ਲੰਡਨ ਤੋਂ ਆਈ ਗਾਇਕਾ ਨੂੰ ਹੋਇਆ ਕੋਰੋਨਾਵਾਇਰਸ, ਆਈਸੋਲੇਟ ਕੀਤਾ
ਚੰਡੀਗੜ੍ਹ- ਬਾਲੀਵੁੱਡ ‘ਚ ‘ਬੇਬੀ ਡਾਲ ਮੈਂ ਸੋਨੇ ਦੀ’ ਅਤੇ ‘ਚਿੱਟੀਆਂ ਕਲਾਈਆਂ’ ਵਰਗੇ ਸੁਪਰਹਿੱਟ ਗਾਣੇ ਗਾਉਣ ਵਾਲੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਵੀ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਗਈ ਹੈ। ਕਨਿਕਾ ਦੀ ਕੋਰੋਨਾਵਾਇਰਸ ਰਿਪੋਰਟ ਪੌਜ਼ਟਿਵ ਆਈ ਹੈ। ਉਸਨੂੰ ਲਖਨਉ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਉਹ ਕੁਝ ਦਿਨ ਪਹਿਲਾਂ ਹੀ ਲੰਡਨ ਤੋਂ ਵਾਪਸ ਭਾਰਤ ਪਰਤੀ ਸੀ। ਉਸਨੇ