‘ਹੁਕਮ ਤਾਂ ਸਾਰੇ ਦਿੱਲੀ ਤੋਂ ਹੀ ਲਾਗੂ ਹੁੰਦੇ ਹਨ!’ ਅਕਾਲੀ ਦਲ ਵੱਲੋਂ CM ਦੇ ਮੁੱਖ ਸਲਾਹਕਾਰ ਦੀ ਨਿਯੁਕਤੀ ’ਤੇ ਵੱਡੇ ਸਵਾਲ
- by Preet Kaur
- October 9, 2024
- 0 Comments
ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਕਰੀਬੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੁੱਖ ਸਲਾਹਕਾਰ ਲਾਉਣ ਦਾ ਮਾਮਲਾ ਭਖ ਗਿਆ ਹੈ। ਪੰਜਾਬ ਦੀਆਂ ਵਿਰੋਧੀ ਪਾਰਟੀਆਂ ਇਸ ਨਿਯੁਕਤੀ ਨੂੰ ਲੈ ਕੇ ਸਵਾਲ ਚੁੱਕ ਰਹੀਆਂ ਹਨ। ਸ੍ਰੋਮਣੀ ਅਕਾਲੀ ਦਲ ਨੇ ਸੋਸ਼ਲ ਮੀਡੀਆ ’ਤੇ
ਹਰਿਆਣਾ ‘ਚ ਜਿੱਤ ਤੋਂ ਬਾਅਦ ਬੀਜੇਪੀ ਨੇ ਰਾਹੁਲ ਗਾਂਧੀ ਦੇ ਘਰ ਭੇਜੀ ਜਲੇਬੀ
- by Gurpreet Singh
- October 9, 2024
- 0 Comments
ਭਾਜਪਾ ਨੇ ਮੰਗਲਵਾਰ ਨੂੰ ਲਗਾਤਾਰ ਤੀਜੀ ਵਾਰ ਇਤਿਹਾਸਕ ਜਿੱਤ ਦਰਜ ਕੀਤੀ। ਜਦੋਂ ਇਹ ਮਨਾਈ ਜਾਣ ਲੱਗੀ ਤਾਂ ਕਾਂਗਰਸ ਦੇ ਮੁੱਖ ਦਫ਼ਤਰ ਨੂੰ ਇੱਕ ਕਿੱਲੋ ਜਲੇਬੀ ਭੇਜੀ ਗਈ। ਇਹ ਕਿਸੇ ਦੋਸਤੀ ਜਾਂ ਖੁਸ਼ੀ ਵਿੱਚ ਨਹੀਂ ਸਗੋਂ ਰਾਹੁਲ ਗਾਂਧੀ ਨੂੰ ਜਵਾਬ ਵਜੋਂ ਭੇਜਿਆ ਗਿਆ ਸੀ। ਦਰਅਸਲ, ਗੋਹਾਨਾ ਦੀ ਰੈਲੀ ‘ਚ ਰਾਹੁਲ ਗਾਂਧੀ ਨੇ ਸਥਾਨਕ ਮਿਠਾਈ ਦੀ ਦੁਕਾਨ
ਹਰਿਆਣਾ ਵਿਧਾਨ ਸਭਾ ਚੋਣ ਨਤੀਜਿਆਂ ’ਤੇ ਘਾਗ ਸਿਆਸਤਦਾਨ ਵੀ ਹੈਰਾਨ! ਯੋਗੇਂਦਰ ਯਾਦਵ ਨੇ ਚੁੱਕੇ ਵੱਡੇ ਸਵਾਲ
- by Manpreet Singh
- October 9, 2024
- 0 Comments
ਬਿਉਰੋ ਰਿਪੋਰਟ (ਮਨਪ੍ਰੀਤ ਸਿੰਘ) – ਹਰਿਆਣਾ ਵਿੱਚ ਵੱਡਾ ਉੱਲਟਫੇਰ ਕਰਕੇ ਭਾਜਪਾ ਬਹੁਮਤ ਲੈਣ ਵਿੱਚ ਕਾਮਯਾਬ ਸਾਬਤ ਹੋਈ ਹੈ। ਇਸ ’ਤੇ ਸਿਆਸੀ ਮਾਹਿਰਾਂ ਸਮੇਤ ਘਾਗ ਸਿਆਸਤਦਾਨ ਵੀ ਹੈਰਾਨ ਹਨ। ਹਰਿਆਣਾ ਵਿਚ ਭਾਜਪਾ ਦੀ ਜਿੱਤ ’ਤੇ ਸਿਆਸੀ ਕਾਰਕੁੰਨ ਯੋਗੇਂਦਰ ਯਾਦਵ ਵੀ ਹੱਕੇ-ਬੱਕੇ ਰਹਿ ਗਏ ਹਨ ਕਿਉਂਕਿ ਉਨ੍ਹਾਂ ਵੀ ਹੋਰ ਕਈਆਂ ਪੱਤਰਕਾਰਾਂ ਅਤੇ ਮੀਡੀਆਂ ਅਦਾਰਿਆਂ ਵਾਂਗ ਨਤੀਜਿਆਂ ਤੋਂ
2000 ਤੋਂ ਬਾਅਦ ਹੁਣ 200 ਦੇ ਨੋਟਾਂ ’ਤੇ ਚੱਲਿਆ RBI ਦਾ ਡੰਡਾ! ਬਾਜ਼ਾਰ ’ਚੋਂ ਹਟਾਏ ਗਏ 137 ਕਰੋੜ ਦੇ ਨੋਟ
- by Preet Kaur
