ਕਿਸਾਨੀ ਮੁੱਦਿਆਂ ‘ਤੇ ਕਪਤਾਨ ਦਾ ਟੈਸਟ ਲੈਣਗੇ ਖੱਟਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨੀ ਮੁੱਦੇ ‘ਤੇ ਅੱਠ ਸਵਾਲ ਕੀਤੇ ਹਨ। ਖੱਟਰ ਨੇ ਕੈਪਟਨ ਨੂੰ ਪਹਿਲਾ ਸਵਾਲ ਪੁੱਛਿਆ ਕਿ ਹਰਿਆਣਾ 10 ਫ਼ਸਲਾਂ ਨੂੰ ਐੱਮਐੱਸਪੀ ‘ਤੇ ਖਰੀਦਦੀ ਹੈ, ਜਿਸ ਵਿੱਚ ਪੈਡੀ, ਕਣਕ, ਰਾਈ, ਬਾਜਰਾ, ਮੂੰਗ, ਮੱਕੀ, ਗਰਾਊਂਡ ਨਟ,
