India

BREAKING NEWS:- (15 ਜੁਲਾਈ) ਕੱਲ ਨੂੰ ਐਲਾਨੇ ਜਾਣਗੇ CBSE 10 ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ

‘ਦ ਖ਼ਾਲਸ ਬਿਊਰੋ:- 13 ਜੁਲਾਈ ਨੂੰ CBSE ਕੇਂਦਰੀ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਆਉਣ ਤੋਂ ਬਾਅਦ ਹੁਣ (15 ਜੁਲਾਈ) ਕੱਲ ਨੂੰ CBSE ਬੋਰਡ  10 ਜਮਾਤ ਨਤੀਜੇ ਐਲਾਨੇ ਜਾਣਗੇ, ਜਿਸ ਦੀ ਜਾਣਕਾਰੀ ਕੇਂਦਰੀ ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ੰਕ ਨੇ ਆਪਣੇ ਟਵੀਟਰ ਅਕਾਊਂਟ ਦੇ ਜ਼ਰੀਏ ਦਿੱਤੀ ਹੈ ਇਸ ਦੇ ਨਾਲ ਕੇਂਦਰੀ ਮੰਤਰੀ ਵਿਦਿਆਰਥੀਆਂ ਨੂੰ

Read More
India

ਪਹਿਲੀ ਵਾਰੀ ਆਏ 12ਵੀਂ ਜਮਾਤ ਦੇ ਬਿਨਾਂ ਪੇਪਰਾਂ ਵਾਲੇ ਨਤੀਜੇ ਦੇਖੋ

‘ਦ ਖ਼ਾਲਸ ਬਿਊਰੋ :- CBSE ਨੇ 13 ਜੁਲਾਈ ਯਾਨਿ ਕਿ ਅੱਜ 12 ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਹਾਲਾਂਕਿ, ਬੋਰਡ ਦੁਆਰਾ ਇਸ ਵਾਰ ਕੋਈ ਵੀ ਨਤੀਜਾ ਜਾਰੀ ਕਰਨ ਦਾ ਕੋਈ ਅਧਿਕਾਰਤ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ। ਇਸ ਵੇਲੇ ਨਤੀਜੇ CBSE ਬੋਰਡ ਦੀ ਅਧਿਕਾਰਤ ਵੈੱਬਸਾਈਟ (cbseresults.nic.in) ‘ਤੇ ਜਾਰੀ ਕੀਤੇ ਹਨ। ਵਿਦਿਆਰਥੀ ਲਈ ਨਤੀਜਿਆ

Read More
India Punjab

ਸਿੱਖ ਕੌਮ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਨ ਵਾਲਾ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਇੰਦੌਰ ਤੋਂ ਗ੍ਰਿਫਤਾਰ

‘ਦ ਖ਼ਾਲਸ ਬਿਊਰੋ:- ਸ਼ਿਵ ਸੈਨਾ (ਟਕਸਾਲੀ) ਦੇ ਮੁਖੀ ਸੁਧੀਰ ਸੂਰੀ ਨੂੰ ਵਿਵਾਦਿਤ ਵੀਡੀਓ ਦੇ ਮਾਮਲੇ ‘ਚ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਤੋਂ ਗ੍ਰਿਫਤਾਰ ਕਰ ਲਿਆ ਹੈ।  ਇਸ ਨੂੰ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ । ਸੁਧੀਰ ਸੂਰੀ ਨੇ ਸਿੱਖ ਭਾਈਚਾਰੇ ਖਿਲਾਫ ਵਿਵਾਦਿਤ ਅਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ ਅਤੇ ਇਸ ਤੋਂ ਪਹਿਲਾਂ

Read More
India

ਸਾਰਾ ਬੱਚਨ ਪਰਿਵਾਰ ਕੋਰੋਨਾਵਾਇਰਸ ਦੀ ਚਪੇਟ ਵਿੱਚ, ਨਿੱਕੀ ਬੱਚੀ ਨੂੰ ਵੀ ਹੋਇਆ COVID-19

‘ਦ ਖ਼ਾਲਸ ਬਿਊਰੋ :- ਬਾਲੀਵੁੱਡ ਮੇਗਾਸਟਾਰ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਮਗਰੋਂ ਹੁਣ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾ ਦੀ ਬੇਟੀ ਆਰਾਧਿਆ ਬੱਚਨ ਵੀ ਕੋਰੋਨਾ ਪਾਜ਼ਿਟਿਵ ਆਏ ਹਨ। ਹਾਲਾਂਕਿ ਸ਼ਨੀਵਾਰ ਰਾਤ ਐਸ਼ਵਰਿਆ ਰਾਏ ਤੇ ਬੇਟੀ ਆਰਾਧਿਆ ਦਾ ਕੋਰੋਨਾ ਟੈਸਟ ਸਕਾਰਾਤਮਕ (ਨੈਗੇਟਿਵ) ਆਇਆ ਸੀ। ਸੂਤਰਾਂ ਮੁਤਾਬਿਕ ਬੀਤੀ ਰਾਤ ਅਮਿਤਾਬ

