India International Punjab

(ਚੜ੍ਹਦੇ ਤੇ ਲਹਿੰਦੇ) ਪੰਜਾਬੀਆਂ ਨੂੰ ਪਿਆਰ ਵਾਲੇ ਲਿਖਾਰੀ ਅਮੀਨ ਮਲਿਕ ਦਾ ਹੋਇਆ ਦੇਹਾਂਤ

‘ਦ ਖਾਲਸ ਬਿਊਰੋ:- ਪੰਜਾਬੀਆਂ ਅਤੇ ਪੰਜਾਬੀ ਮਾਂ ਬੋਲੀ ਨੂੰ ਬੇਹੱਦ ਪਿਆਰ ਕਰਨ ਵਾਲੇ  ਪਾਕਿਸਾਤਾਨੀ ਪ੍ਰਸਿੱਧ ਲੇਖਕ ਅਮੀਨ ਮਲਿਕ ਇਸ ਨੂੰ ਦੁਨੀਆਂ ਨੂੰ ਅਲਵਿੱਦਾ ਕਹਿ ਗਏ। ਅਮੀਨ ਮਲਿਕ ਪਿਛਲੇ ਲੰਮੇਂ ਸਮੇਂ ਤੋਂ ਇੰਗਲੈਂਡ ਵਿਚ ਰਹਿ ਰਹੇ ਸਨ ਅਤੇ ਕੈਂਸਰ ਦੀ ਭਿਆਨਕ ਬਿਮਾਲੀ ਨਾਲ ਜੂਝ ਰਹੇ ਸਨ। ਜਿਵੇਂ ਹੀ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਦੁਨੀਆਂ ਭਰ ਦੇ

Read More
India International

ਚੀਨ ਕਰ ਰਿਹਾ LAC ‘ਤੇ ਉਸਾਰੀ, ਭਾਰਤ ਨੇ ਦਿੱਤੀ ਚਿਤਾਵਨੀ

‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਦਾ ਗਲਵਾਨ ਵਾਦੀ ਵਾਲਾ ਸਰਹੱਦੀ ਵਿਵਾਦ ਸੁਲਝਦਾ ਦਿਖਾਈ ਨਹੀਂ ਦੇ ਰਿਹਾ ਹੈ। ਹੁਣੇ ਆਈ ਖ਼ਬਰ ਮੁਤਾਬਿਕ ਚੀਨ ਨੇ LAC ਕੋਲ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਸੰਬੰਧ ਵਿੱਚ ਚੀਨ ਵਿੱਚ ਭਾਰਤ ਦੇ ਸਫ਼ੀਰ ਵਿਕਰਮ ਮਿਸਰੀ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਨਾਲ ਜਾਰੀ ਤਲਖੀ ਨੂੰ ਘਟਾਉਣ

Read More
India

ਮੈਂ ਯੂਪੀ ਸਰਕਾਰ ਦੀਆਂ ਧਮਕੀਆਂ ਤੋਂ ਨਹੀਂ ਡਰਦੀ: ਪ੍ਰਿਯੰਕਾ ਗਾਂਧੀ

‘ਦ ਖ਼ਾਲਸ ਬਿਊਰੋ:- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਆਗਰਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਤਾਜ਼ਾ ਨੋਟਿਸ ਦਿੱਤਾ ਗਿਆ। ਜਿਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਆਪਣੇ ਟਵੀਟਰ ਅਕਾਊਂਟ ‘ਤੇ 2 ਟਵੀਟ ਕੀਤੇ ਹਨ, ਜਿਨ੍ਹਾਂ ਵਿੱਚ ਪ੍ਰਿਯਕਾ ਗਾਂਧੀ ਨੇ ਲਿਖਿਆ ਹੈ ਕਿ, ਰਾਜ ਸਰਕਾਰ ਆਪਣੇ ਵਿਭਾਗਾਂ ਰਾਹੀਂ ਉਸ ਨੂੰ

