India Punjab

ਭਗਵੰਤ ਮਾਨ ਦੀ ਬੜ੍ਹਕ, ਸੂਬਿਆਂ ਦੇ ਹੱਕਾਂ ਲਈ ਲ ੜ੍ਹਾਂਗੇ

‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਪੇਸ਼ ਕੀਤੇ ਜਾ ਰਹੇ ਬਿਜਲੀ ਸੋਧ ਬਿਲ 2022 ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਉਤੇ ਤਿੱਖਾ ਹਮਲਾ ਬੋਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਸੋਧ ਬਿਲ 2022 ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਰਾਜਾਂ ਦੇ ਅਧਿਕਾਰਾਂ ਉਤੇ ਹਮਲਾ

Read More
India Punjab

CM ਮਾਨ ਨੇ PM ਤੋਂ ਪੰਜਾਬ ਲਈ ਮੰਗੀ ਇਹ ਡਿਊਟੀ !

ਨਵੀਂ MSP ਕਮੇਟੀ ਦੀ ਰੱਖੀ ਮੰਗ ‘ਦ ਖਾਲਸ ਬਿਊਰੋ:ਨੀਤੀ ਆਯੋਗ ਦੀ 7ਵੀਂ ਗਵਰਨਿੰਗ ਕੌਂਸਲ ਮੀਟਿੰਗ ਰਾਸ਼ਟਰੀ ਰਾਜਧਾਨੀ ਵਿੱਚ ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿੱਚ ਹੋਈ ਹੈ ,ਜਿਸ ਦੀ ਪ੍ਰਧਾਨਗੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ । ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਦੇਸ਼ ਦੇ ਵੱਖ ਵੱਖ ਰਾਜਾਂ ਦੇ ਮੁੱਖ

Read More
India International Sports

CWG 2022: ਭਾਰਤ ਨੇ ਇਸ ਖੇਡ ‘ਚ ਰੱਚਿਆ ਇਤਿਹਾਸ,ਬਾਕਸਿੰਗ ‘ਚ ਜਿੱਤੇ 2 ਗੋਲਡ,ਬੈਡਮਿੰਟਨ ‘ਚ 2 ਮੈਡਲ ਪੱਕੇ

ਸਿੰਧੂ ਅਤੇ ਸੈਨ ਦੋਵੇ ਬੈਡਮਿੰਟਨ ਦੇ ਫਾਈਲਨ ਵਿੱਚ ਪਹੁੰਚੇ ‘ਦ ਖ਼ਾਲਸ ਬਿਊਰੋ : ਭਾਰਤ ਨੇ Commonwealth games 2022 ਵਿੱਚ ਇਤਿਹਾਸ ਰੱਚ ਦਿੱਤਾ ਹੈ। ਟ੍ਰਿਪਲ ਜੰਪ ਵਿੱਚ ਭਾਰਤ ਦੇ ਐਡਹਾਸ ਪਾਲ ਅਤੇ ਅਬਦੁਲਾ ਨੇ 2 ਥਾਵਾਂ ਹਾਸਲ ਕੀਤੀਆਂ ਹਨ। ਐਡਹਾਸ ਨੇ 17.03 ਮੀਟਰ ਦੀ ਦੂਰੀ ਤੈਅ ਕਰਕੇ ਗੋਲਡ ਮੈਡਲ ਜਿੱਤਿਆ ਤਾਂ ਅਬਦੁਲਾ ਨੇ 17.02 ਮੀਟਰ ਦੂਰੀ

Read More
India International

Google ‘ਤੇ ਇਹ ਚੀਜ਼ਾਂ ਸਰਚ ਕੀਤੀਆਂ ਤਾਂ ਜਾਣਾ ਪਵੇਗਾ ਜੇਲ੍ਹ !

