India Religion

ਸੌਦਾ ਸਾਧ ਤੋਂ ਬਾਅਦ ਆਸਾਰਾਮ ਨੂੰ ਵੱਡੀ ਰਾਹਤ! ਹਫ਼ਤੇ ਦੀ ਦਿੱਤੀ ਪੈਰੋਲ

ਬਿਉਰੋ ਰਿਪੋਰਟ: ਜਿਣਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਆਸਾਰਾਮ ਨੂੰ ਅਦਾਲਤ ਤੋਂ ਸੱਤ ਦਿਨਾਂ ਦੀ ਪੈਰੋਲ ਮਿਲ ਗਈ ਹੈ। ਆਸਾਰਾਮ ਨੂੰ ਰਾਜਸਥਾਨ ਹਾਈ ਕੋਰਟ ਨੇ ਇਲਾਜ ਲਈ ਪੈਰੋਲ ਦਿੱਤੀ ਹੈ। ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਇਹ ਪੈਰੋਲ ਦਿੱਤੀ ਗਈ ਹੈ। ਇਸ ਦੌਰਾਨ ਪੁਲਿਸ ਹਿਰਾਸਤ ’ਚ ਇਲਾਜ ਲਈ ਮਹਾਰਾਸ਼ਟਰ

Read More
India Punjab

ਸਾਂਸਦ ਡਾ. ਅਮਰ ਸਿੰਘ ਨੇ ਫਤਿਹਗੜ੍ਹ ਸਾਹਿਬ ਲਈ ਕੀਤੀ ਵੱਡੀ ਮੰਗ! ਗਜੇਂਦਰ ਸ਼ੇਖਾਵਤ ਨੂੰ ਸੌਂਪਿਆ ਮੰਗ ਪੱਤਰ

ਫਤਿਹਗੜ੍ਹ ਸਾਹਿਬ (Fatehgarh Sahib) ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ (Amar Singh) ਨੇ ਕੇਂਦਰੀ ਸੱਭਿਆਚਾਰਕ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕਰਕੇ ਫਤਹਿਗੜ੍ਹ ਸਾਹਿਬ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਵਿਕਸਤ ਕਰਨ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। ਉਨ੍ਹਾਂ ਕੇਂਦਰੀ ਮੰਤਰੀ ਸੇਖਾਵਤ ਨੂੰ ਫਤਿਹਗੜ੍ਹ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ

Read More
India

2036 ਵਿੱਚ ਭਾਰਤ ਦੀ ਆਬਾਦੀ ਹੋਵੇਗੀ 152 ਕਰੋੜ, ਰਿਪੋਰਟ ‘ਚ ਹੋਇਆ ਖੁਲਾਸਾ

ਦਿੱਲੀ :  ਸਾਲ 2036 ਵਿੱਚ ਭਾਰਤ ਦੀ ਆਬਾਦੀ 152.2 ਕਰੋੜ ਤੱਕ ਪਹੁੰਚ ਸਕਦੀ ਹੈ। ਅੰਕੜਾ ਅਤੇ ਪ੍ਰੋਗਰਾਮ ਮੰਤਰਾਲੇ ਨੇ ਸੋਮਵਾਰ (12 ਅਗਸਤ) ਨੂੰ ਇਸ ਸਬੰਧੀ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਲਿੰਗ ਅਨੁਪਾਤ 2036 ਤੱਕ ਪ੍ਰਤੀ 1000 ਪੁਰਸ਼ਾਂ ਦੇ 952 ਔਰਤਾਂ ਤੱਕ ਪਹੁੰਚਣ ਦੀ ਉਮੀਦ ਹੈ। ਜਦੋਂ ਕਿ 2011 ਵਿੱਚ