Read More
India

12 ਅਗਸਤ ਤੱਕ ਨਹੀਂ ਚੱਲਣਗੀਆਂ ਰੇਲਾਂ, ਟਿਕਟਾਂ ਰੱਦ ਕਰਨ ਦਾ ਐਲਾਨ

‘ਦ ਖ਼ਾਲਸ ਬਿਊਰੋ :- ਦੇਸ਼ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਰੀਜ਼ ਦੇ ਕਾਰਨ ਭਾਰਤੀਆ ਰੇਲਵੇ ਵੱਲੋਂ 1 ਜੁਲਾਈ ਤੋਂ 12 ਅਗਸਤ ਤੱਕ ਰੈਗੂਲਰ ਟ੍ਰੇਨਾਂ ਦੇ ਲਈ ਬੁੱਕ ਕੀਤੀਆਂ ਸਾਰੀਆਂ ਟਿਕਟਾਂ ਰੱਦ ਕਰਨ ਦਾ ਫੈਂਸਲਾ ਕੀਤਾ ਗਿਆ ਹੈ। ਰੇਲਵੇ ਬੋਰਡ ਮੁਤਾਬਿਕ ਜੇਕਰ ਇਸ ਦੌਰਾਨ ਕੋਈ ਯਾਤਰੀ ਇਨ੍ਹਾਂ ਰੇਲ ਗੱਡੀਆਂ ਦੀ ਟਿਕਟ ਬੁਕਿੰਗ ਕਰਵਾਉਂਦਾ ਹੈ,

Read More
India Punjab

ਅੱਜ ਫੇਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ

‘ਦ ਖਾਲਸ ਬਿਊਰੋ:- ਭਾਰਤ ‘ਚ ਵਿੱਚ ਪਹਿਲੀ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾਂ ਅੱਗ ਵਾਂਗੂ ਵੱਧਦੀਆਂ ਹੀ ਜਾ ਰਹੀਆਂ ਹਨ। ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਨੇ ਅੱਜ 26 ਜੂਨ ਨੂੰ ਲਗਾਤਾਰ 20ਵੇਂ ਦਿਨ ਇੱਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਪੈਟਰੋਲ ਦੀ ਕੀਮਤ ਪਹਿਲੀ ਵਾਰ 80 ਰੁਪਏ ਪ੍ਰਤੀ ਲਿਟਰ ਨੂੰ ਪਾਰ

Read More
India Punjab

CBSE ਤੇ ICSE ਬੋਰਡ 10ਵੀਂ, 12ਵੀਂ ਦੇ ਬਿਨਾਂ ਪੇਪਰ ਲਏ ਨਤੀਜੇ 15 ਜੁਲਾਈ ਤੱਕ ਆਉਣਗੇ

‘ਦ ਖਾਲਸ ਬਿਊਰੋ:- ਪੂਰੇ ਭਾਰਤ ‘ਚ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ 15 ਜੁਲਾਈ ਤੱਕ ਐਲਾਨੇ ਜਾਣਗੇ। ਜਿਸ ਦੀ ਜਾਣਕਾਰੀ CBSE ਅਤੇ ICSE ਬੋਰਡ ਨੇ ਅੱਜ 26 ਜੂਨ ਨੂੰ ਸੁਪਰੀਮ ਕੋਰਟ ਨੂੰ ਦਿੱਤੀ ਹੈ। ਜਸਟਿਸ ਏਐੱਮ ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੇ ਸੀਬੀਐੱਸਈ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਦੇ ਤਹਿਤ 1 ਜੁਲਾਈ

Read More
India

ਫੇਅਰ ਐਂਡ ਲਵਲੀ ਨੇ ਬਹੁਤ ਕਰ ਦਿੱਤਾ ਗੋਰਾ, ਹੁਣ ਹਟਾਉ ‘ਫੇਅਰ’

‘ਦ ਖ਼ਾਲਸ ਬਿਊਰੋ :- ਹਿੰਦੁਸਤਾਨ ਯੂਨੀਲੀਵਰ ਲਿਮਟਿਡ ਵੱਲੋਂ ਅੱਜ ਆਪਣੇ ਸਰਵ ਉੱਤਮ ਪ੍ਰਾਡੈਕਟ “ਫੇਅਰ ਐਂਡ ਲਵਲੀ” ਕਰੀਮ ਦੇ ਨਾਮ ਵਿਚੋਂ ਫੇਅਰ ਸ਼ਬਦ ਹਟਾਉਣ ਦਾ ਐਲਾਨ ਕੀਤਾ ਗਿਆ ਹੈ। ਕੰਪਨੀ ਦੇ ਇਸ ਉਤਪਾਦ ਦੇ ਨਾਮ ਕਾਰਨ ਕਾਲੇ ਰੰਗ ਵਾਲਿਆਂ ਨੂੰ ਇਤਰਾਜ਼ ਹੈ। ਕੰਪਨੀ ਨੇ “ਬਲੈਕ ਲਿਵਜ਼ ਮੈਟਰਸ ਅੰਦੋਲਨ” ਦੇ ਮੱਦੇਨਜ਼ਰ ਸੋਸ਼ਲ ਮੀਡੀਆ ‘ਤੇ ਵੱਡੀ ਪ੍ਰਤੀਕ੍ਰਿਆ ਤੋਂ

