇਬਨਾਨ (Lebanon) ਵਿਚ ਪੇਜਰ ਧਮਾਕਾ (Pegar) ਹੋਇਆ ਸੀ। ਇਸ ਵਿਚ ਭਾਰਤੀ ਮੂਲ ਦੇ ਨੌਜਵਾਨ ਰੈਨਸਨ ਜੋਸ (Ranson Jose) ਦਾ ਨਾਮ ਸਾਹਮਣੇ ਆ ਰਿਹਾ ਹੈ। ਇਸ ਦੇ ਨਾਲ ਉਹ ਨਾਰਵੇ ਦਾ ਵੀ ਨਾਗਰਿਕ ਹੈ ਅਤੇ ਉਸ ਦੀ ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਰੇਨਸਨ ਜੋਸ ਬੁਲਗਾਰੀਆਈ ਸ਼ੈਲ ਕੰਪਨੀ ਨੌਰਟਾ
ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਲੱਗੇਗਾ ਵੱਡਾ ਝਟਕਾ! ਸ਼ੈਲਜਾ ਤੇ ਸੁਰਜੇਵਾਲਾ ਬਦਲਣਗੇ ਪਾਲਾ?
- by Manpreet Singh
- September 21, 2024
- 0 Comments
ਬਿਉਰੋ ਰਿਪੋਰਟ – ਹਰਿਆਣਾ ਵਿਧਾਨ ਸਭਾ ਚੋਣਾਂ (HARYANA ASSEMBLY ELECTION 2024) ਵਿੱਚ ਵੱਡੀ ਹਲਚਲ ਹੋਈ ਹੈ। ਬੀਜੇਪੀ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ (MANOHAR LAL KHATTAR) ਨੇ ਨਰਾਜ਼ ਚੱਲ ਰਹੀ ਸਿਰਸਾ ਤੋਂ ਐੱਮਪੀ ਕੁਮਾਰੀ ਸ਼ੈਲਜਾ (KUMARI SHELJA) ਨੂੰ ਬੀਜੇਪੀ (BJP) ਵਿੱਚ ਆਉਣ ਦੀ ਆਫਰ ਦਿੱਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਇਹ
ਭਾਰਤ ਅਤੇ ਪਾਕਿਸਤਾਨ ਇਸ ਦਿਨ ਹੋਣਗੇ ਆਹਮੋ ਸਾਹਮਣੇ!
- by Manpreet Singh
- September 21, 2024
- 0 Comments
ਬਿਊਰੋ ਰਿਪੋਰਟ – ਭਾਰਤ ਵਿਚ ਕ੍ਰਿਕਟ (Cricket) ਇਕ ਵੱਖਰੀ ਖੇਡ ਹੈ, ਹੋਰਾਂ ਖੇਡਾਂ ਦੇ ਮੁਕਾਬਲੇ ਕ੍ਰਿਕਟ ਦੇ ਲੋਕ ਦੇਸ਼ ਵਿਚ ਜ਼ਿਆਦਾ ਦਿਵਾਨੇ ਹਨ। ਜੇਕਰ ਕ੍ਰਿਕਟ ਵਿਚ ਮੈਚ ਭਾਰਤ ਅਤੇ ਪਾਕਿਸਤਾਨ ਹੋਵੇ ਤਾਂ ਕ੍ਰਿਕਟ ਨਾ ਦੇਖਣ ਵਾਲਾ ਵੀ ਮੈਚ ਜ਼ਰੂਰ ਦੇਖਦਾ ਹੈ। ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ (India and Pakistan Match) ਇਕ ਦੂਜੇ ਦੇ ਸਾਹਮਣੇ
ਸਿੱਖ ਜਥੇਬੰਦੀਆਂ ਨੇ ਗ੍ਰਹਿ ਮੰਤਰੀ ਨੂੰ ਕੀਤੀ ਰਾਹੁਲ ਗਾਂਧੀ ਦੀ ਸ਼ਿਕਾਇਤ! ‘ਸਿੱਖਾਂ ਦੇ ਅਕਸ ਨੂੰ ਖਰਾਬ ਕੀਤਾ, ਲੀਗਲ ਐਕਸ਼ਨ ਹੋਵੇ’
- by Preet Kaur
- September 21, 2024
- 0 Comments
