India International

ਕੈਨੇਡਾ ਸਰਕਾਰ ਦੀ ਵਿਦਿਆਰਥੀਆਂ ਨੂੰ ਦਿੱਤੀ ਸਖਤ ਚਿਤਾਵਨੀ, ਜਾਣੋ ਕੀ ਹੈ ਵਜ੍ਹਾ

ਕੈਨੇਡਾ ਜਾਣ ਜਾਂ ਉੱਥੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖਬਰ ਆਈ ਹੈ। ਕੈਨੇਡਾ ਸਰਕਾਰ ਨੇ ਇੱਕ ਵਾਰ ਮੁੜ ਪਰਵਾਸੀਆਂ ਦੀ ਵਧਦੀ ਗਿਣਤੀ ਨੂੰ ਲੈ ਕੇ ਚਿੰਤਾ ਜਾਹਰ ਕੀਤੀ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਦੇਸ਼ ਵਿੱਚ ਸ਼ਰਣ ਲੈਣ ਦੇ ਰੁਝਾਨ ਨੂੰ ਚਿੰਤਾਜਨਕ ਦੱਸਿਆ ਹੈ। ਮਾਰਕ ਮਿਲਰ ਦਾ ਇਹ ਬਿਆਨ ਅਜਿਹੇ ਸਮੇਂ

Read More
India Khetibadi Religion

ਕੰਗਨਾ ਦੇ ਬਿਆਨ ‘ਤੇ ਬੁਰੀ ਫਸੀ ਭਾਜਪਾ!, ਪਾਰਟੀ ਨੇ ਕਿਹਾ ‘ ਕੰਗਨਾ ਦਾ ਇਹ ਬਿਆਨ ਨਿੱਜੀ’

ਚੰਡੀਗੜ੍ਹ : ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਕਿਸਾਨੀ ਅੰਦੋਲਨ ਤਿੰਨ ਰੱਦ ਕੀਤੇ ਗਏ ਖੇਤੀਬਾੜੀ ਕਾਨੂੰਨਾਂ ‘ਤੇ ਬਿਆਨ ਦੇਣ ਤੋਂ ਬਾਅਦ ਇੱਕ ਵਾਰ ਫਿਰ ਮੁਸੀਬਤ ਵਿੱਚ ਫਸਦੀ ਨਜ਼ਰ ਆ ਰਹੀ ਹੈ। ਕੰਗਨਾ ਰਣੌਤ ਦਿੱਤਾ ਬਿਆਨ ਭਾਜਪਾ ਲਈ ਸਿਆਸੀ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਹਰਿਆਣਾ ਚੋਣਾਂ ਦੌਰਾਨ ਆਏ ਇਸ ਬਿਆਨ ਤੋਂ ਬਾਅਦ ਭਾਜਪਾ ਨੇ ਇਕ ਵਾਰ

Read More
India

ਹੁਣ ਭਾਰਤ ‘ਚ ਟ੍ਰੇਨ ਹਾਦਸੇ ਨਹੀਂ ਹੋਣਗੇ! ‘ਕਵਚ’ ਤਕਨੀਕ ਦੇਵੇਗੀ ਸੁਰੱਖਿਆ! 130 ਦੀ ਸਪੀਡ ‘ਤੇ ਸਫਲ ਟੈਸਟ!

ਬਿਉਰੋ ਰਿਪੋਰਟ – ਭਾਰਤ ਵਿੱਚ ਟ੍ਰੇਨ ਹਾਦਸੇ (TRAIN ACCIDENT) ਹੁਣ ਕਾਫੀ ਹੱਦ ਤੱਕ ਰੁਕ ਜਾਣਗੇ। ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਕੋਟਾ ਵਿਚਾਲੇ 108 ਕਿਲੋਮੀਟਰ ਲੰਮੇ ਰੇਲਵੇ ਟਰੈਕ ਨੂੰ ਹੁਣ ਸੁਰੱਖਿਆ ‘ਕਵਚ’ (KAWACH) ਨਾਲ ਲੈਸ ਕਰ ਦਿੱਤਾ ਗਿਆ ਹੈ। ਜਿਸ ਦਾ ਟ੍ਰਾਈਲ ਮੰਗਲਵਾਰ 24 ਸਤੰਬਰ 2024 ਨੂੰ ਕੀਤਾ ਗਿਆ, ਇਸ ਦੌਰਾਨ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਵੀ

