ਇਸ ਨਿਰਦਈ ਰਾਜੇ ਦੀ ਹਾਰ ਦੀ ਲੋਕਾਂ ਨੂੰ ਵਧਾਈ : ਗੁਰਨਾਮ ਸਿੰਘ ਚੜੂਨੀ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੱਛਮੀ ਬੰਗਾਲ ਵਿੱਚ ਬੀਜੇਪੀ ਦੀ ਹਾਰ ‘ਤੇ ਆਪਣੀ ਪ੍ਰਤਿਕਿਰਿਆ ਦਿੰਦਿਆਂ ਹਰਿਆਣੇ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਬੀਜੇਪੀ ਦੀ ਹਾਰ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਲੱਡੂ ਵੰਡਣੇ ਚਾਹੀਦੇ ਹਨ ਤੇ ਦੀਵੇ ਜਗਾਉਣੇ ਚਾਹੀਦੇ ਹਨ। ਇਸ ਹਾਰ ਲਈ ਪੱਛਮੀ