ਮੁਅੱਤਲ DIG ਭੁੱਲਰ 5 ਦਿਨਾਂ ਦੀ CBI ਰਿਮਾਂਡ ’ਤੇ! ਦੋ ਮਹੀਨਿਆਂ ਵਿੱਚ ਖਾਤੇ ’ਚ ਆਏ 32 ਲੱਖ
ਬਿਊਰੋ ਰਿਪੋਰਟ (ਚੰਡੀਗੜ੍ਹ, 6 ਨਵੰਬਰ 2025): ਪੰਜਾਬ ਵਿੱਚ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕੀਤੇ ਗਏ ਮੁਅੱਲਤ ਡੀਆਈਜੀ ਹਰਚਰਨ ਭੁੱਲਰ ਨੂੰ CBI ਨੇ ਮੁੜ 5 ਦਿਨਾਂ ਦੀ ਰਿਮਾਂਡ ’ਤੇ ਲਿਆ ਹੈ। ਵੀਰਵਾਰ ਨੂੰ ਚੰਡੀਗੜ੍ਹ ਸਥਿਤ CBI ਅਦਾਲਤ ਵਿੱਚ ਭੁੱਲਰ ਨੂੰ ਵਿਚੋਲੇ ਕ੍ਰਿਸ਼ਨੂ ਸਮੇਤ ਪੇਸ਼ ਕੀਤਾ ਗਿਆ। ਅਦਾਲਤ ਨੇ ਸੁਣਵਾਈ ਤੋਂ ਬਾਅਦ ਕ੍ਰਿਸ਼ਨੂ ਨੂੰ 14
