India

ਇੱਕੋ ਦਿਨ ਲਗਪਗ 10 ਹਜ਼ਾਰ ਵਧਿਆ ਸੋਨਾ, ਅੱਜ ਸਵੇਰੇ ਹੀ ਸਰਕਾਰ ਨੇ ਵਧਾਈ ਸੀ ਆਯਾਤ ਡਿਊਟੀ

ਕੇਂਦਰ ਸਰਕਾਰ ਨੇ ਸੋਨੇ ਅਤੇ ਚਾਂਦੀ ਦੀ ਆਯਾਤ ‘ਤੇ ਡਿਊਟੀ ਵਧਾ ਕੇ 6 ਫੀਸਦੀ ਤੋਂ 15 ਫੀਸਦੀ ਕਰ ਦਿੱਤੀ ਹੈ। ਬੁੱਧਵਾਰ ਨੂੰ ਜਾਰੀ ਇਸ ਹੁਕਮ ਤੋਂ ਬਾਅਦ ਬੁੱਧਵਾਰ 13 ਮਈ ਨੂੰ MCX ਫਿਊਚਰਜ਼ ਬਾਜ਼ਾਰ ‘ਚ ਸੋਨਾ 10,000 ਰੁਪਏ ਅਤੇ ਚਾਂਦੀ 18,000 ਰੁਪਏ ਮਹਿੰਗੀ ਹੋ ਗਈ। ਇਸ ਤੋਂ ਬਾਅਦ 10 ਗ੍ਰਾਮ ਸੋਨੇ ਦੀ ਕੀਮਤ 1.63 ਲੱਖ

Read More
India International Punjab

ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖ਼ਬਰ! 15 ਜੁਲਾਈ ਤੋਂ ਲਾਗੂ ਹੋਣਗੇ ਨਵੇਂ ਨਿਯਮ

ਓਟਾਵਾ/ਜਲੰਧਰ (8 ਮਈ, 2026): ਕੈਨੇਡਾ ਸਰਕਾਰ ਨੇ ਸਟੂਡੈਂਟ ਵੀਜ਼ਾ ਅਤੇ ਪੀਆਰ (PR) ਦੇ ਨਾਂ ’ਤੇ ਹੋਣ ਵਾਲੀ ਧੋਖਾਧੜੀ ਨੂੰ ਰੋਕਣ ਲਈ ਇਤਿਹਾਸਕ ਫੈਸਲਾ ਲਿਆ ਹੈ। 15 ਜੁਲਾਈ 2026 ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਅਨੁਸਾਰ, ਜੇਕਰ ਕੋਈ ਲਾਇਸੈਂਸਸ਼ੁਦਾ ਇਮੀਗ੍ਰੇਸ਼ਨ ਕੰਸਲਟੈਂਟ ਕਿਸੇ ਵਿਅਕਤੀ ਨਾਲ ਠੱਗੀ ਮਾਰਦਾ ਹੈ, ਤਾਂ ਪੀੜਤ ਨੂੰ ਸਰਕਾਰੀ ਫੰਡ ਵਿੱਚੋਂ ਮੁਆਵਜ਼ਾ ਦਿੱਤਾ ਜਾਵੇਗਾ।

Read More
India International Khaas Lekh Khalas Tv Special Video

ਕੀ ਸਾਡੇ ਮੁਲਕ ਵਿੱਚ ਅੱਗਾ ਦੌੜ ਪਿੱਛਾ ਚੌੜ’ ਵਰਗੇ ਹਾਲਾਤ ਬਣਨ ਵਾਲੇ ਹਨ ?

ਭਾਰਤ ਵਿੱਚ ਕੱਚੇ ਤੇਲ ਦੀ ਆਯਾਤ ਉੱਤੇ ਵਧ ਰਹੀ ਨਿਰਭਰਤਾ ਅਤੇ ਦੁਨੀਆ ਵਿੱਚ ਬਣ ਰਹੇ ਜੰਗੀ ਹਾਲਾਤਾਂ ਦੇ ਕਾਰਨ ਕੇਂਦਰ ਸਰਕਾਰ ਹੁਣ ਪੈਟਰੋਲ ਅਤੇ ਡੀਜ਼ਲ ਦਾ ਵਿਕਲਪ ਲੱਭਣ ਵਿੱਚ ਤੇਜ਼ੀ ਨਾਲ ਜੁਟੀ ਹੋਈ ਹੈ। ਖਾਸ ਕਰਕੇ ਖਾੜੀ ਦੇਸ਼ਾਂ ਤੋਂ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਤੋਂ ਬਾਅਦ ਸਰਕਾਰ ਨੇ ਇਥਨਾਲ ਆਧਾਰਿਤ ਫਿਊਲ ਵੱਲ ਕਦਮ ਵਧਾਏ ਹਨ।

Read More
India

ਪੱਛਮੀ ਬੰਗਾਲ ’ਚ ਸ਼ੁਭੇਂਦੂ ਅਧਿਕਾਰੀ ਦੇ ਪੀਏ ਦਾ ਕਤਲ

ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ (PA) ਚੰਦਰਨਾਥ ਰੱਥ (42) ਦੀ ਬੁੱਧਵਾਰ ਰਾਤ 10:30 ਵਜੇ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਮੱਧਮਗ੍ਰਾਮ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਵੇਲੇ ਚੰਦਰਨਾਥ ਕੋਲਕਾਤਾ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ ਅਤੇ ਉਸਦੀ ਸਕਾਰਪੀਓ ਕਾਰ ਵਿੱਚ ਡਰਾਈਵਰ ਬੁੱਧਦੇਵ ਬੇਰਾ ਤੇ ਇੱਕ ਹੋਰ

Read More