Read More
India

ਪੈਟਰੋਲ ਡੀਜ਼ਲ ਲੱਗਦੈ ਆਤਮਨਿਰਭਰ ਹੋ ਗਏ, ਆਪਣੀ ਮਨਮਰਜ਼ੀ ਨਾਲ ਅੱਗੇ ਹੀ ਵਧਦੇ ਜਾ ਰਹੇ ਨੇ

‘ਦ ਖਾਲਸ ਬਿਊਰੋ:-ਭਾਰਤ ‘ਚ ਦਿਨੋ ਦਿਨ ਵੱਧ ਰਹੀਆਂ ਡੀਜ਼ਲ ਦੀਆਂ ਕੀਮਤਾਂ ਭਾਰਤੀ ਲੋਕਾਂ ਦੀ ਜੇਬਾ ‘ਤੇ ਬੇਹੱਦ ਪ੍ਰਭਾਵ ਪਾ ਰਹੀਆ ਹਨ। ਦੇਸ਼ ਤਾਂ ਪਹਿਲਾਂ ਹੀ ਆਰਥਿਕ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਉਥੇ ਹੀ ਅੱਜ ਫੇਰ 25 ਜੂਨ ਨੂੰ ਜਦੋ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਨੇ ਡੀਜ਼ਲ ਦੀਆਂ ਕੀਮਤਾਂ ‘ਚ 14 ਪੈਸੇ ਪ੍ਰਤੀ ਲਿਟਰ ਦਾ ਵਾਧਾ

Read More
India

ਬਾਬਾ ਰਾਮਦੇਵ ਵੱਲੋਂ ਤਿਆਰ ਕੀਤੀ ਕੋਰੋਨਾ ਦਵਾਈ ‘ਤੇ ਉਤਰਾਖੰਡ ਸਰਕਾਰ ਨੇ ਲਾਈ ਰੋਕ, ਲਾਇਸੈਂਸ ਨਾ ਲੈਣ ਦਾ ਇਲਜ਼ਾਮ

ਪਤੰਜਲੀ ਨੇ ਜਿਹੜੀ ‘ਕੋਰੋਨਾ ਦੇ 100 ਫੀਸਦੀ ਇਲਾਜ ਦਾ ਦਾਅਵਾ ਕਹਿਕੇ ਦਵਾਈ’ ਬਣਾਈ ਹੈ, ਉਸ ‘ਤੇ ਸਰਕਾਰ ਨੇ ਹਾਲ ਦੀ ਘੜੀ ਰੋਕ ਲਾ ਦਿੱਤੀ ਹੈ। ਸਰਕਾਰ ਆਯੁਸ਼ ਮੰਤਰਾਲੇ ਨੇ ਕਿਹਾ ਹੈ ਕਿ, ਜਾਂਚ ਹੋਣ ਤੱਕ ਇਸਦੇ ਪ੍ਰਚਾਰ ਅਤੇ ਪਸਾਰ ‘ਤੇ ਰੋਕ ਲਾਈ ਜਾਂਦੀ ਹੈ ਅਤੇ ਇਸ ਦਵਾਈ ਬਾਰੇ ਕਿਸੇ ਵੀ ਪ੍ਰਕਾਰ ਦੀ ਇਸ਼ਤਿਹਾਰਬਾਜ਼ੀ ਵੀ ਬੰਦ

Read More
India

ਭਾਰਤ ਵਿੱਚ ਪਹਿਲੀ ਵਾਰ ਪੈਟਰੋਲ ਨਾਲੋਂ ਡੀਜ਼ਲ ਹੋਇਆ ਮਹਿੰਗਾ, ਚਾਰੇ ਪਾਸੇ ਮਚੀ ਤਰਥੱਲੀ

‘ਦ ਖਾਲਸ ਬਿਊਰੋ :- ਭਾਰਤ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਪੈਟਰੋਲ ਡੀਜ਼ਲ ਨਾਲੋ ਵੀ ਮਹਿੰਗਾ ਹੋ ਗਿਆ ਹੈ। ਜਿਸ ਕਾਰਨ ਦੇਸ਼ ਭਰ ‘ਚ ਤਰਥੱਲੀ ਮੱਚ ਗਈ ਹੈ। ਰੋਜ਼ਾਨਾਂ ਲਗਾਤਾਰ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ 18ਵੇਂ ਵਾਧੇ ਤੋਂ ਬਾਅਦ ਅੱਜ 24 ਜੂਨ ਨੂੰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਬਰਾਬਰ ਹੋ ਗਈਆਂ ਹਨ। ਸਰਕਾਰੀ ਪੈਟਰੋਲੀਅਮ

Read More