ਭੁਪਾਲ ਤੋਂ 35 ਸਾਲ ਬਾਅਦ ਆਂਧਰਾ ਵਿੱਚ ਗੈਸ ਤ੍ਰਾਸਦੀ, ਹਜ਼ਾਰਾਂ ਬੇਹੋਸ਼ ਲੋਕਾਂ ਨਾਲ ਭਰੇ ਹਸਪਤਾਲ
‘ਦ ਖ਼ਾਲਸ ਬਿਊਰੋ :- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਰਆਰ ਵੈਂਕਟਪੁਰਾ ‘ਚ ਇੱਕ ਮਲਟੀਨੈਸ਼ਨਲ ਕੰਪਨੀ ਦੇ ਕੈਮੀਕਲ ਪਲਾਂਟ ਵਿੱਚੋਂ ਜ਼ਹਿਰੀਲੀ ਗੈਸ ਲੀਕ ਹੋਣ ਨਾਲ 13 ਲੋਕਾਂ ਦੀ ਮੌਤ ਹੋ ਗਈ। ਤੇ ਹਜ਼ਾਰਾਂ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਬਹੁਤ ਸਾਰੇ ਬੇਹੋਸ਼ ਹੋ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਅੱਜ ਸਵੇਰੇ 2.30