Read More
India Manoranjan Punjab

ਕੰਗਨਾ ਦੇ ਬਿਆਨਾਂ ’ਤੇ ਔਖੀ ਹੋਈ ‘AAP!’ ‘ਬੀਜੇਪੀ ਦੀ ਸਮਾਜ ’ਚ ਨਫ਼ਰਤ ਫਲਾਉਣ ਵਾਲੀ ‘ਟੂਲ ਕਿੱਟ’ ਨੇ ਆਪਣਾ ਰੰਗ ਦਿਖਾਇਆ’

ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਪ੍ਰੈਸ ਵਾਰਤਾ ਕਰਦਿਆਂ ਕੰਗਨਾ ਰਨੌਤ ਦੇ ਬਿਆਨ ’ਤੇ ਨਰਾਜ਼ਗੀ ਜ਼ਾਹਿਰ ਕੀਤੀ ਗਈ ਹੈ। ਕੰਗ ਨੇ ਕਿਹਾ ਕਿ ਬੀਜੇਪੀ ਦੀ ਸਮਾਜ ਦੇ ਵਿੱਚ ਨਫ਼ਰਤ ਫਲਾਉਣ ਵਾਲੀ ‘ਟੂਲ ਕਿੱਟ’ ਨੇ ਆਪਣਾ ਰੰਗ ਦਿਖਾਇਆ ਹੈ ਅਤੇ BJP ਕੰਗਨਾ ਤੇ ਬਿੱਟੂ ਵਰਗੇ ਲੀਡਰਾਂ ਨੂੰ ਸਮਾਜ ’ਚ ਨਫ਼ਰਤ

Read More
India

ਜੰਮੂ-ਕਸ਼ਮੀਰ ’ਚ ਕੱਲ੍ਹ ਦੂਜੇ ਗੇੜ੍ਹ ਦੀ ਵੋਟਿੰਗ ਤੋਂ ਪਹਿਲਾਂ ਦਰਦਨਾਕ ਖ਼ਬਰ!

ਬਿਉਰੋ ਰਿਪੋਰਟ – ਜੰਮੂ-ਕਸ਼ਮੀਰ ਵਿੱਚ 25 ਸਤੰਬਰ ਨੂੰ ਦੂਜੇ ਗੇੜ੍ਹ ਦੀ ਚੋਣ ਹੋਣੀ ਹੈ ਇਸ ਦੌਰਾਨ ਪੋਲਿੰਗ ਪਾਰਟੀ ਨੂੰ ਲੈ ਕੇ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਗੁਲਾਬਗੜ੍ਹ ਖੇਤਰ ਵਿੱਚ ਟਕਸਾਨ ਨੇੜੇ ਚੋਣ ਡਿਊਟੀ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਦੀ ਵਜ੍ਹਾ ਕਰਕੇ 2 ਲੋਕਾਂ ਦੀ ਮੌਤ ਹੋ ਗਈ

Read More
India Punjab

ਲਾਰੈਂਸ ਦੇ ਜੇਲ੍ਹ ਇੰਟਰਵਿਊ ਨੂੰ ਲੈਕੇ ਹਾਈਕੋਰਟ ਦਾ ਵੱਡਾ ਐਕਸ਼ਨ! 4 ਅਫਸਰਾਂ ‘ਤੇ ਡਿੱਗੇਗੀ ਗਾਜ

ਬਿਉਰੋ ਰਿਪੋਰਟ – ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ (LAWRENCE BISHNOI INTERVIEW) ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਨੇ ਕਰੜਾ ਰੁੱਖ ਅਖਤਿਆਰ ਕਰ ਲਿਆ ਹੈ। ਹਾਈਕੋਰਟ ਵੱਲੋਂ ਗੈਂਗਸਟਰ ਦੇ ਇੰਟਰਵਿਊ ਨੂੰ ਲੈਕੇ ਪੁੱਛੇ ਗਏ ਸਵਾਲਾਂ ਦਾ ਜਵਾਬ ਪੰਜਾਬ ਸਰਕਾਰ ਨੇ ਜਵਾਬ ਦਾਖ਼ਲ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਤਤਕਾਲੀ SSP, SP, DSP ਅਤੇ CIA ਇੰਚਾਰਜ ਨੂੰ

Read More