ਰਾਸ਼ਟਰਪਤੀ ਟਰੰਪ ਨੇ ਭਾਰਤੀ ਮੂਲ ਦੇ ਕਸ਼ ਪਟੇਲ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ
- by Gurpreet Singh
- February 21, 2025
- 0 Comments
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump ) ਨੇ ਭਾਰਤੀ ਮੂਲ ਦੇ ਕਾਸ਼ ਪਟੇਲ ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਦਾ ਡਾਇਰੈਕਟਰ ( Kash Patel as FBI Director) ਨਿਯੁਕਤ ਕੀਤਾ ਹੈ। ਕਾਸ਼ ਪਟੇਲ ਨੇ ਇਸ ਨਿਯੁਕਤੀ ਲਈ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੈਨੂੰ ਐਫਬੀਆਈ ਦਾ ਨੌਵਾਂ ਡਾਇਰੈਕਟਰ ਹੋਣ
ਇਸ ਦਿਨ ਖੁੱਲਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ
- by Gurpreet Singh
- February 21, 2025
- 0 Comments
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਉੱਤਰਾਖੰਡ ਸਰਕਾਰ ਅਤੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਯਾਤਰਾ ਦੀ ਮਿਤੀ ਦਾ ਐਲਾਨ ਕਰ ਦਿੱਤਾ ਹੈ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰ ਸਿੰਘ ਬਿੰਦਰਾ ਨੇ ਮੁੱਖ ਸਕੱਤਰ
ਹਿਮਾਚਲ ਵਿੱਚ ਬਰਫ਼ ਨਾਲ ਢਕੇ ਪਹਾੜ, ਸੈਲਾਨੀਆਂ ‘ਚ ਖੁਸ਼ੀ ਦਾ ਸੈਲਾਬ
- by Gurpreet Singh
- February 21, 2025
- 0 Comments
Snow in Himachal : ਬੁੱਧਵਾਰ ਤੋਂ ਵੀਰਵਾਰ ਰਾਤ ਤੱਕ 24 ਘੰਟਿਆਂ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਵਾਂ ‘ਤੇ ਬਰਫ਼ਬਾਰੀ ਹੋਈ। ਖਾਸ ਕਰਕੇ ਮਨਾਲੀ, ਲਾਹੌਲ ਸਪਿਤੀ, ਸ਼ਿਮਲਾ, ਕਿਨੌਰ ਅਤੇ ਡਲਹੌਜ਼ੀ ਬਰਫ਼ ਨਾਲ ਢੱਕੇ ਹੋਏ ਸਨ। ਸੈਲਾਨੀ ਅਗਲੇ 6 ਤੋਂ 20 ਦਿਨਾਂ ਤੱਕ ਇਨ੍ਹਾਂ ਥਾਵਾਂ ‘ਤੇ ਬਰਫ਼ ਦੇਖ ਸਕਦੇ ਹਨ। ਇੱਥੋਂ ਦੇ ਉੱਚੇ ਪਹਾੜ ਬਰਫ਼ ਨਾਲ ਢੱਕੇ
ਮਨਜਿੰਦਰ ਸਿਰਸਾ ਨੇ ਪੰਜਾਬੀ ‘ਚ ਲਿਆ ਦਿੱਲੀ ਦੇ ਮੰਤਰੀ ਵਜੋਂ ਹਲਫ਼
- by Gurpreet Singh
- February 20, 2025
- 0 Comments
ਦਿੱਲੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਮਾਗਮ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਉਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕੀ ਹੈ। ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਦੀ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਮਨਜਿੰਦਰ ਸਿਰਸਾ ਨੇ 18 ਹਜ਼ਾਰ 190 ਵੋਟਾਂ ਤੋਂ ਜਿੱਤ ਦਰਜ ਕੀਤੀ
ਰੇਖਾ ਗੁਪਤਾ ਬਣੀ ਦਿੱਲੀ ਦੀ ਨਵੀਂ CM, ਮੁੱਖ ਮੰਤਰੀ ਦੇ ਵਜੋਂ ਚੁੱਕੀ ਸਹੁੰ
- by Gurpreet Singh
- February 20, 2025
- 0 Comments
ਰੇਖਾ ਗੁਪਤਾ ਨੇ ਦਿੱਲੀ ਦੀ 7ਵੀਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਹ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣ ਗਏ ਹਨ। ਸਹੁੰ ਚੁੱਕ ਸਮਾਗਮ ਦੁਪਹਿਰ 12 ਵਜੇ ਰਾਮਲੀਲਾ ਮੈਦਾਨ ਹੋਇਆ। ਜਿਥੇ ਉਨ੍ਹਾਂ ਨਾਲ ਛੇ ਮੰਤਰੀਆਂ ਨੇ ਵੀ ਕੈਬਨਿਟ ਦੇ ਅਹੁਦੇ ਦਾ ਹਲਫ਼ ਲਿਆ। ਰੇਖਾ ਗੁਪਤਾ ਦੇ ਨਾਲ ਪ੍ਰਵੇਸ਼ ਵਰਮਾ, ਆਸ਼ੀਸ਼ ਸੂਦ, ਮਨਜਿੰਦਰ ਸਿੰਘ
ਅਸ਼ਲੀਲਤਾ ਰੋਕਣ ਲਈ ਕੇਂਦਰ ਸਰਕਾਰ ਲਿਆਵੇਗੀ ਡਿਜੀਟਲ ਇੰਡੀਆ ਬਿੱਲ, ਸੋਸ਼ਲ ਮੀਡੀਆ ‘ਤੇ ਰਹੇਗੀ ਨਜ਼ਰ
- by Gurpreet Singh
- February 20, 2025
- 0 Comments
ਸੋਸ਼ਲ ਮੀਡੀਆ ‘ਤੇ ਅਸ਼ਲੀਲਤਾ ਨੂੰ ਰੋਕਣ ਲਈ, ਕੇਂਦਰ ਸਰਕਾਰ ਮੌਜੂਦਾ ਆਈਟੀ ਐਕਟ ਦੀ ਥਾਂ ‘ਤੇ ਡਿਜੀਟਲ ਇੰਡੀਆ ਬਿੱਲ ਲਿਆਉਣ ‘ਤੇ ਕੰਮ ਕਰ ਰਹੀ ਹੈ। ਨਵੇਂ ਕਾਨੂੰਨ ਵਿੱਚ ਯੂਟਿਊਬਰਾਂ, ਡਿਜੀਟਲ ਪਲੇਟਫਾਰਮਾਂ ਅਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਨਿਯਮਤ ਕਰਨ ਦੇ ਪ੍ਰਬੰਧ ਹੋਣਗੇ। ਕੇਂਦਰ ਸਰਕਾਰ ਲਗਭਗ 15 ਮਹੀਨਿਆਂ ਤੋਂ ਡਿਜੀਟਲ ਇੰਡੀਆ ਬਿੱਲ ‘ਤੇ ਕੰਮ ਕਰ ਰਹੀ ਹੈ। ਵੱਖ-ਵੱਖ
ਐਪਲ ਦਾ ਨਵਾਂ ਫੋਨ ਆਈਫੋਨ SE 4 ਨਹੀਂ, ਸਗੋਂ ਆਈਫੋਨ 16e ਵਜੋਂ ਲਾਂਚ ਹੋਇਆ, ਇਹ ਹਨ ਫੀਚਰਸ
- by Gurpreet Singh
- February 20, 2025
- 0 Comments
ਐਪਲ ਨੇ ਆਖਰਕਾਰ ਆਪਣਾ ਨਵਾਂ ਹੈਂਡਸੈੱਟ ਲਾਂਚ ਕਰ ਦਿੱਤਾ ਹੈ, ਜਿਸ ਬਾਰੇ ਲੰਬੇ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਪਰ ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ ਕਿ ਐਪਲ ਆਈਫੋਨ SE4 ਦੇ ਨਾਮ ਨਾਲ ਇੱਕ ਨਵਾਂ ਹੈਂਡਸੈੱਟ ਲਾਂਚ ਕਰੇਗਾ, ਪਰ ਉਸਨੇ ਇਸਨੂੰ ਆਈਫੋਨ 16e ਦੇ ਨਾਮ ਨਾਲ ਲਾਂਚ ਕੀਤਾ ਹੈ। ਇਸਦਾ ਮਤਲਬ ਹੈ ਕਿ
