India International

ਕੈਨੇਡਾ ’ਚ ਪਨਾਹ (Asylum) ਲੈਣੀ ਹੋਈ ਔਖੀ, ਨਵਾਂ ਕਾਨੂੰਨ ਲਾਗੂ

ਬਿਊਰੋ ਰਿਪੋਰਟ (29 ਮਾਰਚ, 2026): ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਪਨਾਹ (Refugee Status) ਲੈਣ ਦੇ ਨਿਯਮਾਂ ਨੂੰ ਸਖ਼ਤ ਕਰਨ ਲਈ ਨਵਾਂ ਕਾਨੂੰਨ ਪਾਸ ਕਰ ਦਿੱਤਾ ਹੈ। ‘ਸਟ੍ਰੈਂਥਨਿੰਗ ਕੈਨੇਡਾਜ਼ ਇਮੀਗ੍ਰੇਸ਼ਨ ਸਿਸਟਮ ਐਂਡ ਬਾਰਡਰ ਐਕਟ’ (ਬਿੱਲ ਸੀ-12) ਨੂੰ ਸ਼ਾਹੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਇਹ ਪੂਰੇ ਦੇਸ਼ ਵਿੱਚ ਲਾਗੂ ਹੋ ਗਿਆ ਹੈ। ਇਸ ਨਵੇਂ ਕਾਨੂੰਨ ਦਾ ਮੁੱਖ

Read More