ਭਾਰਤ ਨੇ Google ਸਰਚ ਨੂੰ ਲੈ ਕੇ ਨਿਯਮ ਸਖਤ ਕੀਤੇ ‘ਦ ਖ਼ਾਲਸ ਬਿਊਰੋ : Google ਸਰਚ ਕਿਸੇ ਕਰਾਂਤੀ ਤੋਂ ਘੱਟ ਨਹੀਂ ਹੈ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਕੇ ਤੁਸੀਂ ਕੋਈ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਉਹ ਵੀ ਸਕਿੰਟਾਂ ਵਿੱਚ, ਪਰ ਕਿ ਤੁਹਾਨੂੰ ਪਤਾ ਲੈ ਕਿ ਜੇਕਰ ਤੁਸੀਂ ਇਸ ਜਾਣਕਾਰੀ ਦੇ ਸੋਰਸ ਨੂੰ

Read More
India International Sports

CWG 2022: 18 ਸੈਕੰਡ ‘ਚ ਪਲਟੀ ਗੇਮ ! ਗੋਲਕੀਪਰ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤਿਆ ਕਾਂਸੇ ਦਾ ਤਮਗਾ

ਭਾਰਤ ਨੇ ਨਿਊਜ਼ੀਲੈਂਡ ਨੂੰ 2-1 ਦੇ ਫਰਨ ਨਾਲ ਹਰਾਇਆ ‘ਦ ਖ਼ਾਲਸ ਬਿਊਰੋ : ਕਾਮਨਵੈਲਥ ਗੇਮਸ 2022 ਵਿੱਚ ਭਾਰਤੀ ਮਹਿਲੀ ਹਾਕੀ ਟੀਮ ਨੇ ਕਾਂਸੇ ਦਾ ਤਮਗਾ ਜਿੱਤ ਲਿਆ ਹੈ । ਇਸ ਮੁਕਾਬਲੇ ਵਿੱਚ ਭਾਰਤ ਦੇ ਸਾਹਮਣੇ ਨਿਊਜ਼ੀਲੈਂਡ ਸੀ,29 ਵੇਂ ਮਿੰਟ ਵਿੱਚ ਭਾਰਤ ਨੇ ਪਹਿਲਾਂ ਗੋਲ ਕੀਤਾ। ਇਹ ਗੋਲ ਸਲੀਮਾ ਟੇਟੇ ਨੇ ਕੀਤਾ ਸੀ। ਤੀਜੇ ਕੁਆਟਰ ਤੱਕ

Read More
India Punjab

ਕੇਜਰੀਵਾਲ ਤੇ ਮਾਨ ਦੇ ‘Victory March’ ਨੇ ਸਰਕਾਰੀ ਖ਼ਜ਼ਾਨੇ ਦੇ ਲੱਖਾਂ ਡਕਾਰੇ ! RTI ‘ਚ ਖੁਲਾਸਾ

ਵਿਰੋਧੀ ਧਿਰਾਂ ਦਾ ਇਲਜ਼ਾਮ ਸਰਕਾਰ ਬਣ ਤੋਂ ਪਹਿਲਾਂ ਹੀ VICTORY MARCH ‘ਤੇ ਕੀਤੇ ਗਏ 15 ਲੱਖ ਖਰਚ ‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਭਗਵੰਤ ਮਾਨ ਸਰਕਾਰ 16 ਮਾਰਚ ਨੂੰ ਹੌਂਦ ਵਿੱਚ ਆਈ ਸੀ । ਇਸੇ ਦਿਨ ਮਾਨ ਨੇ ਕੈਬਨਿਟ ਦੇ ਨਾਲ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। 10 ਮਾਰਚ ਨੂੰ ਨਤੀਜਿਆਂ ਦੇ ਐਲਾਨ ਤੋਂ

Read More
India Punjab

ਰਾਘਵ ਚੱਢਾ ਨੇ ਪੰਜਾਬੀਆਂ ਨੂੰ ਸੁਝਾਅ ਦੇਣ ਦੀ ਕੀਤੀ ਅਪੀਲ, ਜਾਰੀ ਕੀਤਾ ਮੋਬਾਈਲ ਨੰਬਰ

‘ਦ ਖ਼ਾਲਸ ਬਿਊਰੋ : ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇੱਕ ਵੱਡੀ ਪਹਿਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਨ ਲਈ ਆਪਣਾ ਮੋਬਾਈਲ ਨੰਬਰ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਲੋਕ ਮੈਨੂੰ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ ਤੇ ਨਾਲ ਹੀ ਸੁਝਾਅ ਵੀ ਦੇ ਸਕਦੇ ਹਨ। ਉਨ੍ਹਾਂ ਨੇ 99109-44444 ਨੰਬਰ ਜਾਰੀ