Read More
India

ਸ਼ਿਮਲਾ ‘ਚ ਅਚਾਨਕ ਢਹਿ ਗਈ ਉਸਾਰੀ ਅਧੀਨ ਸੁਰੰਗ

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਇੱਕ ਵੱਡਾ ਹਾਦਸਾ ਹੋਇਆ ਹੈ। ਉਸਾਰੀ ਅਧੀਨ ਸੁਰੰਗ ਅਚਾਨਕ ਢਹਿ ਗਈ। ਪਤਾ ਲੱਗਾ ਹੈ ਕਿ ਸ਼ਿਮਲਾ ਦੇ ਸੰਜੌਲੀ ਚਾਲੰਤੀ ‘ਤੇ ਤਿਥਰੀ ਸੁਰੰਗ ‘ਚ ਪੋਰਟਲ ਦਾ ਕੰਮ ਚੱਲ ਰਿਹਾ ਸੀ। ਉੱਥੇ ਅਚਾਨਕ ਸੁਰੰਗ ਡਿੱਗ ਗਈ। ਹਾਲਾਂਕਿ ਇਸ ਘਟਨਾ ‘ਚ ਹੁਣ ਤੱਕ ਕੋਈ ਜ਼ਖਮੀ ਨਹੀਂ ਹੋਇਆ ਹੈ। ਚੰਡੀਗੜ੍ਹ ਤੋਂ ਸ਼ਿਮਲਾ ਫੋਰ ਲੇਨ

Read More
India Lifestyle

ਬੋਲ਼ੇਪਣ ਦਾ ਕਾਰਨ ਬਣ ਸਕਦੇ ਹਨ ਈਅਰਬਡਸ, WHO ਨੇ ਦਿੱਤੀ ਚੇਤਾਵਨੀ

ਦਿੱਲੀ : ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਦੇ ਅਨੁਸਾਰ, ਸਾਲ 2050 ਤੱਕ, ਚਾਰ ਵਿੱਚੋਂ ਇੱਕ ਵਿਅਕਤੀ ਨੂੰ ਸੁਣਨ ਸ਼ਕਤੀ ਦੀ ਕਮੀ ਹੋ ਸਕਦੀ ਹੈ। WHO ਦੇ ਅਧਿਐਨ ਵਿੱਚ ਕਈ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ, ਇਸ ਦਾ ਇੱਕ ਮੁੱਖ ਕਾਰਨ ਈਅਰਬਡ ਅਤੇ ਈਅਰਫੋਨ ਦੀ ਵੱਧ ਰਹੀ ਵਰਤੋਂ ਹੈ। ਅਧਿਐਨ ਦੇ ਅਨੁਸਾਰ, ਲਗਭਗ 65% ਲੋਕ ਈਅਰਬਡ, ਈਅਰਫੋਨ

Read More
India

ਅਰਵਿੰਦ ਕੇਜਰੀਵਾਲ ਨੂੰ ਫਿਰ ਲੱਗਾ ਝਟਕਾ, ਇੰਨੀ ਤਰੀਕ ਤੱਕ ਵਧੀ ਨਿਆਇਕ ਹਿਰਾਸਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਸ਼ਰਾਬ ਘੁਟਾਲੇ ਵਿੱਚ ਬੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਵਿੱਚ 2 ਸਤੰਬਰ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਰਾਉਂਜ਼ ਐਵਿਨਿਊ ਅਦਾਲਤ ਨੇ ਅਰਵਿੰਦ ਕੇਜਰੀਵਾਲ ਅਤੇ ਬੀਆਰਐਸ ਆਗੂ ਕੇ ਕਵਿਤਾ ਦੀ ਨਿਆਇਕ ਹਿਰਾਸਤ 2 ਸਤੰਬਰ ਤੱਕ ਵਧਾਈ ਹੈ। ਇਸ ਤੋਂ

Read More
India Lifestyle

ਮਾਮੀ-ਭਾਂਜੀ ਦੇ ਰਿਸ਼ਤੇ ਨੇ ਬੇਸ਼ਰਮੀ ਦੀ ਹਰ ਹੱਦ ਕੀਤੀ ਪਾਰ! ਜਿਸ ਨੇ ਸੁਣਿਆ ਉਸ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਗਈ

ਬਿਉਰੋ ਰਿਪੋਰਟ: ਬਿਹਾਰ ਦੇ ਗੋਪਾਲਗੰਜ ਵਿੱਚ ਇੱਕ ਅਜੀਬੋ-ਗਰੀਬ ਵਿਆਹ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਹ ਮਾਮੀ ਤੇ ਭਾਂਜੀ ਇਸ ਕਦਰ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਈਆਂ ਕਿ ਉਨ੍ਹਾਂ ਨੇ ਘਰੋਂ ਭੱਜ ਕੇ ਮੰਦਰ ਵਿੱਚ ਵਿਆਹ ਕਰਵਾ ਲਿਆ। ਸੋਮਵਾਰ ਨੂੰ ਕੁਚਾਯਕੋਟ ਥਾਣੇ ਦੇ ਸਾਸਮੁਸਾ ਸਥਿਤ ਦੁਰਗਾ ਮੰਦਰ ’ਚ ਦੋਹਾਂ ਨੇ ਵਿਆਹ ਕਰਵਾਇਆ। ਇਸ ਅਨੋਖੇ

Read More
India Punjab

ਰਾਜੋਆਣਾ ਨਾਲ SGPC ਪ੍ਰਧਾਨ ਤੇ ਜਥੇਦਾਰ ਸ੍ਰੀ ਅਕਾਲ ਸਾਹਿਬ ਦੀ ਅਹਿਮ ਮੀਟਿੰਗ! ਕੇਂਦਰੀ ਗ੍ਰਹਿ ਮੰਤਰੀ ’ਤੇ ਲਗਾਏ ਇਹ ਇਲਜ਼ਾਮ

ਬਿਉਰੋ ਰਿਪੋਰਟ – ਬੇਅੰਤ ਸਿੰਘ ਕਤਲਕਾਂਡ (BEANT SINGH MURDER CASE) ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ (BALWANT SINGH RAJOHANA) ਦੇ ਨਾਲ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ (HARJINDER SINGH DHAMI) ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ (JATHEDAR RAGHUBIR SINGH) ਨੇ ਮੁਲਕਾਤ ਕੀਤੀ। ਉਹ ਆਪਣੇ ਨਾਲ ਸ੍ਰੀ ਦਰਬਾਰ ਸਾਹਿਬ ਦਾ ਜਲ ਅਤੇ ਪ੍ਰਸ਼ਾਦ

Read More
India Lifestyle Technology

ਭਾਰੀ ਵਿਰੋਧ ਦੇ ਬਾਅਦ ਆਖ਼ਰ ਮੋਦੀ ਸਰਕਾਰ ਨੇ ਵਾਪਸ ਲਿਆ ਬ੍ਰੌਡਕਾਸਟਿੰਗ ਬਿੱਲ! ਨਵਾਂ ਖਰੜਾ ਤਿਆਰ ਕਰੇਗੀ ਸਰਕਾਰ

ਨਵੀਂ ਦਿੱਲੀ: ਦੇਸ਼ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MIB) ਨੇ ਪ੍ਰਸਾਰਣ ਸੇਵਾਵਾਂ (ਰੈਗੂਲੇਸ਼ਨ) ਬਿੱਲ, 2024 ਦਾ ਖਰੜਾ ਵਾਪਸ ਲੈ ਲਿਆ ਹੈ। ਮੰਤਰਾਲਾ ਬਿੱਲ ਦਾ ਨਵਾਂ ਖਰੜਾ ਤਿਆਰ ਕਰੇਗਾ। ਇਸਦੇ ਨਾਲ ਹੀ, ਸਾਰੇ ਹਿੱਸੇਦਾਰਾਂ ਨੂੰ 24-25 ਜੁਲਾਈ 2024 ਦੇ ਵਿਚਕਾਰ ਦਿੱਤੇ ਡਰਾਫਟ ਦੀਆਂ ਹਾਰਡ ਕਾਪੀਆਂ ਵਾਪਸ ਕਰਨ ਲਈ ਕਿਹਾ ਗਿਆ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ

Read More