India

ਦਿੱਲੀ ਵਿੱਚ ਰੇਲਵੇ ਟਰੈਕ ਨਾਲੋਂ ਸਾਰੀਆਂ ਝੁੱਗੀਆਂ ਹਟਾਈਆਂ ਜਾਣ- ਸਰਬਉੱਚ ਅਦਾਲਤ

‘ਦ ਖ਼ਾਲਸ ਬਿਊਰੋ:- ਸਰਬਉੱਚ ਅਦਾਲਤ ਨੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਦਿੱਲੀ ਵਿੱਚ 140 ਕਿਲੋਮੀਟਰ ਰੇਲਵੇ ਟਰੈਕ ਦੇ ਨਾਲ ਬਣੀਆਂ 48,000 ਝੁੱਗੀਆਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਹਦਾਇਤ ਦਿੰਦਿਆਂ ਕਿਹਾ ਹੈ ਕਿ ਇਸ ਕਦਮ ਨੂੰ ਲਾਗੂ ਕਰਨ ਵਿੱਚ ਕੋਈ ਰਾਜਨੀਤਿਕ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਇਨ੍ਹਾਂ ਝੁੱਗੀਆਂ ਨੂੰ ਪੜਾਅਵਾਰ ਹਟਾ ਦਿੱਤਾ ਜਾਵੇਗਾ। ਜਸਟਿਸ ਅਰੁਣ

Read More
India

ਲੱਦਾਖ ‘ਚ ਭਾਰਤ ਤੇ ਚੀਨ ਵਿਚਾਲੇ ਤਣਾਅ ਘਟਾਉਣ ਸਬੰਧੀ ਹੋਈ ਕਮਾਂਡਰ ਪੱਧਰ ਦੀ ਗੱਲਬਾਤ, ਚੀਨ ਨੇ ਫਿਰ ਜਤਾਇਆ ਇਤਰਾਜ਼

‘ਦ ਖ਼ਾਲਸ ਬਿਊਰੋ :- ਲੱਦਾਖ ਸਥਿਤ ਪੈਂਗੌਂਗ ਝੀਲ ਦੇ ਨੇੜਲੇ ਇਲਾਕਿਆ ਵਿੱਚ ਚੀਨ ਦੀ ‘ਭੜਕਾਊ ਕਾਰਵਾਈ’ ਤੋਂ ਬਾਅਦ ਪੂਰਬੀ ਲੱਦਾਖ ’ਚ ਭਾਰਤ ਤੇ ਚੀਨ ਦੇ ਫ਼ੌਜੀ ਕਮਾਂਡਰ ਵਿਚਾਲੇ ਗੱਲਬਾਤ ਹੋਈ ਹੈ। ਸਰਕਾਰੀ ਸੂਤਰਾਂ ਮੁਤਾਬਿਕ ਇਹ ਗੱਲਬਾਤ ਤਣਾਅ ਘਟਾਉਣ ਲਈ ਕੀਤੀ ਗਈ। ਦੋਵਾਂ ਦੇਸ਼ਾਂ ਦੀ ਫ਼ੌਜ ਨੇ ਚੁਸ਼ੂਲ ਵਿੱਚ ਬ੍ਰਿਗੇਡ ਕਮਾਂਡਰ ਪੱਧਰ ਦੀ ਬੈਠਕ ਆਰੰਭੀ ਸੀ।

Read More
India

ਜੰਮੂ-ਕਸ਼ਮੀਰ ‘ਚ ਹਿੰਦੀ ਨੂੰ ਸਰਕਾਰੀ ਭਾਸ਼ਾ ਵਜੋਂ ਦਿੱਤੀ ਪ੍ਰਵਾਨਗੀ, ਬਿੱਲ ‘ਚ ਪੰਜਾਬੀ ਭਾਸ਼ਾ ਨੂੰ ਨਾ ਰੱਖਣ ‘ਤੇ ਘੱਟ ਗਿਣਤੀ ਦੇ ਲੋਕਾਂ ਨੇ ਜਤਾਈ ਨਰਾਜ਼ਗੀ

