India International Punjab

ਕੈਨੇਡਾ ਰੈਫਰੈਂਡਮ-2020 ਦੀ ਨਹੀਂ ਕਰੇਗਾ ਹਮਾਇਤ, ਕੈਪਟਨ ਨੇ ਜਸਟਿਨ ਟਰੂਡੋ ਦੇ ਫੈਸਲੇ ਦਾ ਕੀਤਾ ਸਵਾਗਤ

‘ਦ ਖਾਲਸ ਬਿਊਰੋ:- ਕੈਨੇਡਾ ਸਰਕਾਰ ਨੇ ‘ਸਿੱਖਸ ਫਾਰ ਜਸਟਿਸ’ (SFG) ਨੂੰ ਨਕਾਰ ਦਿੱਤਾ ਹੈ, ਕੈਨੇਡਾ ਦੇ ਇਸ ਫੈਸਲੇ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਆਗਤ ਕੀਤਾ ਹੈ। ਖਾਲਿਸਤਾਨ ਦੇ ਵਿਰੋਧ ਵਿੱਚ ਇਹ ਕੈਨੇਡਾ ਸਰਕਾਰ ਦਾ ਵੱਡਾ ਕਦਮ ਮੰਨਿਆ ਜਾ ਰਿਹਾ ਹੈ।   ਕੈਨੇਡਾ ਸਰਕਾਰ ਦੇ ਇਸ ਫੈਸਲੇ ਦੀ ਜਾਣਕਾਰੀ ਮੀਡੀਆ ਸਲਾਹਕਾਰ ਰਵੀਨ

Read More
India

ਜੰਮੂ ਕਸ਼ਮੀਰ ‘ਚ ਅਜੇ ਨਹੀਂ ਹੋਵੇਗੀ ਇੰਟਰਨੈੱਟ ਸੇਵਾ ਬਹਾਲ

‘ਦ ਖ਼ਾਲਸ ਬਿਊਰੋ- ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਬਾਰੇ ਅਹਿਮ ਫੈਸਲਾ ਲੈਂਦਿਆਂ ਅੱਜ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਇਰ ਕੀਤਾ ਹੈ। ਇਸ ਹਲਫ਼ਨਾਮੇ ਵਿੱਚ ਜੰਮੂ ਕਸ਼ਮੀਰ ’ਚ ਤੁਰੰਤ ਹੀ 4ਜੀ ਇੰਟਰਨੈੱਟ ਤੇ ਮੋਬਾਈਲ ਸੇਵਾ ਬਹਾਲ ਨਾ ਕਰਨ ਬਾਰੇ ਕਿਹਾ ਗਿਆ ਹੈ। ਇਹ ਫੈਸਲਾ ਇਸ ਸੰਬੰਧੀ ਗਠਿਤ ਵਿਸ਼ੇਸ਼ ਕਮੇਟੀ ਨੇ ਵਾਦੀ ਦੇ ਹਾਲਾਤ ਨੂੰ ਸੰਵੇਦਨਸ਼ੀਲ ਦੱਸਦਿਆਂ ਲਿਆ

Read More
India

ਭਾਰਤ ਨੇ ਚੀਨ ਲਈ ਸਾਰੇ ਬੂਹੇ ਢੋਏ, ਚੀਨ ਨਾਲ ਸਾਰੀਆਂ ਵਪਾਰਕ ਸਾਂਝਾ ਕੀਤੀਆਂ ਬੰਦ

‘ਦ ਖ਼ਾਲਸ ਬਿਊਰੋ :- ਮੋਦੀ ਸਰਕਾਰ ਨੇ ਅੱਜ 24 ਜੁਲਾਈ ਨੂੰ ਦੇਸ਼ ਦੇ ਵਪਾਰਕ ਨਿਯਮਾਂ ‘ਚ ਬਦਲਾਵ ਕਰਦੇ ਹੋਏ ਇੱਕ ਅਹਿਮ ਫ਼ੈਸਲਾ ਲਿਆ ਹੈ। ਨਵੇਂ ਵਪਾਰਕ ਨਿਰਦੇਸ਼ਾਂ ਮੁਤਾਬਿਕ ਦੇਸ਼ ‘ਚ ਹੁਣ ਸਰਕਾਰੀ ਖਰੀਦ ‘ਤੇ ਬੋਲੀ ਲਗਾਉਣ ਲਈ ਸਿਰਫ ਉਨ੍ਹਾਂ ਕੰਪਨੀਆਂ ਨੂੰ ਹੀ ਬੋਲੀ ਲਗਾਉਣਦਾ ਅਧਿਕਾਰ ਦਿੱਤਾ ਜਾਵੇਗਾ ਜਿਨ੍ਹਾਂ ਨੇ “ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ਼ ਇੰਡਸਟਰੀ ਐਂਡ

