India

ਡਾਕਟਰਾਂ ਨੇ 22 ਅਕਤੂਬਰ ਨੂੰ ਹੜਤਾਲ ਕਰਨ ਦੀ ਦਿੱਤੀ ਚਿਤਾਵਨੀ

ਕੋਲਕਾਤਾ: : ਪੱਛਮੀ ਬੰਗਾਲ ਵਿੱਚ ਆਰਜੀ ਟੈਕਸ ਮਾਮਲੇ ਵਿੱਚ ਇਨਸਾਫ਼ ਅਤੇ ਸਿਹਤ ਖੇਤਰ ਵਿੱਚ ਤਬਦੀਲੀਆਂ ਦੀ ਮੰਗ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਤੋਂ ਡਾਕਟਰਾਂ ਦਾ ਅੰਦੋਲਨ ਚੱਲ ਰਿਹਾ ਹੈ। ਇਸ ਦੌਰਾਨ ਮਰਨ ਵਰਤ ਦੌਰਾਨ ਛੇ ਜੂਨੀਅਰ ਡਾਕਟਰ ਬਿਮਾਰ ਹੋ ਗਏ ਹਨ। ਪੰਜ ਡਾਕਟਰ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹਨ। ਇਸ ਸਥਿਤੀ ਵਿੱਚ ਜੂਨੀਅਰ ਡਾਕਟਰਾਂ

Read More
India Khetibadi Punjab

ਚੰਡੀਗੜ੍ਹ ’ਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਿਰਾਸਤ ’ਚ ਲੈਣ ’ਤੇ SKM ਵੱਲੋਂ ਮਾਨ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਸਖ਼ਤ ਨਿਧੇਖੀ

ਬਿਉਰੋ ਰਿਪੋਰਟ: ਪੰਜਾਬ ਵਿੱਚ ਝੋਨੇ ਦੀ ਖਰੀਦ ਸੰਕਟ ਨੂੰ ਜਲਦੀ ਹੱਲ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਵੱਲ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੇ ਰੋਸ ਮਾਰਚ ਨੂੰ ਰੋਕਣ ਲਈ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਸ਼ਹਿਰ ਭਰ ਵਿੱਚ ਬੈਰੀਕੇਡ ਲਾਉਣ ਅਤੇ ਕਿਸਾਨ ਭਵਨ, ਚੰਡੀਗੜ੍ਹ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਿਰਾਸਤ

Read More
India Manoranjan Punjab

ਕੰਗਨਾ ਦੀ ਫ਼ਿਲਮ ‘ਐਮਰਜੈਂਸੀ’ ’ਤੇ ਬਿੱਟੂ ਦਾ ਤਲਖ਼ ਬਿਆਨ! ‘ਜੋ ਫ਼ਿਲਮ ਦਾ ਵਿਰੋਧ ਕਰ ਰਹੇ ਉਹ ਇੰਦਰਾ ਗਾਂਧੀ ਨੂੰ ਬਚਾਉਣਾ ਚਾਹੁੰਦੇ!’

ਬਿਉਰੋ ਰਿਪੋਰਟ: ਰਾਜ ਮੰਤਰੀ (MoS) ਰਵਨੀਤ ਬਿੱਟੂ ਨੇ ਸੰਸਦ ਮੈਂਬਰ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ’ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਫਿਲਮ ਤੋਂ ਸਾਰੇ ਇਤਰਾਜ਼ਯੋਗ ਦ੍ਰਿਸ਼ ਹਟਾ ਦਿੱਤੇ ਗਏ ਹਨ। ਉਨ੍ਹਾਂ ਫ਼ਿਲਮ ਵਿੱਚ ਇਤਿਹਾਸਕ ਪੇਸ਼ਕਾਰੀ ਦੇ ਸਬੰਧ ਵਿੱਚ ਸਿੱਖਾਂ ਇੱਕ ਸਵਾਲ ਵੀ ਚੁੱਕਿਆ ਹੈ ਕਿ ਕੀ ਤੁਸੀਂ 1984 ਵਿੱਚ ਹੋਏ ਕਤਲੇਆਮ ਨੂੰ

Read More
India

ਭਾਰਤ ‘ਚ ਖੋਲ੍ਹੇ ਦਫਤਰ ਤੇ ਚੀਨ ਹੋਇਆ ਅੱਗ ਬਬੂਲਾ!

ਬਿਉਰੋ ਰਿਪੋਰਟ – ਮੁੰਬਈ (Mumbai) ਵਿਚ ਤਾਈਵਾਨ (Taiwan) ਨੇ ਆਪਣਾ ਦਫਤਰ ਖੋਲ੍ਹਿਆ ਹੈ, ਇਸ ਨੂੰ ਲੈ ਕੇ ਚੀਨ ਅੱਗਬਬੂਲਾ ਹੋਇਆ ਹੈ। ਭਾਰਤ ਵਿਚ ਤਾਈਵਾਨ ਦੇ ਤਾਈਪੇ ਆਰਥਕ ਅਤੇ ਸਭਿਆਚਾਰਕ ਕੇਂਦਰ ਵੱਲੋਂ ਖੋਲ੍ਹੇ ਗਏ ਦਫਤਰ ਨੂੰ ਲੈ ਕੇ ਚੀਨ ਨੇ ਭਾਰਤ ਕੋਲ ਵਿਰੋਧ ਦਰਜ ਕਰਵਾਇਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਹੈ

Read More