‘ਦ ਖ਼ਾਲਸ ਬਿਊਰੋ :- ਜੰਮੂ ਤੇ ਕਸ਼ਮੀਰ ‘ਚ ਕਸ਼ਮੀਰੀ, ਡੋਗਰੀ ਦੇ ਨਾਲ-ਨਾਲ ਹੁਣ ਹਿੰਦੀ ਨੂੰ ਵੀ ਸਰਕਾਰੀ ਭਾਸ਼ਾ ਵਜੋਂ ਮਾਨਤਾ ਮਿਲ ਗਈ ਹੈ। ਇਸ ਦੀ ਪੁਸ਼ਟੀ ਕੇਂਦਰੀ ਕੈਬਨਿਟ ਮੰਤਰੀ ਪ੍ਰਕਾਸ਼ ਜਾਵੜੇਕਰ ਨੇ 2 ਸਤੰਬਰ ਨੂੰ ਕੀਤੀ ਹੈ। ਜਾਵੇੜਕਰ ਨੇ ਕਿਹਾ ਸੀ ਕਿ ‘ਜੰਮੂ ਤੇ ਕਸ਼ਮੀਰ ਸਰਕਾਰੀ ਭਾਸ਼ਾਵਾਂ ਬਿੱਲ 2020’ ਸੰਸਦ ਦੇ ਮੌਨਸੂਨ ਸੈਸ਼ਨ ’ਚ ਲਿਆਂਦਾ

Read More
India

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 4 ਸਤੰਬਰ ਤੋਂ ਸ਼ੁਰੂ, ਰਿਹਾਇਸ਼, ਲੰਗਰ ਸਣੇ ਮੈਡੀਕਲ ਸਹੂਲਤਾਂ ਦੇ ਕੀਤੇ ਪ੍ਰਬੰਧ, ਯਾਤਰੀਆਂ ਕੋਲ ਕੋਰੋਨਾ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ

‘ਦ ਖ਼ਾਲਸ ਬਿਊਰੋ :-  ਸਲਾਨਾ ਹੋਣ ਵਾਲੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਸਾਲ ਕੋਰੋਨਾ ਮਹਾਂਮਾਰੀ ਕਾਰਨ ਤਿੰਨ ਮਹੀਨੇ ਤੱਕ ਬੰਦ ਰਹੀ, ਪਰ ਹੁਣ ਇਹ ਯਾਤਰਾ ਮੁੜ 4 ਸਤੰਬਰ ਤੋਂ ਆਰੰਭ ਹੋਣ ਜਾ ਰਹੀ ਹੈ। ਇਹ ਯਾਤਰਾ ਲਗਪਗ ਇੱਕ ਮਹੀਨਾ ਚੱਲੇਗੀ। ਗੁਰਦੁਆਰਾ ਗੋਬਿੰਦਘਾਟ ਵਿਖੇ 1 ਸਤੰਬਰ ਤੋਂ ਅਖੰਡ ਪਾਠ ਆਰੰਭ ਕੀਤੇ ਗਏ ਸਨ। ਸਿੱਖ ਪ੍ਰਬੰਧਕਾਂ ਨੇ

Read More
Human Rights India

ਭਾਰਤ-ਨੇਪਾਲ ਦਾ ਧੀ-ਰੋਟੀ ਦਾ ਰਿਸ਼ਤਾ, ਫਿਰ ਕਿਉਂ ਦੋਵਾਂ ਦੇਸ਼ਾਂ ਵਿਚਾਲੇ ਹੈ ਤਣਾਅ, ਪੜ੍ਹੋਂ ਪੂਰੀ ਕਹਾਣੀ