Read More
India

AIMS ਦਿੱਲੀ ‘ਚ ਹੋਈ ਕੋਵੈਕਸਿਨ ਟੀਕੇ ਦੇ ਪਹਿਲੇ ਪ੍ਰਯੋਗ ਦੀ ਸ਼ੁਰੂਆਤ

‘ਦ ਖ਼ਾਲਸ ਬਿਊਰੋ:- ਅੱਜ ਭਾਰਤ ਸਰਕਾਰ ਨੇ ਕੋਰੋਨਾਵਾਇਰਸ ਖਿਲਾਫ ਬਣਾਏ ਕੋਵੈਕਸਿਨ ਟੀਕੇ ਦੇ ਪਹਿਲੇ ਪ੍ਰਯੋਗ ਦੀ ਸ਼ੁਰੂਆਤ ਆਲ ਇੰਡੀਆ ਇੰਸਟੀਚਿਉਟ ਆਫ ਮੈਡੀਕਲ ਸਾਇੰਸ (AIMS) ਹਸਪਤਾਲ ਵਿੱਚ ਕਰ ਦਿੱਤੀ ਹੈ। ਇਸ ਮੌਕੇ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਇਸ ਟੀਕੇ ਦੀ ਪਹਿਲੀ ਡੋਜ਼ ਦਿੱਤੀ ਗਈ ਹੈ।   ਏਮਜ਼ ਵਿੱਚ ਸੈਂਟਰ ਫਾਰ ਕਮਿਊਨਿਟੀ ਮੈਡੀਸਨ ਦੇ

Read More
India

ਕੋਰੋਨਾ ਕਰਕੇ ਫਿੱਕੇ ਪੈ ਸਕਦੇ ਨੇ ਆਜ਼ਾਦੀ ਦਿਵਸ ਦੇ ਰੰਗ, ਸਕੂਲੀ ਬੱਚੇ ਨਹੀਂ ਲੈ ਸਕਦੇ ਲਾਲ ਕਿਲ੍ਹੇ ਸਮਾਗਮ ‘ਚ ਹਿੱਸਾ

‘ਦ ਖ਼ਾਲਸ ਬਿਊਰੋ- ਆਜ਼ਾਦੀ ਦਿਵਸ ‘ਤੇ ਇਸ ਸਾਲ ਦਿੱਲੀ ਦੇ ਮਸ਼ਹੂਰ ਲਾਲ ਕਿਲ੍ਹੇ ‘ਤੇ ਸਕੂਲੀ ਬੱਚੇ ਸਾਲਾਨਾ ਸਮਾਗਮ ਦਾ ਹਿੱਸਾ ਨਹੀਂ ਬਣ ਸਕਣਗੇ ਅਤੇ ਲੋਕਾਂ ਦੀ ਗਿਣਤੀ ਵੀ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ। ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਸੈਨੀਟੇਸ਼ਨ ਵਰਕਰਾਂ

Read More
India Punjab

ਹਾਈਕੋਰਟ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ, ਪੈਟਰੋਲ-ਡੀਜ਼ਲ ‘ਤੇ ਲਾਏ ਵਾਧੂ ਟੈਕਸ ਬਾਰੇ ਮੰਗਿਆ ਜਵਾਬ

‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਦੌਰਾਨ ਪਿਛਲੇ ਕਈ ਹਫਤਿਆਂ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਦੀਆਂ ਜੇਬਾਂ ਖਾਲੀ ਕਰ ਦਿੱਤੀਆਂ ਹਨ। ਉਥੇ ਹੀ ਹੁਣ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ‘ਚ ਕੀਤੇ ਗਏ ਵਾਧੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਨੇ ਕੇਦਰ ਅਤੇ ਪੰਜਾਬ ਸਰਕਾਰ ‘ਤੇ ਭਾਰੀ ਟੈਕਸ ਲਾਏ ਜਾਣ ‘ਤੇ ਨੋਟਿਸ

Read More
India Punjab

BCCI ਨੇ IPL-T20 ਦਾ ਕੀਤਾ ਐਲਾਨ, ਭਾਰਤ ‘ਚ ਨਹੀਂ ਹੋਵੇਗਾ IPL

‘ਦ ਖ਼ਾਲਸ ਬਿਊਰੋ:- ਇੰਡੀਅਨ ਪ੍ਰੀਮੀਅਰ ਲੀਗ (IPL-T20) ਕ੍ਰਿਕਟ ਟੂਰਨਾਮੈਂਟ ਦਾ ਐਲਾਨ ਹੋ ਚੁੱਕਾ ਹੈ। ਇਸਦਾ ਪਹਿਲਾ ਮੈਚ 19 ਸਤੰਬਰ 2020 ਨੂੰ  UAE  (ਸੰਯੁਕਤ ਅਰਬ ਅਮੀਰਾਤ) ਦੁਬਈ ‘ਚ ਖੇਡਿਆ ਜਾਵੇਗਾ। ਜਿਸ ਦਾ ਐਲਾਨ BCCI ਨੇ ਕਰ ਦਿੱਤਾ ਹੈ। IPL-T20 ਦਾ ਆਖਰੀ ਫਾਈਨਲ ਮੈਚ 8 ਨਵੰਬਰ ਨੂੰ ਹੋਵੇਗਾ। BCCI ਤੋਂ ਮਿਲੀ ਜਾਣਕਾਰੀ ਮੁਤਾਬਿਕ IPL-T20 ਦੀ ਸੰਚਾਲਨ ਕਮੇਟੀ

