ਵੋਟਰ ਕਾਰਡ ਦੀ ਥਾਂ ਵਰਤਿਆ ਜਾਵੇਗਾ ਡਿਜੀਟਲ ਫਾਰਮੈਟ
‘ਦ ਖ਼ਾਲਸ ਬਿਊਰੋ :- ਭਾਰਤ ਵਿੱਚ ਹੁਣ ਵੋਟਰ ਕਾਰਡ ਦੀ ਥਾਂ ਡਿਜੀਟਲ ਫਾਰਮੈਟ ਦੀ ਵਰਤੋਂ ਕੀਤੀ ਜਾਵੇਗੀ। ਅਸਾਨ ਸ਼ਬਦਾਂ ਵਿਚ, ਵੋਟਰ ਆਉਣ ਵਾਲੇ ਸਮੇਂ ਵਿਚ ਵੋਟਰ ਸ਼ਨਾਖਤੀ ਕਾਰਡ ਨੂੰ ਆਧਾਰ ਕਾਰਡਾਂ ਵਰਗੇ ਡਿਜੀਟਲ ਫਾਰਮੈਟ ਵਿਚ ਰੱਖਣ ਦੇ ਯੋਗ ਹੋਣਗੇ। ਹਾਲਾਂਕਿ, ਮੌਜੂਦਾ ਫਿਜੀਕਲ ਕਾਰਡ ਵੀ ਵੋਟਰਾਂ ਕੋਲ ਰਹੇਗਾ। ਮੌਜੂਦਾ ਵੋਟਰ ਕਾਰਡ ਧਾਰਕਾਂ ਨੂੰ ਇਹ ਸਹੂਲਤ ਕੇਵਲ
