‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਰਿਆਣਾ ਦੀ ਰਿਵਾੜੀ ਜੇਲ੍ਹ ਚੋਂ 13 ਕੈਦੀਆਂ ਦੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਰਿਵਾੜੀ ਦੇ ਐੱਸਪੀ ਨੇ ਦੱਸਿਆ ਕਿ ਇੱਥੇ ਕੋਵਿਡ ਜੇਲ੍ਹ ਬਣਾਈ ਗਈ ਹੈ। ਜੇਲ੍ਹ ਵਿੱਚ ਨਿਰਮਾਣ ਕਾਰਜ ਚੱਲ ਰਿਹਾ ਹੈ। ਬਾਹਰ ਦੀ ਦੀਵਾਰ ਹਾਲੇ ਬਣਾਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਭੱਜਣ ਵਾਲੇ ਕੈਦੀਆਂ ‘ਤੇ ਹੱਤਿਆ, ਡਾਕਾ ਤੇ ਧਾਰਾ 307 ਤਹਿਤ ਮਾਮਲੇ ਦਰਜ ਹਨ।

Related Post
International, Khaas Lekh, Khalas Tv Special, Video
ਨੇਪਾਲ ‘ਚ ਤਬਾਹੀ ਦਾ ਚੀਨ ਨਾਲ ਕੀ ਕਨੈਕਸ਼ਨ?
September 2, 2026
Khetibadi, Punjab, Video
ਹਫ਼ਤੇ ਲਈ ਕਿਸਾਨ ਮੋਰਚਾ ਲੱਗਿਆ, ਜਾਣੋ ਮੁਹਾਲੀ-ਚੰਡੀਗੜ੍ਹ ਦੀਆਂ ਕਿਹੜਾਂ
September 1, 2026