- October 9, 2024
- 0 Comments
ਬਿਉਰੋ ਰਿਪੋਰਟ: ਪਿਛਲੇ ਸਮੇਂ ਵਿੱਚ ਜਦੋਂ ਸਰਕਾਰ ਨੇ 2000 ਦੇ ਨੋਟਾਂ ਦੀ ਨੋਟਬੰਦੀ ਕੀਤੀ ਤਾਂ ਭਾਰਤੀ ਰਿਜ਼ਰਵ ਬੈਂਕ (RBI) ਨੇ ਬਾਜ਼ਾਰ ਵਿੱਚ ਸਾਰੇ 2000 ਦੇ ਨੋਟ ਵਾਪਸ ਲੈ ਲਏ। ਖ਼ਬਰ ਹੈ ਕਿ ਹੁਣ ਰਿਜ਼ਰਵ ਬੈਂਕ ਨੇ ਕਰੀਬ 137 ਕਰੋੜ ਰੁਪਏ ਦੇ 200 ਦੇ ਨੋਟ ਬਾਜ਼ਾਰ ਤੋਂ ਹਟਾ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ
ਰਾਹੁਲ ਗਾਂਧੀ ਨੇ ਹਰਿਆਣਾ ਚੋਣ ਨਤੀਜਿਆਂ ‘ਤੇ ਚੁੱਕੇ ਸਵਾਲ ! ‘ਡਾਇਨਾਸੌਰ ਵਾਪਸ ਆ ਸਕਦਾ ਹੈ ਤੁਸੀਂ ਨਹੀਂ’ !
- by Khushwant Singh
- October 9, 2024
- 0 Comments
ਹਰਿਆਣਾ ਵਿੱਚ ਤੀਜੀ ਵਾਰ ਬੀਜੇਪੀ ਦੀ ਸਰਕਾਰ ਬਣੀ
RBI ਨੇ ਰੈਪੋ ਰੇਟ ‘ਚ ਨਹੀਂ ਕੀਤਾ ਕੋਈ ਬਦਲਾਅ
- by Gurpreet Singh
- October 9, 2024
- 0 Comments
ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਅੱਜ ਲਗਾਤਾਰ ਦਸਵੀਂ ਵਾਰ ਨੀਤੀਗਤ ਦਰਾਂ ਨੂੰ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ, ਪਰ ਆਪਣਾ ਰੁਖ਼ ਬਦਲ ਕੇ ‘ਨਿਰਪੱਖ’ ਕਰ ਦਿੱਤਾ ਜਿਸ ਨਾਲ ਆਉਣ ਵਾਲੀਆਂ ਨੀਤੀਆਂ ਵਿੱਚ ਕਟੌਤੀ ਹੋ ਸਕਦੀ ਹੈ। ਯੂਐਸ ਫੈਡਰਲ ਰਿਜ਼ਰਵ ਵੱਲੋਂ ਪਿਛਲੇ ਮਹੀਨੇ ਬੈਂਚਮਾਰਕ ਦਰਾਂ ਨੂੰ 50 ਬੇਸਿਸ ਪੁਆਇੰਟ ਘਟਾਉਣ ਦੇ ਬਾਵਜੂਦ ਆਰਬੀਆਈ ਨੇ ਸਥਿਤੀ
ਅੱਜ ਦੇਸ਼ ਭਰ ‘ਚ ਡਾਕਟਰ ਕਰਨਗੇ ਭੁੱਖ ਹੜਤਾਲ, RG ਕਾਰ ਹਸਪਤਾਲ ਦੇ 50 ਡਾਕਟਰਾਂ ਨੇ ਦਿੱਤਾ ਅਸਤੀਫਾ
- by Gurpreet Singh
- October 9, 2024
- 0 Comments
ਪੱਛਮੀ ਬੰਗਾਲ ਵਿੱਚ ਇੱਕ ਸਿਖਿਆਰਥੀ ਮਹਿਲਾ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਨਿਆਂ ਦੀ ਮੰਗ ਨੂੰ ਲੈ ਕੇ ਡਾਕਟਰ ਅੱਜ ਦੇਸ਼ ਵਿਆਪੀ ਭੁੱਖ ਹੜਤਾਲ ਕਰਨਗੇ। ਡਾਕਟਰਾਂ ਦੇ ਇਸ ਵਿਰੋਧ ਪ੍ਰਦਰਸ਼ਨ ਨੂੰ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (ਫਾਮਾ) ਨੇ ਸਮਰਥਨ ਦਿੱਤਾ ਹੈ। ਫੈਮਾ ਨੇ ਦੇਸ਼ ਭਰ ਦੇ ਸਿਹਤ ਕਰਮਚਾਰੀਆਂ ਨੂੰ ਭੁੱਖ ਹੜਤਾਲ
