India

ਗੁਜਰਾਤ ‘ਚ ਮੀਂਹ ਕਾਰਨ 8 ਮੌਤਾਂ, ਹਿਮਾਚਲ ‘ਚ ਬੱਦਲ ਫਟ ਗਏ, ਮਹਾਰਾਸ਼ਟਰ ‘ਚ ਹੜ੍ਹ ਵਰਗੀ ਸਥਿਤੀ

ਗੁਜਰਾਤ ਵਿੱਚ ਪਿਛਲੇ 3-4 ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਵਡੋਦਰਾ, ਸੂਰਤ, ਭਰੂਚ ਅਤੇ ਆਨੰਦ ਸਮੇਤ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਕੱਲੇ ਵਡੋਦਰਾ ਵਿਚ 24 ਘੰਟਿਆਂ ਵਿਚ 13.5 ਇੰਚ ਮੀਂਹ ਪਿਆ। ਸੂਬੇ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਕੁੱਲ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ

Read More
India

ਜਲੰਧਰ ‘ਚ ਡਿਪਸ ਗਰੁੱਪ ਦੇ ਮਾਲਕ ਨੂੰ ਧਮਕੀ, ਕੀਤੀ 1 ਕਰੋੜ ਦੀ ਮੰਗ

ਜਲੰਧਰ ਵਿੱਚ ਡੀਪਸ ਗਰੁੱਪ ਦੇ ਮਾਲਕ ਤਰਵਿੰਦਰ ਸਿੰਘ ਰਾਜੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਧਮਕੀ ਦੇ ਮਾਮਲੇ ਵਿੱਚ ਥਾਣਾ ਨਿਊ ਬਾਰਾਦਰੀ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 341 (ਸੜਕ ਰੋਕਣਾ) ਅਤੇ 506 (ਜਾਨ ਤੋਂ ਮਾਰਨ ਦੀ ਧਮਕੀ) ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਵਿਰਕ ਐਨਕਲੇਵ ਦੇ ਰਹਿਣ ਵਾਲੇ ਈਸ਼ਾਨ

Read More
India

ਕਿਸਾਨ ਆਗੂ ਫਿਰ ਤੋਂ ਚੋਣ ਅਖਾੜੇ ‘ਚ ਉਤਰਨਗੇ: ਗੁਰਨਾਮ ਚੜੂਨੀ ਨੇ ਕੀਤਾ ਚੋਣਾਂ ਲੜਨ ਦਾ ਐਲਾਨ

ਹਰਿਆਣਾ : ਕਿਸਾਨ ਆਗੂ ਅਤੇ 2020 ਕਿਸਾਨ ਅੰਦੋਲਨ ਦੇ ਪ੍ਰਮੁੱਖ ਚਿਹਰੇ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਵਿਧਾਨ ਸਭਾ ਅਤੇ ਪੰਜਾਬ ਦੀਆਂ ਉਪ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਗੁਰਨਾਮ ਚੜੂਨੀ ਨੇ ਬੀਤੀ ਸ਼ਾਮ ਇਹ ਐਲਾਨ ਕੀਤਾ ਹੈ। ਇਹ ਚੋਣਾਂ ਸੰਯੁਕਤ ਸੰਘਰਸ਼ ਪਾਰਟੀ (ਐਸਐਸਪੀ) ਦੇ ਬੈਨਰ ਹੇਠ ਲੜੀਆਂ ਜਾਣਗੀਆਂ। 2022 ਵਿੱਚ ਹਾਰ ਤੋਂ ਬਾਅਦ ਕਿਸਾਨ ਇੱਕ

Read More
India Punjab

ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ ਨੂੰ ਭਾਰਤ ਲਿਆਂਦਾ ਜਾਵੇ – ਰਾਘਵ ਚੱਡਾ

ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadda) ਨੇ ਅੱਜ ਰਾਜ ਸਭਾ ਵਿੱਚ ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਦੇ ਸਿੰਘਾਸਨ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਨ ਲੰਡਨ ਦੇ ਵਿਕਟੋਰੀਆ ਅਤੇ ਐਲਬਰਟ ਮਿਊਜ਼ੀਅਮ ਵਿੱਚ ਰੱਖਿਆ ਹੋਇਆ ਹੈ। ਭਾਰਤ ਸਰਕਾਰ ਨੂੰ ਯੂਨਾਈਟਿਡ ਕਿੰਗਡਮ ਸਰਕਾਰ ਨਾਲ ਸੰਪਰਕ ਕਰਨ ਲਈ ਕੂਟਨੀਤੀ

Read More
India Punjab

ਪਠਾਨਕੋਟ ’ਚ ਦਿੱਸੇ ਸ਼ੱਕੀ ਵਿਅਕਤੀਆਂ ’ਚੋਂ ਇੱਕ ਦਾ ਸਕੈੱਚ ਜਾਰੀ

ਬਿਉਰੋ ਰਿਪੋਰਟ: ਬੀਤੀ ਦੇਰ ਰਾਤ ਪਠਾਨਕੋਟ ਦੇ ਪਿੰਡ ਫੰਗਤੋਲੀ ਵਿੱਚ ਇਕ ਮਹਿਲਾ ਵਲੋਂ 7 ਸ਼ੱਕੀ ਵਿਅਕਤੀਆਂ ਨੂੰ ਦੇਖੇ ਜਾਣ ਦੀ ਖ਼ਬਰ ਤੋਂ ਬਾਅਦ ਪੁਲਿਸ ਅਲਰਟ ’ਤੇ ਹੈ। ਪੁਲਿਸ ਨੇ ਇਨ੍ਹਾਂ ਵਿੱਚੋਂ ਇੱਕ ਸ਼ੱਕੀ ਵਿਅਕਤੀ ਦਾ ਸਕੈੱਚ ਜਾਰੀ ਕੀਤਾ ਹੈ। ਪਿੰਡ ਫੰਗਤੋਲੀ ਦੀ ਵਸਨੀਕ ਸੀਮਾ ਦੇਵੀ ਨੇ ਦੱਸਿਆ ਕਿ ਜੰਗਲ ਵਾਲੇ ਪਾਸਿਓਂ ਕੁਝ ਲੋਕ ਉਸ ਦੇ

Read More