India Punjab

LPG ਸੰਕਟ ਦਰਮਿਆਨ ਵੱਡੀ ਰਾਹਤ! ਕੇਂਦਰ ਨੇ ਢਾਬਿਆਂ, ਹੋਟਲਾਂ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਜਾਰੀ ਕੀਤੇ ਵਿਸ਼ੇਸ਼ ਨਿਰਦੇਸ਼

ਨਵੀਂ ਦਿੱਲੀ (21 ਮਾਰਚ, 2026): ਦੇਸ਼ ਵਿੱਚ ਜਾਰੀ ਰਸੋਈ ਗੈਸ (LPG) ਦੇ ਸੰਕਟ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ 23 ਮਾਰਚ ਤੋਂ ਸੂਬਿਆਂ ਨੂੰ ਮਿਲਣ ਵਾਲੀ ਗੈਸ ਸਪਲਾਈ ਵਿੱਚ 20% ਦਾ ਵਾਧਾ ਕੀਤਾ ਜਾਵੇਗਾ। ਇਸ ਵਾਧੇ

Read More
India Lifestyle

“ਤੁਸੀਂ ਕਿਸੇ ਨੌਕਰਾਨੀ ਨਾਲ ਵਿਆਹ ਨਹੀਂ ਕਰ ਰਹੇ!” ਸੁਪਰੀਮ ਕੋਰਟ ਦੀ ਪਤੀ ਨੂੰ ਫਿਟਕਾਰ

ਨਵੀਂ ਦਿੱਲੀ (20 ਮਾਰਚ, 2026): ਸੁਪਰੀਮ ਕੋਰਟ ਨੇ ਇੱਕ ਤਲਾਕ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਪਤੀ-ਪਤਨੀ ਦੇ ਰਿਸ਼ਤੇ ਨੂੰ ਲੈ ਕੇ ਬੇਹੱਦ ਅਹਿਮ ਟਿੱਪਣੀ ਕੀਤੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਪਤਨੀ ਘਰ ਦੇ ਕੰਮ ਜਿਵੇਂ ਕਿ ਖਾਣਾ ਬਣਾਉਣਾ ਆਦਿ ਠੀਕ ਤਰ੍ਹਾਂ ਨਹੀਂ ਕਰਦੀ, ਤਾਂ ਇਸ ਨੂੰ ਪਤੀ ’ਤੇ ‘ਜ਼ੁਲਮ’ (Cruelty) ਨਹੀਂ ਮੰਨਿਆ

Read More
India Lifestyle

ਲਗਜ਼ਰੀ ਗੱਡੀਆਂ ਵਾਲਿਆਂ ਨੂੰ ਲੱਗਿਆ ਝਟਕਾ! ਪ੍ਰੀਮੀਅਮ ਪੈਟਰੋਲ ਹੋਇਆ ਮਹਿੰਗਾ

ਨਵੀਂ ਦਿੱਲੀ (20 ਮਾਰਚ, 2026): ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਹੁਣ ਭਾਰਤ ਵਿੱਚ ਤੇਲ ਦੀਆਂ ਕੀਮਤਾਂ ’ਤੇ ਦਿਖਣਾ ਸ਼ੁਰੂ ਹੋ ਗਿਆ ਹੈ। ਸਰਕਾਰੀ ਤੇਲ ਕੰਪਨੀਆਂ (IOCL, BPCL, HPCL) ਨੇ ਸ਼ੁੱਕਰਵਾਰ ਨੂੰ ਪ੍ਰੀਮੀਅਮ ਪੈਟਰੋਲ (ਜਿਵੇਂ ਕਿ ਸਪੀਡ, ਪਾਵਰ ਅਤੇ XP95) ਦੀਆਂ ਕੀਮਤਾਂ ਵਿੱਚ ₹2.09 ਤੋਂ ₹2.35 ਪ੍ਰਤੀ ਲੀਟਰ ਤੱਕ ਦਾ ਵਾਧਾ ਕਰ

Read More