Read More
India International

ਭਾਰਤ ਨੇ ਚੀਨ ਨੂੰ ਪਹਿਲੀ ਵੱਡੀ ਸਜਾ ਦੇਣ ਵਾਲੀ ਕੀਤੀ ਕਾਰਵਾਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ)- ਭਾਰਤ ਨਾਲ ਸਰਹੱਦੀ ਸਾਂਝ ਵਾਲੇ ਦੇਸ਼ਾਂ ਵੱਲੋਂ ਬਾਰਡਰਾਂ ਰਾਹੀਂ ਕੀਤੀ ਜਾਂਦੀ ਵਪਾਰ ਸੰਬੰਧੀ ਸਰਕਾਰੀ ਖਰੀਦਾਂ ‘ਤੇ ਬੋਲੀ ਲਾਏ ਜਾਣ ‘ਤੇ ਭਾਰਤ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ ਅਤੇ ਜਨਰਲ ਵਿੱਤੀ ਨਿਯਮ, 2017 ਵਿੱਚ ਤਬਦੀਲੀ ਕਰ ਦਿੱਤੀ ਹੈ। ਇਸ ਨਵੇਂ ਵਪਾਰ ਦਾ ਸਿੱਧਾ ਅਤੇ ਸਭ ਤੋਂ ਜਿਆਦਾ ਪ੍ਰਭਾਵ ਚੀਨ ‘ਤੇ ਪਵੇਗਾ।

Read More
India

ਮਾਸਕ ਨਾ ਪਾਉਣ ‘ਤੇ ਭਰਨਾ ਪੈ ਸਕਦਾ ਹੈ 1 ਲੱਖ ਦਾ ਜੁਰਮਾਨਾ, ਪੜ੍ਹੋ ਪੂਰੀ ਖ਼ਬਰ

‘ਦ ਖ਼ਾਲਸ ਬਿਊਰੋ :- ਦੇਸ਼ ਭਰ ‘ਚ ਵੱਧ ਰਹੇ ਕੋਰੋਨਾ ਦੇ ਮਰੀਜ਼ਾਂ ਦਾ ਅਮਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਕੁੱਝ ਅਜੀਹਾ ਹੀ ਸਿਲਸਿਲਾਂ ਝਾਰਖੰਡ ‘ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਝਾਰਖੰਡ ਦੀ ਹੇਮੰਤ ਸੋਰੇਨ ਸਰਕਾਰ ਨੇ ਕੋਰੋਨਾ ਦੇ ਮਰੀਜ਼ਾਂ ਦੇ ਵੱਧਣ ਨੂੰ ਲੈ ਕੇ ਹੁਣ ਸਖ਼ਤੀ ਦਾ ਹੱਥ ਕਰ ਲਿਆ ਹੈ।

Read More
India Punjab

ਕੈਪਟਨ ਸਾਬ੍ਹ, PPSC ਦੇ ਹਜ਼ਾਰਾਂ ਉਮੀਦਵਾਰਾਂ ਦੀਆਂ ਇਹ ਮੰਗਾਂ ਵੀ ਸੁਣ ਲਓ:- ਖਹਿਰਾ

‘ਦ ਖ਼ਾਲਸ ਬਿਊਰੋ- ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਿਵਲ ਸੇਵਾਵਾਂ ਦੇ ਨਿਯਮਾਂ ਦੇ ਸੰਬੰਧਿਤ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਜੇ ਹਰਿਆਣਾ ਨੇ ਆਪਣੇ ਸਿਵਲ ਸਰਵਿਸਸ ਦੇ ਨਿਯਮਾਂ ਨੂੰ ਬਦਲਕੇ CSAT ਇਮਤਿਹਾਨ ਨੂੰ ਕੁਆਲੀਫਾਇੰਗ ਕਰ ਦਿੱਤਾ ਹੈ ਅਤੇ ਪੰਜਾਬ ਪਬਲਿਕ ਸਰਵਿਸ ਕਮੀਸ਼ਨ (PPSC) ਵੀ ਚਾਹੁੰਦਾ ਹੈ ਕਿ PCS ਨਿਯਮਾਂ ਵਿੱਚ ਬਦਲਾਅ ਕੀਤਾ ਜਾਣਾ ਚਾਹੀਦਾ

Read More