ਮੁੱਕ ਗਿਆ 20 ਲੱਖ ਕਰੋੜ ਦਾ ਵੇਰਵਾ, ਕੀ ਤੁਹਾਨੂੰ ਕੁਝ ਮਿਲਿਆ ?
‘ਦ ਖ਼ਾਲਸ ਬਿਊਰੋ :- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕੋਰੋਨਾ ਸੰਕਟ ਨਾਲ ਪ੍ਰਭਾਵਤ ਅਰਥ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਐਲਾਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦੀ ਪੰਜਵੀਂ ਤੇ ਆਖ਼ਰੀ ਕਿਸ਼ਤ ਦਾ ਵੇਰਵਾ ਦਿੱਤਾ। ਜਿਸ ਵਿੱਚ ਉਨ੍ਹਾਂ ਨੇ ਸਿੱਖਿਆ ਖੇਤਰ ਲਈ ਕੁੱਝ ਮਹੱਤਵਪੁਰਨ ਐਲਾਨ ਕੀਤੇ ਹਨ। ਜਿਵੇਂ ਕਿ ਵਿਦਿਆਰਥੀਆਂ ਦੇ ਲਈ ਸਿੱਖਿਆ ਖੇਤਰ
