ਨਾਡਾ ਨੇ ਵਿਨੇਸ਼ ਫੋਗਾਟ ਨੂੰ ਭੇਜਿਆ ਨੋਟਿਸ!
ਬਿਉਰੋ ਰਿਪੋਰਟ – ਨਾਡਾ ਨੇ ਭਲਵਾਨ ਅਤੇ ਕਾਂਗਰਸੀ ਲੀਡਰ ਵਿਨੇਸ਼ ਫੋਗਾਟ (Vinesh Phogat) ਨੂੰ ਨੋਟਿਸ ਜਾਰੀ ਕਰਕੇ 14 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਇਹ ਨੋਟਿਸ ਆਪਣੀ ਰਿਹਾਇਸ਼ ਦਾ ਪ੍ਰਗਟਾਵਾ ਕਰਨ ਚ ਅਸਫਲ ਰਹਿਣ ਦੇ ਕਾਰਨ ਜਾਰੀ ਕੀਤਾ ਹੈ। ਨਾਡਾ ਨੇ ਰਜਿਸਟਰਡ ਟੈਸਟਿੰਗ ਪੂਲ ਨਾਲ ਰਜਿਸਟਰਡ ਸਾਰੇ ਐਥਲੀਟਾਂ ਨੂੰ ਡੋਪ ਟੈਸਟ ਬਾਰੇ ਸੂਚਿਤ ਕਰਨਾ ਜ਼ਰੂਰੀ