Read More
India Punjab

ਪੰਜਾਬ ਬਣੇਗਾ ਡ੍ਰੋਨ ਬਣਾਉਣ ਦਾ ਵੱਡਾ ਕੇਂਦਰ ! ਸੂਬੇ ਦੇ ਇਸ ਅਦਾਰੇ ਨੂੰ ਟ੍ਰੇਨਿੰਗ ਲਈ ਚੁਣਿਆ

ਕੇਂਦਰ ਸਰਕਾਰ ਨੇ 126 ITI ਨੂੰ ਡ੍ਰੋਨ ਦੀ ਟ੍ਰੇਨਿੰਗ ਲਈ ਚੁਣਿਆ ‘ਦ ਖ਼ਾਲਸ ਬਿਊਰੋ : ਡ੍ਰੋਨ ਪੰਜਾਬ ਦੇ ਕਿਸਾਨ ਅਤੇ ਫੌਜ ਲਈ ਸਮੇਂ ਦੀ ਜ਼ਰੂਰਤ ਬਣ ਗਿਆ ਹੈ। ਇਸੇ ਲਈ ਕੇਂਦਰ ਸਰਕਾਰ ਨੇ ਦੇਸ਼ ਦੇ 126 ITI ਵਿੱਚ ਡ੍ਰੋਨ ਕੋਰਸ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ । ਇਸ ਵਿੱਚ ਪੰਜਾਬ ਦੇ 6,ਚੰਡੀਗੜ੍ਹ ਦਾ 1 ਅਤੇ

Read More
India Punjab

ISRO ਸੈਟਲਾਈਟ ‘ਚ ਲੱਗੀ ਪੰਜਾਬ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਣੀ ਚਿੱਪ,ਅੱਜ ਹੋਵੇਗਾ ਸੈਟਲਾਈਟ ਲਾਂਚ

ਅਜ਼ਾਦੀ ਦੇ 75 ਵੇਂ ਅੰਮ੍ਰਿਤ ਮਹੋਤਸਵ ‘ਤੇ ISRO ਵੱਲੋਂ ਸੈਟਲਾਈਟ ਲਾਂਚ ‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ ਲਈ 7 ਅਗਸਤ ਦਾ ਦਿਨ ਵੱਡਾ ਹੈ। ਅੰਮ੍ਰਿਤ ਮਹੋਤਸਵ ‘ਤੇ ISRO ਵੱਲੋਂ ਐਤਵਾਰ ਨੂੰ ਇੱਕ ਸੈਟਲਾਈਟ ਲਾਂਚ ਕੀਤਾ ਗਿਆ ਹੈ ਇਸ ਨੂੰ 75 ਸਕੂਲਾਂ ਵੱਲੋਂ ਲਾਈਵ ਵੇਖਿਆ ਜਾਵੇਗਾ। ਇਸ ਪ੍ਰੋਜੈਕਟ ਵਿੱਚ ਅੰਮ੍ਰਿਤਸਰ ਦੇ ਮਾਲ

Read More
India Punjab

ਪੰਜਾਬ ਦੀ ਧਰਤੀ ਪਵਿੱਤਰ ਧਰਤੀ ਹੈ, ਮੈਂ ਪੰਜਾਬ ਨੂੰ ਸਿਰ ਝੁਕਾਉਂਦਾ ਹਾਂ : ਰਾਜਪਾਲ ਸਤਿਆਪਾਲ ਮਲਿਕ

‘ਦ ਖ਼ਾਲਸ ਬਿਊਰੋ : ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਬੀਤੇ ਦਿਨੀਂ ਜਲੰਧਰ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਰੱਖੇ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਸਾਨੀ ਮੁੱਦੇ ਨੂੰ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਕਿਸਾਨੀ ਮੁੱਦਿਆਂ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ

Read More