PM ਮੋਦੀ ਨੇ LIC ਦੀ ਬੀਮਾ ਸਖੀ ਸਕੀਮ ਲਾਂਚ ਕੀਤੀ, ਮਹਿਲਾ ਸਸ਼ਕਤੀਕਰਨ ‘ਚ ਅਹਿਮ ਯੋਗਦਾਨ ਪਾਵੇਗੀ
- by Gurpreet Singh
- December 9, 2024
- 0 Comments
ਪਾਣੀਪਤ: ਪੀਐਮ ਮੋਦੀ ਅੱਜ ਹਰਿਆਣਾ ਦੇ ਪਾਣੀਪਤ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ LIC ਦੀ ‘ਬੀਮਾ ਸਖੀ ਸਕੀਮ’ ਸ਼ੁਰੂ ਕੀਤੀ। ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਹਰਿਆਣਾ ਵਿੱਚ ਡਬਲ ਇੰਜਣ ਵਾਲੀ ਸਰਕਾਰ ਦੁੱਗਣੀ ਰਫ਼ਤਾਰ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਮਹਿਲਾ ਸਸ਼ਕਤੀਕਰਨ ਵੱਲ ਇੱਕ ਹੋਰ ਮਜ਼ਬੂਤ ਕਦਮ ਚੁੱਕ ਰਿਹਾ
VIDEO-2 PM 09 NEWS | 2 ਵਜੇ ਤੱਕ ਦੀਆਂ ਖ਼ਬਰਾਂ | KHALAS TV
- by Manpreet Singh
- December 9, 2024
- 0 Comments
ਦਿੱਲੀ ਕੂਚ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਐਲਾਨ, ਕੱਲ੍ਹ ਨੂੰ ਕੋਈ ਵੀ ਜਥਾ ਨਹੀਂ ਹੋਵੇਗਾ ਦਿੱਲੀ ਰਵਾਨਾ
- by Gurpreet Singh
- December 9, 2024
- 0 Comments
ਸ਼ੰਭੂ ਬਾਰਡਰ : ਕਿਸਾਨਾਂ ਦੇ ਦਿੱਲੀ ਕੂਚ ਦੀ ਅਗਲੀ ਰਣਨੀਤੀ ਦਾ ਐਲਾਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੱਲ੍ਹ ਨੂੰ ਕੋਈ ਵੀ ਜਥਾ ਨਹੀਂ ਦਿੱਲੀ ਰਵਾਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਗਲੀ ਰਣਨੀਤੀ ’ਤੇ ਕੱਲ੍ਹ ਮੰਥਨ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਉਨਾਂ ਨੂੰ ਟਾਰਗੇਟ ਕਰਕੇ ਹਮਲੇ ਕਰ ਰਹੀ ਹੈ।
ਦੋ ਨਹੀਂ ਬਲਕਿ 40 ਸਕੂਲਾਂ ਨੂੰ ਮਿਲੀ ਬੰਬ ਦੀ ਧਮਕੀ
- by Gurpreet Singh
- December 9, 2024
- 0 Comments
ਦਿੱਲੀ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਹੁਣ ਦਿੱਲੀ ਦੇ ਕਈ ਵੱਡੇ ਸਕੂਲਾਂ ਸਮੇਤ 40 ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਸਕੂਲਾਂ ਨੇ ਬੱਚਿਆਂ ਨੂੰ ਘਰ ਵਾਪਸ ਭੇਜ ਦਿੱਤਾ ਹੈ ਤੇ ਕਈ ਸਕੂਲ ਬੰਦ ਕਰ ਦਿੱਤੇ ਗਏ ਹਨ। ਬੰਬ ਦੀ ਧਮਕੀ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ
PM ਮੋਦੀ ਦੇ ਹਰਿਆਣਾ ਦੌਰੇ ‘ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੀ ਕਿਹਾ?
- by Gurpreet Singh
- December 9, 2024
- 0 Comments
ਹਰਿਆਣਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦਾ ਦੌਰਾ ਕਰਨਗੇ। ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੀਐਮ ਮੋਦੀ ਦੀ ਫੇਰੀ ਸਬੰਧੀ ਕਿਹਾ ਕਿ 100 ਤੋਂ ਵੱਧ ਕਿਸਾਨ ਜ਼ਖਮੀ ਹੋਏ ਹਨ, ਕੀ ਪ੍ਰਧਾਨ ਮੰਤਰੀ ਆ ਕੇ ਇਹ ਦਾਅਵਾ ਕਰਨਗੇ ਕਿ ਅਸੀਂ 24 ਫਸਲਾਂ (ਐਮਐਸਪੀ ‘ਤੇ) ਖਰੀਦ ਰਹੇ ਹਾਂ, ਇਹ ਝੂਠ ਹੈ, ਹਰਿਆਣਾ ਵਿੱਚ
