ਯੂਪੀ ‘ਚ ਮੀਂਹ ਕਾਰਨ 24 ਘੰਟਿਆਂ ‘ਚ 10 ਮੌਤਾਂ, 20 ਜ਼ਿਲ੍ਹਿਆਂ ‘ਚ ਹੜ੍ਹ, 60 ਪਿੰਡ ਡੁੱਬੇ
- by Gurpreet Singh
- July 18, 2024
- 0 Comments
ਉੱਤਰ ਪ੍ਰਦੇਸ਼ ‘ਚ ਨੇਪਾਲ ਨਾਲ ਲੱਗਦੇ 20 ਜ਼ਿਲਿਆਂ ‘ਚ ਪਿਛਲੇ 4-5 ਦਿਨਾਂ ਤੋਂ ਲਗਾਤਾਰ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਕਰੀਬ 20 ਲੱਖ ਦੀ ਆਬਾਦੀ ਪਾਣੀ ਨਾਲ ਘਿਰੀ ਹੋਈ ਹੈ। ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਗੋਰਖਪੁਰ ‘ਚ ਰਾਪਤੀ ਖਤਰੇ ਦੇ ਨਿਸ਼ਾਨ ਤੋਂ
ਸ਼ੰਭੂ ਤੱਕ ਕਿਸਾਨਾਂ ਦਾ ਜੇਤੂ ਕਾਫਲਾ ! 12 ਘੰਟੇ ਕੀ-ਕੀ ਹੋਇਆ
- by Khushwant Singh
- July 17, 2024
- 0 Comments
ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਨਵਦੀਪ ਦਾ ਕੀਤਾ ਸਨਮਾਨ
ਅਗਨੀਵੀਰਾਂ ਲਈ ਪੰਜਾਬ ਦੇ ਗੁਆਂਢੀ ਸੂਬੇ ਦਾ ਵੱਡਾ ਐਲਾਨ ! ਸਰਕਾਰੀ ਨੌਕਰੀਆਂ ‘ਚ ਇੰਨੇ ਫੀਸਦੀ ਰਾਖਵਾਂਕਰਨ
- by Khushwant Singh
- July 17, 2024
- 0 Comments
ਹਰਿਆਣਾ ਸਰਕਾਰ ਨੇ ਅਗਨੀਵੀਰਾਂ ਲਈ 10 ਫੀਸਦੀ ਰਾਖਵੇਂ ਦਾ ਐਲਾਨ ਕੀਤਾ
ਇਟਲੀ ’ਚ ਛਡਵਾਏ ਗਏ 33 ਭਾਰਤੀ ਗ਼ੁਲਾਮ! 2 ਹੋਰ ਭਾਰਤੀ ਗ੍ਰਿਫ਼ਤਾਰ
- by Preet Kaur
- July 17, 2024
- 0 Comments
ਰੋਮ: ਇਟਲੀ ਵਿੱਚ 33 ਭਾਰਤੀ ਛੁਡਵਾਏ ਗਏ ਹਨ ਜਿਨ੍ਹਾਂ ਕੋਲੋਂ ਗ਼ੁਲਾਮਾਂ ਵਾਂਗੂੰ ਕੰਮ ਕਰਵਾਇਆ ਜਾ ਰਿਹਾ ਸੀ। ਅਮਰੀਕੀ ਮੀਡੀਆ ਸੀਐਨਐਨ ਮੁਤਾਬਕ ਇਨ੍ਹਾਂ ਭਾਰਤੀਆਂ ਕੋਲੋਂ ਇਟਲੀ ਦੇ ਖੇਤਾਂ ਵਿੱਚ ਦਿਨ ਵਿੱਚ 10 ਘੰਟੇ ਤੋਂ ਵੱਧ ਕੰਮ ਕਰਵਾਇਆ ਜਾਂਦਾ ਹੈ। ਉਨ੍ਹਾਂ ਨੂੰ ਕੋਈ ਛੁੱਟੀ ਨਹੀਂ ਦਿੱਤੀ ਗਈ ਅਤੇ ਕਈ ਵਾਰ ਉਨ੍ਹਾਂ ਦੀਆਂ ਤਨਖ਼ਾਹਾਂ ਵੀ ਰੋਕ ਲਈਆਂ ਜਾਂਦੀਆਂ
ਅਰਵਿੰਦ ਕੇਜਰੀਵਾਲ ਦੀਆਂ ਨਹੀਂ ਘਟ ਰਹੀਆਂ ਪਰੇਸ਼ਾਨੀਆਂ, ਫਿਰ ਲੱਗਾ ਝਟਕਾ
- by Manpreet Singh
- July 17, 2024
- 0 Comments
ਦਿੱਲੀ ਹਾਈਕੋਰਟ ਨੇ ਸ਼ਰਾਬ ਨੀਤੀ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।ਕਰੀਬ ਢਾਈ ਘੰਟੇ ਤੱਕ ਚੱਲੀ ਬਹਿਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਉਹ ਜ਼ਮਾਨਤ ਪਟੀਸ਼ਨ ‘ਤੇ 29 ਜੁਲਾਈ ਨੂੰ ਸੁਣਵਾਈ ਕਰੇਗੀ। ਸੀਬੀਆਈ ਵੱਲੋਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਜਸਟਿਸ ਨੀਨਾ