Paytm ਵਰਤਣ ਵਾਲਿਆਂ ਲਈ ਖ਼ੁਸ਼ਖ਼ਬਰੀ! ਹੁਣ ਯਾਦ ਨਹੀਂ ਰੱਖਣਾ ਪਵੇਗਾ UPI PIN
- by Preet Kaur
- April 7, 2026
- 0 Comments
ਨਵੀਂ ਦਿੱਲੀ (7 ਅਪ੍ਰੈਲ, 2026): ਡਿਜੀਟਲ ਭੁਗਤਾਨ ਕੰਪਨੀ ਪੇਟੀਐਮ (Paytm) ਨੇ ਆਪਣੇ ਯੂਜ਼ਰਸ ਲਈ ਦੋ ਬੇਹੱਦ ਖ਼ਾਸ ਫੀਚਰਸ ‘ਬਾਇਓਮੀਟ੍ਰਿਕ UPI’ (Biometric UPI) ਅਤੇ ‘ਕਾਰਡ ਰਹਿਤ ATM ਕੈਸ਼’ (Cardless ATM Withdrawal) ਪੇਸ਼ ਕੀਤੇ ਹਨ। ਇਨ੍ਹਾਂ ਨਵੀਆਂ ਸਹੂਲਤਾਂ ਨਾਲ ਹੁਣ ਰੋਜ਼ਾਨਾ ਦੇ ਲੈਣ-ਦੇਣ ਪਹਿਲਾਂ ਨਾਲੋਂ ਕਿਤੇ ਵੱਧ ਸੁਰੱਖਿਅਤ ਅਤੇ ਸੁਖਾਲੇ ਹੋ ਜਾਣਗੇ। ਬਿਨਾਂ ਪਿੰਨ (PIN) ਤੋਂ ਕਰੋ
ਬੇਮੌਸਮੀ ਬਾਰਿਸ਼ ਨੇ ਰੋਲਿਆ ਅੰਨਦਾਤਾ! ਬਰਬਾਦ ਹੋਈਆਂ ਫ਼ਸਲਾਂ ’ਤੇ ਪੰਧੇਰ ਨੇ ਘੇਰੀਆਂ ਸਰਕਾਰਾਂ
- by Preet Kaur
- April 7, 2026
- 0 Comments
ਅੰਮ੍ਰਿਤਸਰ (7 ਅਪ੍ਰੈਲ, 2026): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਿਸ਼, ਚੱਖੜ ਅਤੇ ਗੜੇਮਾਰੀ ਕਾਰਨ ਫ਼ਸਲਾਂ ਦੇ ਹੋ ਰਹੇ ਭਾਰੀ ਨੁਕਸਾਨ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਪੰਧੇਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੋਵਾਂ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਜਦੋਂ ਕਿਸਾਨ ਦੀ
ਸਰਕਾਰੀ ਬੈਂਕ ‘ਚ ਨਿਕਲੀਆਂ 1000 ਨੌਕਰੀਆਂ, ਭਰੋ ਫਾਰਮ ਤੇ ਦਿਓ ਪਰਚਾ
- by Gurpreet Singh
- April 7, 2026
- 0 Comments
ਪੰਜਾਬ ਐਂਡ ਸਿੰਧ ਬੈਂਕ ਵਿੱਚ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਬੈਂਕ ਨੇ ਹਾਲ ਹੀ ਵਿੱਚ ਲੋਕਲ ਬੈਂਕ ਅਫਸਰ (LBO) ਦੀਆਂ 1000 ਬੰਪਰ ਭਰਤੀਆਂ ਕੱਢੀਆਂ ਹਨ, ਜੋ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਵੱਖ-ਵੱਖ ਰਾਜਾਂ ਵਿੱਚ ਭਰੀਆਂ ਜਾਣਗੀਆਂ। ਚੁਣੇ ਗਏ ਉਮੀਦਵਾਰਾਂ ਨੂੰ ਜੂਨੀਅਰ ਮੈਨੇਜਮੈਂਟ ਗ੍ਰੇਡ ਸਕੇਲ I (JMGS-I) ਵਿੱਚ ਨਿਯੁਕਤੀ ਮਿਲੇਗੀ ਅਤੇ ਉਨ੍ਹਾਂ ਦੀ
ਵਿਧਾਨ ਸਭਾ ਦੀ ਸੁਰੱਖਿਆ ’ਚ ਵੱਡੀ ਸੰਨ੍ਹ! ਤੇਜ਼ ਰਫ਼ਤਾਰ ਕਾਰ ਗੇਟ ਤੋੜ ਕੇ ਅੰਦਰ ਦਾਖ਼ਲ, 3 ਮੁਲਜ਼ਮ ਕਾਬੂ
- by Preet Kaur
- April 6, 2026
- 0 Comments
ਨਵੀਂ ਦਿੱਲੀ (6 ਅਪ੍ਰੈਲ, 2026): ਸੋਮਵਾਰ ਨੂੰ ਦਿੱਲੀ ਵਿਧਾਨ ਸਭਾ ਦੇ ਅੰਦਰ ਇੱਕ ਤੇਜ਼ ਰਫ਼ਤਾਰ ਕਾਰ ਦੇ ਜ਼ਬਰਦਸਤੀ ਦਾਖ਼ਲ ਹੋਣ ਨਾਲ ਹੜਕੰਪ ਮਚ ਗਿਆ। ਇੱਕ ਨਕਾਬਪੋਸ਼ ਵਿਅਕਤੀ ਗੇਟ ਨੰਬਰ 2 ਰਾਹੀਂ, ਜੋ ਕਿ ਬੇਹੱਦ ਸੁਰੱਖਿਅਤ ਮੰਨਿਆ ਜਾਂਦਾ ਹੈ, ਕਾਰ ਲੈ ਕੇ ਅੰਦਰ ਵੜ ਗਿਆ। ਇਸ ਘਟਨਾ ਦੌਰਾਨ ਦਿੱਲੀ ਵਿਧਾਨ ਸਭਾ ਦੇ ਸਪੀਕਰ ਦੀ ਗੱਡੀ ’ਤੇ