Read More
India

ਅਮਿਤਾਬ, ਅਭਿਸ਼ੇਕ ਤੋਂ ਬਾਅਦ PM ਮੋਦੀ ਦੀ ਫੈਨ ਅਨੁਪਮ ਖੇਰ ਦੀ ਮਾਂ ਵੀ ਕੋਰੋਨਾ ਦੀ ਲਪੇਟ ਵਿੱਚ

‘ਦ ਖ਼ਾਲਸ ਬਿਊਰੋ :- ਬਾਲੀਵੁੱਡ ਤੇ ਹਾਲੀਵੁੱਡ ‘ਚ ਆਪਣਾ ਪੈਰ ਜਮਾਂ ਚੁੱਕੇ ਕਲਾਕਾਰ ਅਨੁਪਮ ਖੇਰ ਨੇ ਆਪਣੇ ਟਵੀਟਰ ਅਕਾਉਂਟ ਰਾਹੀਂ ਇੱਕ ਦਿਲ ਧੜਕਾਉਣ ਵਾਲੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਨ੍ਹਾਂ ਦੀ ਮਾਂ ਦੁਲਾਰੀ ਜੋ ਕਿ ਅਕਸਰ ਅਨੁਪਮ ਤੇ ਉਨ੍ਹਾਂ ਭਰਾ ਨਾਲ ਸਮੇਂ-ਸਮੇਂ ‘ਤੇ ਸ਼ੋਸ਼ਲ ਮੀਡੀਆ ‘ਤੇ ਨਜ਼ਰ ਆਉਂਦੇ ਰਹਿੰਦੇ ਹਨ ਤੇ ਜੋ ਪ੍ਰਧਾਨ ਮੰਤਰੀ ਨਰਿੰਦਰ

Read More
India

ਦਿੱਲੀ ‘ਚ ਯੂਨੀਵਰਸਿਟੀਆਂ ਦੇ ਪੇਪਰ ਰੱਦ, ਸਿਸੋਦੀਆ ਨੇ ਕਿਹਾ, ਦਿੱਲੀ ਸਰਕਾਰ ਵਾਂਗ ਫੈਸਲਾ ਲਵੇ ਕੇਂਦਰ

‘ਦ ਖ਼ਾਲਸ ਬਿਊਰੋ:- ਦਿੱਲੀ ਸਰਕਾਰ ਨੇ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਅਹਿਮ ਫੈਸਲਾ ਲੈਦਿਆਂ ਸੂਬਾ ਸਰਕਾਰ ਅਧੀਨ ਆਉਂਦੀਆਂ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਜਿਸ ਦੀ ਜਾਣਕਾਰੀ ਸਿੱਖਿਆ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣੇ ਟਵਿਟਰ ਅਕਾਊਂਟ ‘ਤੇ ਵੀਡੀਓ ਜਾਰੀ ਕਰਕੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ Covid-19 ਦੇ ਵੱਧ ਰਹੇ ਕਹਿਰ ਨੂੰ

Read More
India

ਮੱਧ ਪ੍ਰਦੇਸ਼ ਦੀ ਕੈਬਨਿਟ ਮੰਤਰੀ ਨੇ ਸਿੱਖੀ ਕੱਕਾਰਾਂ ਦਾ ਖੁੱਲ੍ਹੇਆਮ ਉਡਾਇਆ ਮਜ਼ਾਕ, ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਚੁੱਪ ਕਿਉਂ ?

‘ਦ ਖ਼ਾਲਸ ਬਿਊਰੋ :-  ਮੱਧ ਪ੍ਰਦੇਸ਼ ਦੀ ਕੈਬਨਿਟ ਮੰਤਰੀ (BJP) ਸ਼੍ਰੀਮਤੀ ਊਸ਼ਾ ਠਾਕੁਰ ਨੇ ਸਿੱਖੀ ਦੇ ਕਕਾਰ ਕ੍ਰਿਪਾਨ ਨੂੰ ਗਾਤਰੇ ਸਮੇਤ ਪਹਿਣਕੇ ਖੁਲ੍ਹੇਆਮ ਘੁੰਮ ਕੇ ਸਿੱਖ ਧਰਮ ਮਰਿਯਾਦਾ ਦਾ ਮਜ਼ਾਕ ਉ਼ਡਾਇਆ। ਊਸ਼ਾ ਠਾਕੁਰ ਪਹਿਲਾਂ ਵੀ ਅਜੀਹਾ ਕਈ ਸਮਾਗਮਾਂ ਮੌਕੇ ਵੀ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪਿਛਲੇਂ ਕਈ ਸਮੇਂ ਤੋਂ ਊਸ਼ਾ ਦਿੱਲੀ ਦੀ ਸਿਆਸਤ ‘ਚ