ਬਿਉਰੋ ਰਿਪੋਰਟ – ਰਾਹੁਲ ਗਾਂਧੀ (RAHUL GANDHI) ਦੇ ਅਮਰੀਕਾ ਵਿੱਚ ਪੱਗ ਅਤੇ ਕੜੇ ਵਾਲੇ ਬਿਆਨ ਨੂੰ ਲੈਕੇ ਬੀਜੇਪੀ (BJP) ਨੂੰ ਹਮਲਾਵਰ ਹੋ ਗਈ ਹੈ। ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ (MANJINDER SINGH SIRSA) ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC), ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੇ ਪ੍ਰਧਾਨਾਂ ਅਤੇ ਹੋਰ ਬੀਜੇਪੀ ਹਮਾਇਤੀ ਸਿੱਖ ਜਥੇਬੰਦੀਆਂ ਨੂੰ ਲੈ
ਸੁਪਰੀਮ ਕੋਰਟ ਦਾ ਯੂ-ਟਿਊਬ ਚੈਨਲ ਫਿਰ ਸ਼ੁਰੂ, ਲੰਘੇ ਕੱਲ੍ਹ ਹੋਇਆ ਸੀ ਹੈਕ
- by Gurpreet Singh
- September 21, 2024
- 0 Comments
ਦਿੱਲੀ : ਭਾਰਤ ਦੀ ਸੁਪਰੀਮ ਕੋਰਟ ਦਾ ਯੂਟਿਊਬ ਚੈਨਲ, ਜੋ ਸ਼ੁੱਕਰਵਾਰ ਨੂੰ ਹੈਕ ਹੋ ਗਿਆ ਸੀ, ਨੂੰ ਹੁਣ ਬਹਾਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਚੈਨਲ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਅਤੇ ਭਰੋਸਾ ਦਿਵਾਇਆ ਕਿ ਯੂਟਿਊਬ ‘ਤੇ ਸੁਪਰੀਮ ਕੋਰਟ ਦਾ ਡਿਜੀਟਲ ਪਲੇਟਫਾਰਮ ਵਾਪਸ ਆਨਲਾਈਨ ਹੋ ਗਿਆ ਹੈ। ਰੀ ਐਕਟੀਵੇਸ਼ਨ ਇੱਕ ਅਚਾਨਕ ਘਟਨਾ ਤੋਂ ਬਾਅਦ
ਪੰਜਾਬ ’ਚ ਆਯੁਸ਼ਮਾਨ ਸਕੀਮ ਬੰਦ ਹੋਣ ’ਤੇ ਕੇਂਦਰ ਤਲਖ਼! ‘ਦਿੱਲੀ ’ਚ ਪਾਰਟੀ ਦੀ ਜੈ-ਜੈਕਾਰ ਛੱਡ ਕੇ ਸੂਬੇ ਦੀ ਸਥਿਤੀ ’ਤੇ ਧਿਆਨ ਦੇਣ CM’
- by Preet Kaur
- September 21, 2024
- 0 Comments
ਬਿਉਰੋ ਰਿਪੋਰਟ (ਨਵੀਂ ਦਿੱਲੀ): ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਪੰਜਾਬ ਵਿੱਚ ਪ੍ਰਾਈਵੇਟ ਹਸਪਤਾਲ ਅਤੇ ਨਰਸਿੰਗ ਹੋਮ ਐਸੋਸੀਏਸ਼ਨ (PHANA) ਦੁਆਰਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ (AB-PMJA) ਯੋਜਨਾ ਨੂੰ ਰੋਕਣ ਦੀ ਨਿਖੇਧੀ ਕੀਤੀ ਹੈ। ਇਸ ਸਕੀਮ ਤੋਂ ਇਲਾਵਾ ਸਰਕਾਰੀ ਸਿਹਤ ਬੀਮਾ ਯੋਜਨਾਵਾਂ ਅਧੀਨ ਕੈਸ਼ਲੈਸ ਇਲਾਜ ਵੀ ਬੰਦ ਕਰ ਦਿੱਤਾ ਗਿਆ ਹੈ। PHANA ਨੇ ਇਹ ਫੈਸਲਾ
VIDEO – ਪੰਜਾਬ ਦੀਆਂ ਵੱਡੀਆਂ ਖ਼ਬਰਾਂ | 21 September 2024 | KHALAS TV
- by Preet Kaur
- September 21, 2024
- 0 Comments
