ਭਾਜਪਾ ਅਤੇ AJSU ਝਾਰਖੰਡ ’ਚ ਇਕੱਠੇ ਲੜਨਗੇ ਚੋਣ! ਸੁਦੇਸ਼ ਮਹਤੋ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਐਲਾਨ
ਬਿਉਰੋ ਰਿਪੋਰਟ: ਭਾਜਪਾ ਅਤੇ AJSU (ਆਲ ਝਾਰਖੰਡ ਸਟੂਡੈਂਟਸ ਯੂਨੀਅਨ) ਮਿਲ ਕੇ ਵਿਧਾਨ ਸਭਾ ਚੋਣਾਂ ਲੜਨਗੇ। AJSU ਮੁਖੀ ਸੁਦੇਸ਼ ਮਹਤੋ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਇਹ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਝਾਰਖੰਡ ’ਚ ਵਿਧਾਨ ਸਭਾ ਚੋਣਾਂ ਇਕੱਠੇ ਲੜਾਂਗੇ। ਅਸਜੂ ਨੇ 2019 ’ਚ ਵਿਧਾਨ ਸਭਾ ਚੋਣ ਵੱਖਰੇ ਤੌਰ ’ਤੇ
