ਪੰਜਾਬ ਦੀ ਰਣਜੀ ਟੀਮ ਨੂੰ ਮਿਲੇਗਾ ਨਵਾਂ ਕੋਚ, ਇਸ ਨਾਂ ਤੇ ਲਗਭਗ ਬਣੀ ਸਹਿਮਤੀ!
- by Manpreet Singh
- August 4, 2024
- 0 Comments
ਸਾਬਕਾ ਭਾਰਤੀ ਬੱਲੇਬਾਜ਼ ਵਸੀਮ ਜਾਫਰ (Waseem Jafar) ਨੂੰ ਵੱਡੀ ਜਿੰਮੇਵਾਰੀ ਮਿਲਣ ਜਾ ਰਹੀ ਹੈ। ਵਸੀਮ ਜਾਫਰ ਪੰਜਾਬ ਰਣਜੀ ਟੀਮ ਦੇ ਨਵੇਂ ਕੋਚ ਹੋਣਗੇ। ਜਾਣਕਾਰੀ ਮੁਤਾਬਕ ਇਸ ਸਬੰਧੀ ਉਨ੍ਹਾਂ ਦੇ ਨਾਂ ਦਾ ਰਸਮੀ ਐਲਾਨ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਦੇ ਨਾਂ ‘ਤੇ ਸਹਿਮਤੀ ਲਗਭਗ ਬਣ ਚੁੱਕੀ ਹੈ। ਉਹ ਰਣਜੀ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ
ਮਿੱਟੀ ਦੇ ਸ਼ਿਵਲਿੰਗ ਬਣਾ ਰਹੇ ਬੱਚਿਆਂ ’ਤੇ ਡਿੱਗੀ ਕੰਧ, 9 ਦੀ ਮੌਤ, ਬਚਾਅ ਕਾਰਜ ਜਾਰੀ
- by Preet Kaur
- August 4, 2024
- 0 Comments
ਬਿਉਰੋ ਰਿਪੋਰਟ: ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਐਤਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਸ਼ਾਹਪੁਰ ਦੇ ਹਰਦੌਲ ਮੰਦਰ ਕੰਪਲੈਕਸ ਦੇ ਨਾਲ ਲੱਗਦੀ ਕੰਧ ਅਚਾਨਕ ਡਿੱਗ ਗਈ। ਕੰਧ ਦੇ ਮਲਬੇ ਹੇਠ ਦੱਬ ਕੇ 9 ਬੱਚਿਆਂ ਦੀ ਮੌਤ ਹੋ ਗਈ। ਕਈ ਬੱਚੇ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਬਚਾਅ ਟੀਮ ਮੌਕੇ ’ਤੇ ਮੌਜੂਦ ਹੈ। ਮਲਬੇ ‘ਚੋਂ
ਜੰਮੂ ਕਸ਼ਮੀਰ ‘ਚ ਫਟਿਆ ਬੱਦਲ, ਵੱਡਾ ਕੌਮੀ ਰਾਜ ਮਾਰਗ ਕੀਤਾ ਬੰਦ
- by Manpreet Singh
- August 4, 2024
- 0 Comments
ਜੰਮੂ ਕਸ਼ਮੀਰ (Jammu-Kashmir) ਵਿੱਚ ਬੱਦਲ ਫਟਣ ਕਾਰਨ ਯਾਤਾਯਾਤ ਨੂੰ ਵੱਡਾ ਪੁੱਜਾ ਹੈ। ਬੱਦਲ ਫਟਣ ਕਾਰਨ ਕਈ ਸੜਕਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਬਾਅਦ ਪ੍ਰਸਾਸ਼ਨ ਨੇ ਸ੍ਰੀਨਗਰ- ਲੇਹ (Srinagar-Leh) ਕੌਮੀ ਮਾਰਗ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਗੰਦਰਬਲ ਜ਼ਿਲ੍ਹੇ ਦੇ ਕਚੇਰਵਾਨ ‘ਚ ਸੜਕ ਟੁੱਟਣ ਕਾਰਨ ਸ਼੍ਰੀਨਗਰ-ਲੇਹ ਸੜਕ ‘ਤੇ ਆਵਾਜਾਈ ਅਗਲੇ ਨੋਟਿਸ ਤੱਕ ਮੁਅੱਤਲ
ਦੇਸ਼ ’ਚ ਵਾਪਰਿਆ ਇੱਕ ਹੋਰ ਰੇਲ ਹਾਦਸਾ! ਕੋਰਬਾ ਐਕਸਪ੍ਰੈਸ ਨੂੰ ਲੱਗੀ ਅੱਗ
- by Preet Kaur
- August 4, 2024
- 0 Comments
ਬਿਉਰੋ ਰਿਪੋਰਟ: ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਅੱਜ ਐਤਵਾਰ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਇੱਥੇ ਕੋਰਬਾ ਤੋਂ ਆਈ ਕੋਰਬਾ-ਵਿਸ਼ਾਖਾਪਟਨਮ ਐਕਸਪ੍ਰੈਸ ਦੇ ਤਿੰਨ ਏਸੀ ਡੱਬਿਆਂ ਨੂੰ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਇੰਨੀ ਵੱਧ ਗਈ ਕਿ ਤਿੰਨ ਡੱਬਿਆਂ ਵਿੱਚੋਂ ਨਿਕਲਦੀਆਂ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂਹਣ ਲੱਗੀਆਂ। ਜਾਣਕਾਰੀ ਮਿਲਣ ’ਤੇ ਰਾਹਤ ਟੀਮ ਮੌਕੇ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਆਉਣਗੇ ਚੰਡੀਗੜ੍ਹ! ਮਨੀਮਾਜਰਾ ਜਲ ਪ੍ਰੋਜੈਕਟ ਦਾ ਕਰਨਗੇ ਉਦਘਾਟਨ, ਆਨਲਾਈਨ ਸੰਮਨ ਐਪ ਹੋਵੇਗੀ ਲਾਂਚ
- by Preet Kaur
- August 4, 2024
- 0 Comments
ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੇ ਇੱਕ ਦਿਨ ਦੇ ਦੌਰੇ ’ਤੇ ਹਨ। ਉਹ ਦੁਪਹਿਰ 12:30 ਵਜੇ ਮਨੀਮਾਜਰਾ ਵਿੱਚ 24 ਘੰਟੇ ਪਾਣੀ ਦੀ ਸਹੂਲਤ ਦੇਣ ਦੇ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਮਨੀਮਾਜਰਾ ਵਿੱਚ ਜਨ ਸਭਾ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੇ ਦੌਰੇ ਦੌਰਾਨ ਸ਼ਹਿਰ ਦੀਆਂ ਕਈ ਸੜਕਾਂ ਬੰਦ ਰਹਿਣਗੀਆਂ। ਇਸ ਸਬੰਧੀ