‘ਦ ਖ਼ਾਲਸ ਬਿਊਰੋ :- ਭਾਰਤ ਤੇ ਨੇਪਾਲ ਦੁਨੀਆ ਦੇ ਦੋ ਅਜੀਹੇ ਦੇਸ਼ ਹਨ, ਜਿਨ੍ਹਾਂ ਦੀ ਜ਼ਿਆਦਾਤਰ ਆਬਾਦੀ ਹਿੰਦੂ ਹੈ ਤੇ ਦੋਵਾਂ ਦੇਸ਼ਾਂ ਵਿਚਾਲੇ ਨਾ ਸਿਰਫ ਧਾਰਮਿਕ ਸਮਾਨਤਾ ਹੈ ਬਲਕਿ ਸਭਿਆਚਾਰਕ ਸਮਾਨਤਾ ਵੀ ਹੈ। ਜੇ ਅਸੀਂ ਹਿੰਦੀ ਤੇ ਨੇਪਾਲੀ ਭਾਸ਼ਾ ਨੂੰ ਵੇਖੀਏ ਤਾਂ ਇਨ੍ਹਾਂ ਦੀ ਸ਼ਬਦਾਵਲੀ ਵੀ ਇਕੋ ਹੈ। ਜਿਸ ਨੂੰ ਪੜ੍ਹਨਾ ਕਾਫੀ ਹੱਦ ਤੱਕ ਸੌਖਾ

Read More
India

ਸੁਪਰੀਮ ਕੋਰਟ ਨੇ ਬੈਂਕ ਕਰਜ਼ਦਾਰਾਂ ਨੂੰ ਦਿੱਤੀ ਰਾਹਤ, ਕੋਰੋਨਾ ਸੰਕਟ ‘ਚ ਕਰਜ਼ਦਾਰਾਂ ਨੂੰ ਨਹੀਂ ਦਿੱਤੀ ਜਵੇਗੀ ਵਿਆਜ ‘ਤੇ ਵਿਆਜ ਲਾਉਣ ਦੀ ਸਜ਼ਾ

‘ਦ ਖ਼ਾਲਸ ਬਿਊਰੋ :-  ਬੈਂਕ ਕਰਜ਼ਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਅੱਜ 2 ਸੰਤਬਰ ਨੂੰ ਕਿਹਾ ਕਿ ਬੈਂਕ ਕਰਜ਼ਿਆਂ ਦਾ ਭੁਗਤਾਨ ਕਰਨ ਲਈ ਸੁਤੰਤਰ ਹਨ, ਪਰ ਉਹ ਕੋਵਿਡ -19 ਮਹਾਂਮਾਰੀ ਵਿਚਾਲੇ ਕਿਸ਼ਤਾਂ ਨੂੰ ਮੁਲਤਵੀ ਕਰਨ ਦੀ ਯੋਜਨਾ ਤਹਿਤ ਇਮਾਨਦਾਰ ਕਰਜ਼ਦਾਰਾਂ ਨੂੰ EMI ਭੁਗਤਾਨ ਟਾਲਣ ‘ਤੇ ਵਿਆਜ ’ਤੇ ਵਿਆਜ ਲਾਉਣ ਦੀ ਸਜ਼ਾ ਨਹੀਂ ਦੇ ਸਕਦੇ।

Read More
India International

ਹੁਣ ਕੀ ਬਣੇਗਾ PUBG ਪ੍ਰੇਮੀਆਂ ਦਾ, ਭਾਰਤ ਨੇ 118 ਹੋਰ ਚੀਨੀ ਐਪਸ ਕੀਤੀਆਂ ਬੈਨ

‘ਦ ਖ਼ਾਲਸ ਬਿਊਰੋ:- ਭਾਰਤ ਤੇ ਚੀਨ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਭਾਰਤ ਦੇ ਕੇਂਦਰੀ ਆਈਟੀ ਮੰਤਰਾਲੇ ਨੇ 118 ਹੋਰ ਚੀਨੀ ਐਪਸ ‘ਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਵਿੱਚ PUBG ਵੀ ਸ਼ਾਮਲ ਹੈ। ਸਰਕਾਰ ਨੇ ਕਿਹਾ ਹੈ ਕਿ ਇਹ ਚੀਨੀ ਐਪ ਭਾਰਤ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਲਈ ਖਤਰਾ ਹੈ। PUBG ਤੋਂ ਇਲਾਵਾ

Read More
India

ਧੀ ਦੀ JEE ਪ੍ਰੀਖਿਆ ਦਿਵਾਉਣ ਖਾਤਰ ਕਿਸਾਨ ਪਿਤਾ ਨੇ 300 ਕਿਲੋਮੀਟਰ ਤੱਕ ਮੋਟਰਸਾਈਕਲ ‘ਤੇ ਤੈਅ ਕੀਤਾ ਸਫ਼ਰ

‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਦੌਰਾਨ ਕੱਲ੍ਹ ਤੋਂ ਨੈਸ਼ਨਲ ਏਜੰਸੀ ਵੱਲੋਂ ਦੇਸ਼ ਭਰ ਵਿੱਚ JEE ਦੀ ਪ੍ਰੀਖਿਆ ਦੀ ਸ਼ੁਰੂਆਤ ਕੀਤੀ ਗਈ ਹੈ ਜੋ 6 ਸਤੰਬਰ ਤੱਕ ਜਾਰੀ ਰਹੇਗੀ। ਇਸ ਦੌਰਾਨ ਇੱਕ ਕਿਸਾਨ ਪਿਤਾ ਨੇ ਆਪਣੀ ਧੀ ਨੂੰ JEE ਦੀ ਪ੍ਰੀਖਿਆ ਦਿਵਾਉਣ ਲਈ 300 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਨਾਲੰਦਾ ਤੋਂ ਰਾਂਚੀ ਤੱਕ ਦਾ ਸਫ਼ਰ ਕੀਤਾ।  ਧਨੰਜੈ

Read More
India

JEE, NEET ਤੋਂ ਬਾਅਦ ਹੁਣ SSC ਦੇ ਵਿਦਿਆਰਥੀਆਂ ਨੇ ਛੇੜੀ ਸੋਸ਼ਲ ਮੀਡੀਆ ਜੰਗ

‘ਦ ਖ਼ਾਲਸ ਬਿਊਰੋ :- ਦੇਸ਼ ‘ਚ JEE-NEET ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਨੂੰ ਲੈ ਕੇ ਵਿਦਿਆਰਥੀ ਤੇ ਰਾਜਨੀਤਿਕ ਪਾਰਟੀਆਂ ਕੇਂਦਰ ਸਰਕਾਰ ‘ਤੇ ਦਬਾਅ ਪਾ ਰਹੀਆਂ ਹਨ। ਇਸ ਦੇ ਨਾਲ ਹੀ ਨੇ ਆਉਣ ਵਾਲੀਆਂ ਪ੍ਰੀਖਿਆਵਾਂ ਦੇ ਮੁਕਾਬਲੇ ਦੀਆਂ ਤਿਆਰੀ ਕਰ ਰਹੇ ਵਿਦਿਆਰਥੀਆਂ ਨੇ ਇਹ ਮੰਗ ਕੀਤੀ ਹੈ ਕਿ ਜੋ ਵੈਕੇਂਸੀਆਂ ਕੱਢੀਆਂ ਹਨ, ਉਨ੍ਹਾਂ ਦੇ ਨਤੀਜੇ ਜਲਦੀ

Read More
India

ਗੁੰਮ ਹੋਏ ਆਧਾਰ ਕਾਰਡ ਦੀ ਡਿਜੀਟਲ ਕਾਪੀ ਨੂੰ ਘਰ ਬੈਠੇ ਹੀ ਕਰੋ ਡਾਊਨਲੋਡ, ਜਾਣੋ ਡਾਊਨਲੋਡ ਕਰਨ ਦਾ ਤਰੀਕਾ

‘ਦ ਖ਼ਾਲਸ ਬਿਊਰੋ :- ਹੁਣ ਹਰ ਵੇਲੇ ਆਧਾਰ ਕਾਰਡ ਆਪਣੇ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਜੇਕਰ ਤੁਹਾਡਾ ਆਧਾਰ ਗੁੰਮ ਹੋ ਜਾਂਦਾ ਹੈ, ਤਾਂ ਵੀ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਆਪਣੇ ਘਰ ਬੈਠੇ ਹੀ ਸਮਾਰਟਫੋਨ ‘ਤੇ ਆਧਾਰ ਕਾਰਡ ਦੀ ਡਿਜੀਟਲ ਕਾਪੀ ਬਹੁਤ ਹੀ ਅਸਾਨੀ ਨਾਲ ਪ੍ਰਾਪਤ ਕਰ ਸਕਦੇ

Read More