ਪ੍ਰਧਾਨ ਮੰਤਰੀ ਨੇ 116ਵੀਂ ਵਾਰ ਲੋਕਾਂ ਨਾਲ ਕੀਤੀ ਮਨ ਕੀ ਬਾਤ!
- by Manpreet Singh
- November 24, 2024
- 0 Comments
ਬਿਉਰੋ ਰਿਪੋਰਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਨ ਕੀ ਬਾਤ ਰੇਡੀਓ ਸ਼ੋਅ ਦੇ 116ਵੇਂ ਐਪੀਸੋਡ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਹੈ। ਉਨ੍ਹਾਂ ਇਸ ਮੌਕੇ ਸਵਾਮੀ ਵਿਵੇਕਾਨੰਦ ਦੀ 162ਵੀਂ ਜਯੰਤੀ, ਐਨਸੀਸੀ ਦਿਵਸ, ਗੁਆਨਾ ਯਾਤਰਾ, ਲਾਇਬ੍ਰੇਰੀ ਵਰਗੇ ਮੁੱਦਿਆਂ ‘ਤੇ ਗੱਲ ਕੀਤੀ। ਪਿਛਲੀ ਵਾਰ ਦੀ ਤਰ੍ਹਾਂ ਪੀਐਮ ਮੋਦੀ ਨੇ ਕਿਹਾ ਕਿ ਸਾਨੂੰ ਲੋਕਾਂ ਨੂੰ ਵਾਰ-ਵਾਰ ਸਮਝਾਉਣਾ ਪੈਂਦਾ
ਮਹਾਰਾਸ਼ਟਰ ‘ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਫਸਿਆ ਪੇਜ਼! ਵਿਰੋਧੀਆਂ ਲਈ ਚੁਟਕੀ
- by Manpreet Singh
- November 24, 2024
- 0 Comments
ਬਿਉਰੋ ਰਿਪੋਰਟ – ਮਹਾਰਾਸ਼ਟਰ (Maharasthra) ਵਿਚ ਭਾਜਪਾ, ਸ਼ਿਵ ਸੈਨੀ ਸਿੰਦੇ ਗੁੱਟ ਅਤੇ ਐਨਸੀਪੀ ਅਜੀਟ ਗੁੱਟ ਸਰਕਾਰ ਬਣਾਵੇਗੀ। ਇਸ ਗਠਜੋੜ ਨੇ 288 ਸੀਟਾਂ ਵਿਚੋਂ 230 ਸੀਟਾਂ ਜਿੱਤੀਆਂ ਹਨ। ਮਹਾਂਯੁਤੀ ਦੀ ਇਸ ਜਿੱਤ ਤੋਂ ਬਾਅਦ ਹੁਣ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਪੇਜ਼ ਫਸਦਾ ਨਜ਼ਰ ਆ ਰਿਹਾ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਨਤੀਜਿਆਂ ਤੋਂ
LIVE – ਮਹਾਂਰਾਸ਼ਟਰ ਤੇ ਝਾਰਖੰਡ ਚੋਣ ਨਤੀਜੇ – 2024 । Election Results । KHALAS TV
- by Preet Kaur
- November 23, 2024
- 0 Comments
ਬਿਉਰੋ ਰਿਪੋਰਟ: ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪੋਸਟਲ ਬੈਲਟ ਪਹਿਲਾਂ ਗਿਣੇ ਗਏ ਸਨ। ਸਵੇਰੇ 8:30 ਵਜੇ ਈਵੀਐਮ ਖੋਲ੍ਹੇ ਗਏ। ਮੁਕਾਬਲਾ ਮਹਾਯੁਤੀ ਅਤੇ ਮਹਾਵਿਕਾਸ ਅਗਾੜੀ ਵਿਚਾਲੇ ਹੈ। ਸ਼ੁਰੂਆਤੀ ਰੁਝਾਨ ਮਹਾਯੁਤੀ ਨੂੰ ਅੱਗੇ ਦਿਖਾਉਂਦੇ ਹਨ। ਸੀਐਮ ਏਕਨਾਥ ਸ਼ਿੰਦੇ ਅਤੇ ਡਿਪਟੀ ਸੀਐਮ ਅਜੀਤ ਪਵਾਰ ਅਗਵਾਈ ਕਰ ਰਹੇ ਹਨ। ਮਹਾਯੁਤੀ
ਕਿਸਾਨਾਂ ਦਾ ਦਿੱਲੀ ’ਚ ਵੱਡਾ ਐਲਾਨ! 26 ਨੂੰ ਦੱਖਣੀ ਭਾਰਤ ਦੇ ਕਈ ਸੂਬਿਆਂ ਵਿੱਚ ਹੋਣਗੇ ਵੱਡੇ ਐਕਸ਼ਨ
- by Preet Kaur
- November 22, 2024
- 0 Comments
ਬਿਉਰੋ ਰਿਪੋਰਟ: ਅੱਜ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਵਿਖੇ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ (ਭਾਰਤ) ਦੀ ਮੀਟਿੰਗ ਹੋਈ, ਜਿਸ ਵਿਚ ਦੱਖਣੀ ਭਾਰਤ ਸਮੇਤ ਦੇਸ਼ ਦੇ ਕਈ ਰਾਜਾਂ ਦੇ ਕਿਸਾਨ ਆਗੂ ਹਾਜ਼ਰ ਹੋਏ। ਇਸ ਵਿੱਚ ਫੈਸਲਾ ਕੀਤਾ ਗਿਆ ਕਿ 26 ਨਵੰਬਰ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਮਰਨ ਤੱਕ ਭੁੱਖ ਹੜਤਾਲ ਦੇ ਸਮਰਥਨ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ,
