ਹਰਿਆਣਾ ਦੇ ਲੋਕ ਵੀ ਹੁਣ ਵੀਕੈਂਡ ‘ਤੇ ਨਹੀਂ ਨਿਕਲਣ ਸਕਣਗੇ ਘਰੋਂ ਬਾਹਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਸਰਕਾਰ ਨੇ ਵੀਕਐਂਡ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਹੈ। ਹਰਿਆਣਾ ਦੇ 9 ਜ਼ਿਲ੍ਹਿਆਂ ਵਿੱਚ ਵੀਕੈਂਡ ਲਾਕਡਾਊਨ ਲਾਇਆ ਜਾਵੇਗਾ। ਇਹ ਲਾਕਡਾਊਨ ਅੱਜ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਵੀਕਐਂਡ ਲਾਕਡਾਊਨ ਲੱਗਾ ਹੈ, ਉਨ੍ਹਾਂ ਵਿੱਚ ਪੰਚਕੁਲਾ, ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਰੋਹਤਕ, ਕਰਨਾਲ, ਹਿਸਾਰ,
