ਭਾਰਤ ਵਿੱਚ 8 ਚਾਰਜਿੰਗ ਸਟੇਸ਼ਨ ਲਾਏਗੀ ਟੈਸਲਾ! ਟਾਟਾ-ਮਹਿੰਦਰਾ ਨਾਲ ਹੋਵੇਗੀ ਕਰਾਰੀ ਟੱਕਰ
- by Preet Kaur
- July 16, 2025
- 0 Comments
ਬਿਉਰੋ ਰਿਪੋਰਟ: ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ ਵਿੱਚ ਐਲੋਨ ਮਸਕ ਦੀ ਟੈਸਲਾ ਦਾ ਪਹਿਲਾ ਸ਼ੋਅਰੂਮ ਖੁੱਲ੍ਹ ਗਿਆ ਹੈ। ਇਸ ਸਮੇਂ, ਕੰਪਨੀ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਸਭ ਤੋਂ ਮਸ਼ਹੂਰ ਕੰਪੈਕਟ ਇਲੈਕਟ੍ਰਿਕ SUV ਮਾਡਲ Y ਲਾਂਚ ਕੀਤੀ ਹੈ, ਜਿਸਦੀ ਐਕਸ-ਸ਼ੋਰੂਮ ਕੀਮਤ 60 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਸਟੋਰ ਤੋਂ ਲਗਭਗ 6
ਪਟਨਾ ‘ਚ ਟਲਿਆ ਵੱਡਾ ਜਹਾਜ਼ ਹਾਦਸਾ, 173 ਯਾਤਰੀਆਂ ਦੇ ਸੁੱਕੇ ਸਾਹ
- by Gurpreet Singh
- July 16, 2025
- 0 Comments
ਪਟਨਾ ਹਵਾਈ ਅੱਡੇ ‘ਤੇ ਬੀਤੀ ਰਾਤ ਇੱਕ ਵੱਡਾ ਜਹਾਜ਼ ਹਾਦਸਾ ਹੋਣ ਤੋਂ ਬਚ ਗਿਆ, ਜਦੋਂ ਦਿੱਲੀ ਤੋਂ ਆ ਰਹੀ ਇੰਡੀਗੋ ਦੀ ਉਡਾਣ 6E2482 ਨੂੰ ਲੈਂਡਿੰਗ ਤੋਂ ਬਾਅਦ ਅਚਾਨਕ ਦੁਬਾਰਾ ਉਡਾਣ ਭਰਨੀ ਪਈ। ਜਹਾਜ਼, ਜੋ ਰਾਤ 9:00 ਵਜੇ ਪਟਨਾ ਪਹੁੰਚਣ ਵਾਲਾ ਸੀ, 8:49 ਵਜੇ ਪਹੁੰਚ ਗਿਆ ਅਤੇ ਲੈਂਡਿੰਗ ਦੌਰਾਨ ਰਨਵੇਅ ਦੇ ਨਿਰਧਾਰਤ ਟੱਚਡਾਊਨ ਸਥਾਨ ਤੋਂ ਅੱਗੇ
ਨਾਟੋ ਵੱਲੋਂ ਭਾਰਤ ਨੂੰ ਫਿਰ 100% ਟੈਰਿਫ ਲਾਉਣ ਦੀ ਧਮਕੀ! “ਰੂਸ ਨਾਲ ਵਪਾਰਕ ਸਬੰਧ ਜਾਰੀ ਰਹੇ ਤਾਂ ਲੱਗਣਗੀਆਂ ਸਖ਼ਤ ਪਾਬੰਦੀਆਂ”
- by Preet Kaur
- July 16, 2025
- 0 Comments
ਬਿਊਰੋ ਰਿਪੋਰਟ: ਨਾਟੋ ਨੇ ਭਾਰਤ, ਚੀਨ ਅਤੇ ਬ੍ਰਾਜ਼ੀਲ ’ਤੇ 100% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟ ਨੇ ਬੁੱਧਵਾਰ ਨੂੰ ਕਿਹਾ ਕਿ ਜੇ ਤੁਸੀਂ ਚੀਨ ਦੇ ਰਾਸ਼ਟਰਪਤੀ, ਭਾਰਤ ਦੇ ਪ੍ਰਧਾਨ ਮੰਤਰੀ ਜਾਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਹੋ, ਤਾਂ ਤੁਹਾਨੂੰ ਸਮਝਣਾ ਪਵੇਗਾ ਕਿ ਰੂਸ ਨਾਲ ਵਪਾਰ ਜਾਰੀ ਰੱਖਣ ਨਾਲ ਭਾਰੀ ਨੁਕਸਾਨ ਹੋ
ਕੈਨੇਡਾ ’ਚ ਲਾਰੈਂਸ ਗੈਂਗ ਨੂੰ ਅੱਤਵਾਦੀ ਐਲਾਨਣ ਦੀ ਮੰਗ
- by Gurpreet Singh
- July 16, 2025
- 0 Comments
ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਨੇ ਜ਼ੋਰ ਫੜਿਆ ਹੈ। ਸੂਬਾਈ ਸਰਕਾਰ ਨੇ ਗੈਂਗ ਦੀ ਅੰਤਰਰਾਸ਼ਟਰੀ ਪਹੁੰਚ ਅਤੇ ਕੈਨੇਡਾ ਵਿੱਚ ਇਸ ਦੀਆਂ ਖਤਰਨਾਕ ਗਤੀਵਿਧੀਆਂ, ਜਿਵੇਂ ਹਿੰਸਾ, ਜਬਰੀ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਟਾਰਗੇਟ ਕਿਲਿੰਗ, ਦਾ ਹਵਾਲਾ ਦਿੱਤਾ ਹੈ। ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਜਨਤਕ ਸੁਰੱਖਿਆ
ਕੀ ਅਮਰੀਕਾ ਨੂੰ ਭਾਰਤੀ ਬਾਜ਼ਾਰ ਤੱਕ ਪੂਰੀ ਪਹੁੰਚ ਮਿਲੇਗੀ?, ਟਰੰਪ ਨੇ ਵਪਾਰ ਸਮਝੌਤੇ ‘ਤੇ ਕੀ ਕਿਹਾ?
- by Gurpreet Singh
- July 16, 2025
- 0 Comments
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਭਾਰਤੀ ਬਾਜ਼ਾਰ ਤੱਕ ਪਹੁੰਚ ਪ੍ਰਾਪਤ ਕਰਨ ਲਈ ਇੱਕ ਵਪਾਰ ਸਮਝੌਤੇ ‘ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅਮਰੀਕੀ ਕਾਰੋਬਾਰੀਆਂ ਨੂੰ ਭਾਰਤ ਵਿੱਚ ਕਾਰੋਬਾਰ ਕਰਨ ਦੀ ਪਹੁੰਚ ਨਹੀਂ ਸੀ, ਪਰ ਹੁਣ ਟੈਰਿਫਾਂ ਦੀ ਮਦਦ ਨਾਲ ਇਹ ਸੰਭਵ ਹੋ ਰਿਹਾ ਹੈ। ਇਸ ਦੇ
ਭਾਰਤ ਨੇ ਈਰਾਨ ਲਈ ਜਾਰੀ ਕੀਤੀ ਐਡਵਾਈਜ਼ਰੀ, ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ
- by Gurpreet Singh
- July 16, 2025
- 0 Comments
ਈਰਾਨ ਵਿੱਚ ਭਾਰਤੀ ਦੂਤਾਵਾਸ ਨੇ ਸੁਰੱਖਿਆ ਘਟਨਾਵਾਂ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਲਈ ਐਡਵਾਇਜਰੀ ਜਾਰੀ ਕੀਤੀ ਹੈ, ਜਿਸ ਵਿੱਚ ਬੇਲੋੜੀ ਯਾਤਰਾ ਤੋਂ ਬਚਣ ਅਤੇ ਬਦਲਦੀ ਸਥਿਤੀ ’ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ। ਈਰਾਨ ਵਿੱਚ ਮੌਜੂਦ ਭਾਰਤੀਆਂ ਨੂੰ ਵਾਪਸੀ ਲਈ ਹਵਾਈ ਜਾਂ ਜਲ ਮਾਰਗਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ। 13 ਜੂਨ ਨੂੰ ਇਜ਼ਰਾਈਲ
ਦਿੱਲੀ ਦੇ ਦੋ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
- by Gurpreet Singh
- July 16, 2025
- 0 Comments
ਰਾਜਧਾਨੀ ਦਿੱਲੀ ਦੇ ਦੋ ਸਕੂਲਾਂ ਨੂੰ ਬੁੱਧਵਾਰ ਨੂੰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਦਵਾਰਕਾ ਸਥਿਤ ਸੇਂਟ ਥਾਮਸ ਸਕੂਲ ਅਤੇ ਵਸੰਤ ਵੈਲੀ ਸਕੂਲ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਬੰਬ ਦੀ ਧਮਕੀ ਤੋਂ ਬਾਅਦ, ਸਾਵਧਾਨੀ ਦੇ ਤੌਰ ‘ਤੇ ਸਕੂਲ ਦੇ ਅਹਾਤੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਦਿੱਲੀ ਪੁਲਿਸ,
