ਗਿੱਦੜਬਾਹਾ ਵਿੱਚ 9 ਸਾਲ ਦੇ ਬੱਚੇ ਦੀ ਦਰਦਨਾਕ ਮੌਤ !
ਗਿੱਦੜਬਾਹਾ ਵਿੱਚ ਬੱਸ ਵਿੱਚ 30 ਤੋਂ 35 ਬੱਚੇ ਸਨ
ਗਿੱਦੜਬਾਹਾ ਵਿੱਚ ਬੱਸ ਵਿੱਚ 30 ਤੋਂ 35 ਬੱਚੇ ਸਨ
31 ਅਕਤੂਬਰ ਨੂੰ ਹੋਵੇਗੀ ਕੇਂਦਰ ਅਤੇ ਸੂਬਾ ਸਰਕਾਰ ਦੀ ਮੀਟਿੰਗ
70 ਸਾਲ ਤੋਂ ਵੱਧ ਬਜ਼ੁਰਗਾਂ ਨੂੰ ਅੱਜ ਤੋਂ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਮਿਲੇਗਾ ਫ੍ਰੀ ਇਲਾਜ
ਦਿੱਲੀ : ਦੇਸ਼ ਵਿੱਚ ਜਨਗਣਨਾ ਹੁਣ 2025 ਦੇ ਸ਼ੁਰੂ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਵਾਰ ਜਨਗਣਨਾ ਦੇ ਅੰਕੜੇ 2026 ਵਿੱਚ ਜਾਰੀ ਕੀਤੇ ਜਾਣਗੇ। ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਜਨਗਣਨਾ ਦਾ ਚੱਕਰ ਪੂਰੀ ਤਰ੍ਹਾਂ ਬਦਲ ਜਾਵੇਗਾ। ਹਾਲਾਂਕਿ ਜਾਤੀ ਜਨਗਣਨਾ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਕੇਰਲ ਦੇ ਕਾਸਾਰਗੋਡ ਸਥਿਤ ਅੰਜੁਤੰਬਲਮ ਵੀਰਕਾਵੂ ਮੰਦਰ ‘ਚ ਸੋਮਵਾਰ ਰਾਤ ਕਰੀਬ 12:30 ਵਜੇ ਆਤਿਸ਼ਬਾਜ਼ੀ ਦੌਰਾਨ ਧਮਾਕਾ ਹੋਇਆ। ਇਸ ‘ਚ 150 ਤੋਂ ਵੱਧ ਲੋਕ ਜ਼ਖਮੀ ਹੋ ਗਏ। ਕਾਸਰਗੋਡ ਪੁਲਿਸ ਨੇ ਦੱਸਿਆ ਕਿ 8 ਲੋਕਾਂ ਦੀ ਹਾਲਤ ਨਾਜ਼ੁਕ ਹੈ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਬਿਉਰੋ ਰਿਪੋਰਟ: ਨਗਰ ਨਿਗਮ ਚੰਡੀਗੜ੍ਹ ਦੀ ਵਿੱਤ ਅਤੇ ਠੇਕਾ ਕਮੇਟੀ (ਐਫਐਂਡਸੀਸੀ) ਨੇ ਵੱਖ-ਵੱਖ ਵਿਕਾਸ ਕਾਰਜਾਂ ਲਈ ਪ੍ਰਸਤਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜਿਸ ਵਿੱਚ ਸੈਕਟਰ 24 ਦੇ ਇੱਕ ਪਾਰਕ ਵਿੱਚ ਜੌਗਿੰਗ ਟਰੈਕ ਦਾ ਨਿਰਮਾਣ ਵੀ ਸ਼ਾਮਲ ਹੈ। ਇਸ ਕੰਮ ਲਈ ਅਨੁਮਾਨਤ ਲਾਗਤ 10.31 ਲੱਖ ਰੁਪਏ ਰੱਖੀ ਗਈ ਹੈ। ਐਫਐਂਡਸੀਸੀ ਦੀ ਮੀਟਿੰਗ ਮੇਅਰ ਕੁਲਦੀਪ ਕੁਮਾਰ ਦੀ
ਬਿਉਰੋ ਰਿਪੋਰਟ: ਹਰਿਆਣਾ ਤੋਂ ਦਿੱਲੀ ਆ ਰਹੀ ਇੱਕ ਟ੍ਰੇਨ ਭਿਆਨਕ (Train Fire) ਹਾਦਸੇ ਦਾ ਸ਼ਿਕਾਰ ਹੋ ਗਈ। ਅਚਾਨਕ ਅੱਗ ਲੱਗਣ ਨਾਲ ਯਾਤਰੀਆਂ ਨੇ ਟ੍ਰੇਨ ਤੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਟ੍ਰੇਨ ਦਿੱਲੀ ਤੋਂ ਰੋਹਤਕ (Delhi to Rohtak) ਆ ਰਹੀ ਸੀ ਸਾਂਪਲਾ ਨੇੜੇ ਅੱਗ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਅੱਗ ਲੱਗਦਿਆਂ ਹੀ ਯਾਤਰੀਆਂ ਨੇ