India

ਭਾਜਪਾ ਨੇ ਬਾਗੀਆਂ ਖਿਲਾਫ ਕੀਤੀ ਕਾਰਵਾਈ! ਦਿਖਾਇਆ ਬਾਹਰ ਦਾ ਰਸਤਾ

ਬਿਉਰੋ ਰਿਪੋਰਟ – ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly Election) ਵਿਚ ਭਾਜਪਾ (BJP) ਵਿਰੁੱਧ ਜਾਣ ਵਾਲੇ 8 ਬਾਗੀਆਂ ਨੂੰ ਭਾਜਪਾ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਨ੍ਹਾਂ ਵਿਚੋਂ ਇਕ ਸੰਦੀਪ ਗਰਗ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖਿਲਾਫ ਚੋਣ ਲੜ ਰਿਹਾ ਹੈ। ਇਸ ਤੋਂ ਇਲਾਵਾ ਹੋਰ 7 ਲੀਡਰਾਂ ਨੂੰ 6 ਸਾਲ ਲਈ ਪਾਰਟੀ

Read More
India Punjab

ਵੱਡੇ ਸੰਕਟ ਨਾਲ ਜੂਝ ਰਿਹਾ ਪੰਜਾਬ ਤੇ ਹਰਿਆਣਾ ਹਾਈ ਕੋਰਟ! 4,33,253 ਕੇਸਾਂ ਦਾ ਬੈਕਲਾਗ

ਬਿਉਰੋ ਰਿਪੋਰਟ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਡੇ ਸੰਕਟ ਨਾਲ ਜੂਝ ਰਿਹਾ ਹੈ। ਇਸੇ ਹਫ਼ਤੇ ਇੱਕ ਜੱਜ ਦੀ ਸੇਵਾਮੁਕਤੀ ਹੋਈ ਹੈ ਤੇ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਬਾਅਦ ਕੋਈ ਨਵੀਂ ਨਿਯੁਕਤੀ ਨਹੀਂ ਹੋਈ। ਅਦਾਲਤ ਪਹਿਲਾਂ ਹੀ 31 ਜੱਜਾਂ ਦੀ ਕਮੀ ਨਾਲ ਜੂਝ ਰਹੀ ਹੈ। ਇਹ ਸਿਰਫ 54 ਜੱਜਾਂ ਨਾਲ ਕੰਮ ਕਰ ਰਿਹਾ ਹੈ ਜਦੋਂ ਕਿ

Read More
India Punjab

ਦਿਲਜੀਤ ਨੇ ਪਹਿਲੀ ਵਾਰ ਆਪਣੇ ਪਰਿਵਾਰ ਬਾਰੇ ਦਿੱਤੀ ਜਾਣਕਾਰੀ! ਚਲਦੇ ਸ਼ੋਅ ‘ਚ ਹੋਇਆ ਭਾਵੁਕ

ਬਿਉਰੋ ਰਿਪੋਰਟ –  ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ (Daljit Dosanjh) ਦਾ ਪਰਿਵਾਰ ਪਹਿਲੀ ਵਾਲ ਲੋਕਾਂ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਬਾਰੇ ਕਦੇ ਵੀ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਪਰ ਹੁਣ ਉਨ੍ਹਾਂ ਖੁਦ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਹੈ। ਮਾਨਚੈਸਟਰ ‘ਚ ਦਿਲ-ਲੁਮਿਨਾਟੀ ਸ਼ੋਅ ਦੌਰਾਨ ਦਿਲਜੀਤ ਦੀ ਮਾਂ ਅਤੇ ਭੈਣ ਉਨ੍ਹਾਂ ਦਾ

Read More
India Punjab

ਗ੍ਰਿਫਤਾਰ ਕਿਸਾਨ ਰਿਹਾਅ ਨਾ ਹੋਏ ਤਾਂ ਤਿੱਖਾ ਐਕਸ਼ਨ ਹੋਵੇਗਾ! ਵੱਡੇ ਕਿਸਾਨ ਲੀਡਰ ਦੀ ਸਰਕਾਰ ਨੂੰ ਚੇਤਾਵਨੀ

ਬਿਉਰੋ ਰਿਪੋਰਟ – ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਹਾ ਕਿ ਕਿਸਾਨ ਸਾਂਤਮਈ ਸਵਾਲ-ਜਵਾਬ ਕਰਨ ਲਈ ਹਰਿਆਣਾ ਦੇ ਪੰਜਾਖੜਾ ਸਾਹਿਬ ਦੇ ਨੇੜੇ ਵਿਧਾਇਕ ਪਵਨ ਸੈਣੀ ਕੋਲ ਗਏ ਸੀ ਪਰ ਹਰਿਆਣਾ ਦੀ ਪੁਲਿਸ ਵੱਲੋਂ ਕਿਸਾਨਾਂ ‘ਤੇ ਜਬਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ‘ਤੇ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਪੰਜੋਖੜਾ ਥਾਣੇ ਦੇ ਵਿਚ

Read More
India

ਮੋਦੀ ਨੂੰ ਹਟਾਉਣ ਤੱਕ ਜਿੰਊਦਾ ਰਹਾਂਗਾ! ਕਾਂਗਰਸ ਪ੍ਰਧਾਨ ਰੈਲੀ ‘ਚ ਹੋਇਆ ਬੇਹੋਸ਼

ਬਿਉਰੋ ਰਿਪੋਰਟ – ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ (Mallikarjun Kharge) ਜੰਮੂ ਕਸ਼ਮੀਰ (Jammu-Kashmir) ਵਿਚ ਪ੍ਰਚਾਰ ਦੌਰਾਨ ਬੇਹੋਸ਼ ਹੋ ਗਏ। ਖੜਗੇ ਕਠੂਆ ਜ਼ਿਲ੍ਹੇ ਵਿਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਦੱਸ ਦੇਈਏ ਕਿ ਖੜਗੇ ਕਾਂਸਟੇਬਲ ਨੂੰ ਸਰਧਾਂਜਲੀ ਦੇ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਭਾਸ਼ਣ ਦਿੰਦੇ ਸਮੇਂ ਉਨ੍ਹਾਂ ਦੀ ਆਵਾਜ਼

Read More