ਲੰਬੀ ਸੀਟੀ ਮਾਰ ਮਿੱਤਰਾ
ਖ਼ਾਲਸ ਟੀਵੀ ਸਪੈਸ਼ਲ : ਅੱਜ ਦੀ ਗੱਲ -ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ :- ਪੰਜ-ਸੱਤ ਦਹਾਕੇ ਪਹਿਲਾਂ ਤਕ ਪਿੰਡਾਂ ਵਿਚ ਹਰੇਕ ਜ਼ਿੰਮੀਦਾਰ ਕੋਲ ਭਾਰ ਢੋਣ ਲਈ ਗੱਡਾ ਹੋਇਆ ਕਰਦਾ ਸੀ। ਫੇਰ ਟਾਂਵੇ-ਟਾਂਵੇ ਕਿਸਾਨਾਂ ਕੋਲ ਰੇਹੜੀ ਆ ਗਈ। ਜਿੰਮੀਂਦਾਰ ਗੱਡੇ ’ਤੇ ਸ਼ਹਿਰ ਨੂੰ ਫਸਲ ਢੋਂਦੇ, ਖੇਤਾਂ ਵਿਚੋਂ ਪੱਠਾ-ਦੱਥਾ ਵੀ। ਰੇਹੜੀ ਹੋਣਾ ਵੱਡੇ ਕਿਸਾਨ ਹੋਣ ਦੀ ਨਿਸ਼ਾਨੀ

ਯੋਗੀ ਨੂੰ ਖੂਨ ਚੂਸਣ ਵਾਲਾ ਰਾਕਸ਼ਸ਼ ਕਹਿ ਕੇ ਫਸੇ ਸਾਬਕਾ ਗਵਰਨਰ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉਤਰ ਪ੍ਰਦੇਸ਼ ਦੇ ਸਾਬਕਾ ਗਵਰਨਰ ਅਜੀਜ਼ ਕੁਰੈਸ਼ੀ ਨੂੰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖਿਲਾਫ ਟਿੱਪਣੀ ਕਰਨੀ ਮਹਿੰਗੀ ਪੈ ਗਈ ਹੈ।ਯੂਪੀ ਪੁਲਿਸ ਨੇ ਕੁਰੈਸ਼ੀ ਖਿਲਾਫ ਰਾਜ ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਭਾਜਪਾ ਵਰਕਰ ਆਕਾਸ਼ ਸਕਸੇਨਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਅਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।