Read More
India

RBI ਦਾ ਪਹਿਲਾ ਕੰਮ ਦੇਸ਼ ਦਾ ਵਿਕਾਸ ਕਰਨਾ ਹੈ:- ਭਾਰਤੀ ਰਿਜ਼ਰਵ ਬੈਂਕ

‘ਦ ਖ਼ਾਲਸ ਬਿਊਰੋ :- ਦੇਸ਼ ਦੇ ਸਭ ਤੋਂ ਵੱਡੇ ਬੈਂਕ “ਭਾਰਤੀ ਰਿਜ਼ਰਵ ਬੈਂਕ” (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਹੈ ਕਿ ਮੌਜੂਦਾ ਸੰਕਟ ‘ਕੋਵਿਡ-19’ ਦੇ ਕਾਰਨ ਸਾਡੇ ਬੈਂਕ ਨੇ ਦੇਸ਼ ਦੇ ਤੰਤਰ ਨੂੰ ਸੁਰੱਖਿਅਤ ਰੱਖਣ ਤੇ ਅਰਥਵਿਵਸਥਾ ‘ਚ ਇੱਕ ਅਹਿਮ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ RBI ਲਈ ਦੇਸ਼ ਦਾ ਵਿਕਾਸ ਸਭ ਤੋਂ

Read More
India

ਪੰਨੂ ਵੱਲੋਂ ਹਰਿਆਣਾ ਦੇ ਗੁਰੂ ਘਰ ‘ਚ ਅਰਦਾਸ ਕਰਨ ਦੀ ਬੇਨਤੀ, ਪੁਲਿਸ ਹੋਈ ਚੌਕਸ

  ‘ਦ ਖ਼ਾਲਸ ਬਿਊਰੋ:- ‘ਸਿੱਖਸ ਫਾਰ ਜਸਟਿਸ’  ਦੇ ਆਗੂ ਗੁਰਪਤਵੰਤ ਸਿੰਘ ਪੰਨੂ ਵੱਲੋਂ ਹੁਣ ਇੱਕ ਆਡੀਓ ਕਲਿੱਪ ਜਾਰੀ ਕੀਤੀ ਗਈ ਹੈ ਜਿਸ ਵਿੱਚ ਪੰਨੂ ਅੱਜ 11 ਜੁਲਾਈ ਨੂੰ ਰਾਇਸ਼ੁਮਾਰੀ-2020 ਸਬੰਧੀ ਸਿੱਖ ਸੰਗਤ ਨੂੰ ਕੁਰੂਕਸ਼ੇਤਰ ਦੇ ਗੁਰਦੁਆਰਾ 6ਵੀਂ ਪਾਤਸ਼ਾਹੀ ਵਿਖੇ ਅਰਦਾਸ ਕਰਨ ਲਈ ਕਹਿ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਰਾਇਸ਼ੁਮਾਰੀ-2020

Read More
India

ਪੂਰਬੀ ਲੱਦਾਖ ਦੇ ਸੀਮਾ ਵਿਵਾਦ ‘ਤੇ ਭਾਰਤ-ਚੀਨ ਦੀ ਹੋਈ ਕੂਟਨੀਤਕ ਗੱਲਬਾਤ, LAC ਤੋਂ ਸੈਨਿਕ ਪਿੱਛੇ ਹਟਾਉਣ ਦਾ ਲਿਆ ਫੈਸਲਾ

‘ਦ ਖ਼ਾਲਸ ਬਿਊਰੋ :- ਕਈ ਦਿਨਾਂ ਤੋਂ ਚੱਲ ਰਹੀ ਪੂਰਬੀ ਲੱਦਾਖ ਵਿਖੇ ਗਲਵਾਨ ਘਾਟੀ ‘ਚ ਸੀਮਾ ਵਿਵਾਦ ਸਬੰਧੀ ਕੱਲ੍ਹ ਭਾਰਤ ਤੇ ਚੀਨ ਵਿਚਾਲੇ ਕੂਟਨੀਤਕ ਗੱਲਬਾਤ ਕੀਤੀ ਗਈ ਤੇ ਖੇਤਰ ‘ਚ ਪੂਰਨ ਸ਼ਾਂਤੀ ਬਹਾਲ ਕਰਨ ਲਈ ਅਸਲ ਕੰਟਰੋਲ ਰੇਖਾ (LAC) ਨੇੜਿਓਂ ਸੈਨਿਕਾਂ ਨੂੰ ਪੂਰੀ ਤਰ੍ਹਾਂ ਪਿੱਛੇ ਹਟਾਉਣ ’ਤੇ ਸਹਿਮਤੀ ਜਤਾਈ ਗਈ ਹੈ।ੂ ਇਸ ਮਾਮਲੇ ’ਤੇ ਵਿਦੇਸ਼

Read More