ਮਹਾਂਮਾਰੀ ਦੌਰਾਨ ਪਰਿਵਾਰ ਨੂੰ ਸ਼ਾਹੀ ਵਿਆਹ ਕਰਨ ਪਿਆ ਮਹਿੰਗਾ, 6 ਲੱਖ ਦਾ ਹੋਇਆ ਜ਼ੁਰਮਾਨਾ
‘ਦ ਖ਼ਾਲਸ ਬਿਊਰੋ :- ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲਾਈਆਂ ਗਈਆਂ ਪਾਬੰਦੀਆਂ ਤੇ ਦਿਸ਼ਾ-ਨਿਰਦੇਸ਼ਾਂ ਦੀ ਜੈਪੁਰ ਦੇ ਜ਼ਿਲ੍ਹਾ ਭੀਲਵਾੜਾ ‘ਚ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਇੱਥੋ ਦੇ ਇੱਕ ਪਰਿਵਾਰ ਨੂੰ ਸ਼ਾਹੀ ਵਿਆਹ ਕਰਨ ਦੇ ਮਾਮਲੇ ‘ਚ ਪ੍ਰਸ਼ਾਸਨ ਵੱਲੋਂ 6.26 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। 13 ਜੂਨ ਨੂੰ ਹੋਏ ਇਸ ਵਿਆਹ ਸਮਾਗਮ ਵਿੱਚ 250
