‘CAIT ਵੱਲੋਂ ਦੇਸ਼ ਦੇ ਵਪਾਰੀਆਂ ‘ਤੇ ਵਿਚੋਲੇ ਹੋਣ ਦਾ ਦੋਸ਼ ਲਗਾਉਣ ‘ਤੇ ਵਪਾਰੀ ਸੰਗਠਨ ‘ਚ ਭਾਰੀ ਰੋਸ
‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨੀ ਅੰਦੋਲਨ ਵਿੱਚ ਜਿਸ ਨੂੰ ਵੇਖੋ, ਵਪਾਰੀਆਂ ਨੂੰ ਵਿਚੋਲਿਆ ‘ਤੇ ਦੋਸ਼ ਲਗਾ ਰਿਹਾ ਹੈ। ਸਾਰੇ ਦੇਸ਼ ਦੇ ਵਪਾਰੀਆਂ ਵਿੱਚ ਭਾਰੀ ਰੋਸ ਹੈ। ਜਦੋਂ ਸਮਾਂ ਆਵੇਗਾ ਤਾਂ ਸਾਰਿਆਂ ਨੂੰ ਜਵਾਬ ਦਿੱਤਾ ਜਾਵੇਗਾ, 75 ਸਾਲਾਂ ਬਾਅਦ ਵੀ ਜੇ ਖੇਤੀ ਘਾਟੇ ਵਿੱਚ ਹੈ, ਤਾਂ ਇਸ ਲਈ ਖੇਤੀਬਾੜੀ ਦੇ ਮਾੜੇ ਪ੍ਰਬੰਧ ਅਤੇ
